Home / ਤਾਜਾ ਜਾਣਕਾਰੀ / ਕਿਉ ਬਣਨਾ ਪਿਆ ਮੁੰਡੇ ਨੂੰ ਕਿੰਨਰ ਕਾਰਨ ਜਾਣ ਕੇ ਉੱਡ ਜਾਣਗੇ ਹੋਸ਼

ਕਿਉ ਬਣਨਾ ਪਿਆ ਮੁੰਡੇ ਨੂੰ ਕਿੰਨਰ ਕਾਰਨ ਜਾਣ ਕੇ ਉੱਡ ਜਾਣਗੇ ਹੋਸ਼

ਮੁੰਡੇ ਨੂੰ ਕਿੰਨਰ ਕਾਰਨ ਜਾਣ ਕੇ ਉੱਡ ਜਾਣਗੇ ਹੋਸ਼

ਸਾਨੂੰ ਸਾਡੇ ਸਮਾਜ ਵਿੱਚ ਅਕਸਰ ਤਰ੍ਹਾਂ ਤਰ੍ਹਾਂ ਦੀਆਂ ਅਤੇ ਕਈ ਵਾਰ ਅਜੀਬੋ ਗਰੀਬ ਘਟਨਾਵਾਂ ਵੀ ਦੇਖਣ ਨੂੰ ਮਿਲਦੀਆਂ ਹਨ .ਜੋ ਕਿ ਕਈ ਵਾਰ ਤਾਂ ਹੈਰਾਨੀ ਵਿੱਚ ਪਾ ਦਿੰਦੀਆਂ ਹਨ ਕਿ ਕੀ ਕਦੇ ਅਜਿਹਾ ਵੀ ਹੋ ਸਕਦਾ ਹੈ .ਕਈ ਅਜਿਹੀਆਂ ਘਟਨਾਵਾਂ ਵੀ ਹੋ ਜਾਂਦੀਆਂ ਹਨ ਜੋ ਕਿ ਸਾਡੇ ਸਮਾਜ ਲਈ ਸਵਾਲ ਖੜ੍ਹੇ ਕਰ ਜਾਂਦੀਆਂ ਹਨ ਅਤੇ ਸਮਾਜ ਨੂੰ ਪ੍ਰਭਾਵਿਤ ਵੀ ਕਰਦੀਆਂ ਹਨ .ਅਜਿਹੀ ਹੀ ਖ਼ਬਰ ਇੱਕ ਆ ਰਹੀ ਹੈ ਜੋ ਕਿ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦੀ ਹੈ .

ਮਾਮਲਾ ਇਹ ਹੈ ਕਿ ਜਲੰਧਰ ਵਿੱਚ ਇੱਕ ਮੁੰਡੇ ਨੇ ਆਪਣਾ ਜੈਂਡਰ ਚੇਂਜ ਕਰਵਾਇਆ ਹੈ ਕਹਿਣ ਦਾ ਮਤਲਬ ਕਿ ਇਹ ਮੁੰਡਾ ਮੁੰਡੇ ਤੋਂ ਕੁੜੀ ਬਣਿਆ ਹੈ . ਇਸ ਮੁੰਡੇ ਨੇ ਆਪਣਾ ਜੈਂਡਰ ਚੇਂਜ ਕਰਵਾ ਕੇ ਇਹ ਖੁਦ ਕਿੰਨਰ ਬਣ ਗਿਆ ਹੈ . ਜੈਂਡਰ ਚੇਂਜ ਕਰਵਾਉਣ ਵਾਲੀ ਇਸ ਨੌਜਵਾਨ ਦਾ ਨਾਮ ਗੁਰਪ੍ਰੀਤ ਸਿੰਘ ਗੋਪੀ ਹੈ ਜੋ ਕਿ ਜਲੰਧਰ ਦੇ ਪਿੰਡ ਮੰਡ ਵਿੱਚ ਰਹਿਣ ਵਾਲਾ ਹੈ . ਪੂਰੇ ਮਾਮਲੇ ਦੀ

ਤਹਿ ਤੱਕ ਜਾ ਕੇ ਮਿਲੀ ਜਾਣਕਾਰੀ ਤੁਹਾਨੂੰ ਹੈਰਾਨ ਕਰ ਦੇਵੇਗੀ . ਮਾਮਲਾ ਇਹ ਹੈ ਕਿ ਗੁਰਪ੍ਰੀਤ ਸਿੰਘ ਇੱਕ ਵਾਰ ਬਾਬਾ ਜਾਂਮਹੰਤ ਕਹੇ ਜਾਣ ਵਾਲੇ ਜੋ ਕਿ ਖੁਦ ਕਿੰਨਰ ਦੇ ਹਨ ਉਨ੍ਹਾਂ ਦੇ ਸੰਪਰਕ ਵਿੱਚ ਆ ਗਿਆ . ਅਤੇ ਗੁਰਪ੍ਰੀਤ ਨੇ ਉਨ੍ਹਾਂ ਦੇ ਨਾਲ ਰਹਿਣ ਦੀ ਇੱਛਾ ਪ੍ਰਗਟਾਈ . ਤਾਂ ਮਹੰਤ ਨੇ ਗੁਰਪ੍ਰੀਤ ਨੂੰ ਕਿਹਾ ਕਿ ਜੇਕਰ ਉਹ ਜੈਂਡਰ ਚੇਂਜ ਕਰਵਾ ਲਵੇ ਤਾਂ ਉਹ ਉਨ੍ਹਾਂ ਨਾਲ ਰਹਿ ਸਕਦਾ ਹੈ ਅਤੇ ਉਨ੍ਹਾਂ ਨਾਲ ਵਧਾਈਆਂ ਮੰਗਣ ਜਾ ਸਕਦਾ ਹੈ ਪਰ ਉਸ ਨੂੰ ਆਪਣਾ ਜੈਂਡਰ ਚੇਂਜ ਕਰਵਾਉਣਾ ਪਵੇਗਾ .ਇਸ ਦੇ ਮਹੰਤ ਨੇ ਗੁਰਪ੍ਰੀਤ ਨੂੰ ਇਹ ਵੀ ਲਾਲਚ ਦਿੱਤਾ ਕਿ ਜੇਕਰ ਉਹ ਜੈਂਡਰ ਚੇਂਜ ਕਰਵਾ ਲੈਂਦਾ ਹੈ ਤਾਂ ਉਹ ਉਸ ਨੂੰ ਸੋਨੇ ਚਾਂਦੀ ਨਾਲ ਲੱਦ ਦੇਣਗੇ ਅਤੇ ਬੇਸ਼ੁਮਾਰ ਪੈਸਾ ਵੀ ਦੇਣਗੇ . ਅਤੇ ਉਸ

ਦੀ ਜ਼ਿੰਦਗੀ ਬਦਲ ਜਾਵੇਗੀ ਅਜਿਹੇ ਕੁਝ ਕਹਿਣ ਤੋਂ ਬਾਅਦ ਗੁਰਪ੍ਰੀਤ ਉਨ੍ਹਾਂ ਦੀਆਂ ਗੱਲਾਂ ਅਤੇ ਲਾਲਚ ਦੇ ਵਿੱਚ ਆ ਗਿਆ . ਅਤੇ ਉਸ ਨੇ ਮਹੰਤ ਦੇ ਕਹਿਣ ਤੇ ਅਤੇ ਜ਼ੋਰ ਪਾਉਣ ਤੇ ਆਪਣਾ ਜੈਂਡਰ ਚੇਂਜ ਕਰਵਾ ਲਿਆ .ਕਿਉਂਕਿ ਇਸ ਤੋਂ ਪਹਿਲਾਂ ਉਸਨੂੰ ਮਾਤਰਾ ਰਹਿੰਦੇ ਹੋਏ ਵੀ ਉਹ ਉਸਨੂੰ ਵਧਾਈ ਮੰਗਣ ਨਹੀਂ ਜਾਣ ਦਿੰਦੇ ਸਨ ਕਿਉਂਕਿ ਉਸ ਨੂੰ ਕਹਿੰਦੇ ਸਨ ਕਿ ਤੂੰ ਕੇਂਦਰ ਨਹੀਂ ਬਣਿਆ .ਇਸ ਲਈ ਉਹਨੇ ਆਪਣੀ ਇੱਛਾ ਪੂਰਤੀ ਲਈ ਜੈਂਡਰ ਚੇਂਜ ਕਰਵਾ ਲਿਆ ਅਤੇ ਲਾਲਚ ਦੀ ਉਮੀਦ ਰੱਖੀ .ਪਰ ਬਾਵਜੂਦ ਇਸ ਦੇ ਹੁਣ ਉਮਰ ਦੋਸਤੀ ਸੰਪਰਕ ਤੋਂ ਦੂਰ ਹੋ ਗਿਆ ਹੈ ਅਤੇ ਉਸ ਨਾਲ ਕੋਈ ਗੱਲ ਵੀ ਨਹੀਂ ਕਰਦਾ .ਇਸ ਸਾਰੀ ਘਟਨਾ ਤੋਂ ਬਾਅਦ ਗੁਰਪ੍ਰੀਤ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਕਿ ਉਸ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਜੋ ਕਿ ਮਹੰਤ ਨੇ ਉਸ ਨਾਲ ਠੱਗੀ ਕੀਤੀ ਹੈ .

error: Content is protected !!