Home / ਤਾਜਾ ਜਾਣਕਾਰੀ / ਕਹਿੰਦੇ ਥਾਣੇਦਾਰ ਦਾ ਮੁੰਡਾ ਮੰਗਦਾ ਸਕੂਲ ਪੜਦੀਆਂ ਕੁੜੀਆਂ ਦੇ ਨੰਬਰ ਨਾ ਦੇਣ ਤੇ ਕਰਤਾ ਇਹ ਕਾਰਾ – ਦੇਖੋ ਵੀਡੀਓ ਅਤੇ ਖਬਰ

ਕਹਿੰਦੇ ਥਾਣੇਦਾਰ ਦਾ ਮੁੰਡਾ ਮੰਗਦਾ ਸਕੂਲ ਪੜਦੀਆਂ ਕੁੜੀਆਂ ਦੇ ਨੰਬਰ ਨਾ ਦੇਣ ਤੇ ਕਰਤਾ ਇਹ ਕਾਰਾ – ਦੇਖੋ ਵੀਡੀਓ ਅਤੇ ਖਬਰ

ਦੇਖੋ ਵੀਡੀਓ ਅਤੇ ਖਬਰ

ਪੰਜਾਬ ਵਿਚ ਰੋਜਾਨਾ ਤਰਾਂ- ਤਰਾਂ ਦੀਆਂ ਖਬਰਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਹਨਾਂ ਤੇ ਜਕੀਨ ਕਰਨਾ ਵੀ ਮੁਸ਼ਕਲ ਹੁੰਦਾ ਹੈ ਅਜਿਹੀ ਹੀ ਇਕ ਖਬਰ ਹੁਣ ਸ੍ਰੀ ਅਮ੍ਰਿਤਸਰ ਸਾਹਿਬ ਤੋਂ ਆ ਰਹੀ ਹੈ ਜਿਥੇ ਦੇ ਰਹਿਣ ਵਾਲੇ ਇਕ ਪ੍ਰੀਵਾਰ ਨੇ ਆਪਣੇ ਮੁਹਲੇ ਦੇ ਇਕ ਹੋਰ ਪ੍ਰੀਵਾਰ ਦੇ ਮੁੰਡਿਆਂ ਤੇ ਦੋ ਸ਼ ਲਗਾਏ ਹਨ। ਪਰਮਜੀਤ ਸਿੰਘ ਜੇਈ ਬਿਜਲੀ ਬੋਰਡ ਨੇ ਦੱਸਿਆ ਕੇ ਓਹਨਾ ਦੇ ਮੁੰਡੇ ਨੂੰ ਮੁਹੱਲੇ ਚ ਰਹਿਣ ਵਾਲੇ ਥਾਣੇਦਾਰ ਦਾ ਮੁੰਡਾ ਰੋਜ ਤੰਗ ਪ੍ਰੇਸ਼ਾਨ ਕਰਦਾ ਹੈ ਕੇ ਤੂੰ ਮੇਨੂ ਆਪਣੇ ਨਾਲ ਪੜਦੀਆਂ ਕੁੜੀਆਂ ਦੇ ਮੋਬਾਈਲ

ਨੰਬਰ ਪਤਾ ਕਰ ਕੇ ਦੇਹ। ਪਰ ਅਜਿਹਾ ਨਾ ਕਰਨ ਤੇ ਉਹ ਮੇਰੇ ਲੜਕੇ ਹਰਮਨਦੀਪ ਨੂੰ ਪ੍ਰੇਸ਼ਾਨ ਕਰਦੇ ਹਨ। ਪਰਮਜੀਤ ਨੇ ਦੱਸਿਆ ਕੇ ਜਦੋਂ ਉਹ ਇਸ ਬਾਰੇ ਉਲਾਂਭਾ ਦੇਣ ਥਾਣੇਦਾਰ ਦੇ ਘਰੇ ਗਿਆ ਤਾਂ ਉਸ ਨਾਲ ਓਹਨਾ ਨੇ ਕੁੱਟਮਾਰ ਕੀਤੀ। ਪਰਮਜੀਤ ਨੇ ਦੱਸਿਆ ਕੇ ਪੁਲਸ ਉਸ ਦੀ ਕੋਈ ਸੁਣਵਾਈ ਨਹੀ ਕਰ ਰਹੀ।ਉਸ ਨੇ ਸਰਕਾਰ ਅਗੇ ਬੇਨਤੀ ਕੀਤੀ ਹੈ

ਕੇ ਉਸ ਦੀ ਮਦਦ ਕੀਤੀ ਜਾਵੇ ਅਤੇ ਓਹਨਾ ਤੇ ਕਾਰਵਾਈ ਕੀਤੀ ਜਾਵੇ। ਬਾਕੀ ਦੀ ਪੂਰੀ ਰਿਪੋਰਟ ਇਸ ਵੀਡੀਓ ਵਿਚ ਦੇਖੋ ਜੋ ਜੋ ਹੋਇਆ

ਵੀਡੀਓ ਦੇਖਣ ਤੋਂ ਬਾਅਦ ਆਪਣੇ ਕੀਮਤੀ ਵਿਚਾਰ ਜਰੂਰ ਸਭ ਨਾਲ ਸਾਂਝੇ ਕਰੋ ਕੇ ਤੁਹਾਡੀ ਇਸ ਮਸਲੇ ਤੇ ਕੀ ਰਾਏ ਹੈ। ਪੋਸਟ ਨੂੰ ਸ਼ੇਅਰ ਵੀ ਕਰੋ ਤਾਂ ਇਨਸਾਫ ਹੋ ਸਕੇ। ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!