Home / ਤਾਜਾ ਜਾਣਕਾਰੀ / ਕਰਜ਼ਾ ਚੁੱਕ ਭੇਜੇ ਸੀ ਕਨੇਡਾ ਆਖਰੀ ਵਾਰ ਬੱਚਿਆਂ ਦਾ ਮੂੰਹ ਵੀ ਨਾ ਦੇਖ ਸਕੇ ਮਾਪੇ

ਕਰਜ਼ਾ ਚੁੱਕ ਭੇਜੇ ਸੀ ਕਨੇਡਾ ਆਖਰੀ ਵਾਰ ਬੱਚਿਆਂ ਦਾ ਮੂੰਹ ਵੀ ਨਾ ਦੇਖ ਸਕੇ ਮਾਪੇ

ਕਨੇਡਾ ਆਖਰੀ ਵਾਰ ਬੱਚਿਆਂ ਦਾ ਮੂੰਹ ਵੀ ਨਾ ਦੇਖ

ਆਪਣੇ ਧੀਆਂ, ਪੁੱਤਰਾਂ ਨੂੰ ਵਿਦੇਸ਼ ਭੇਜਣ ਲਈ ਮਾਤਾ-ਪਿਤਾ ਨੂੰ ਕਿੰਨਾ ਕੁ ਤ-ਕ-ੜਾ ਜਿਗਰਾ ਕਰਨਾ ਪੈਂਦਾ ਹੈ। ਇਹ ਤਾਂ ਉਹ ਹੀ ਜਾਣਦੇ ਹਨ। ਬੱਸ ਇੱਕ ਉਮੀਦ ਹੁੰਦੀ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁ-ਨ-ਹਿ-ਰਾ ਹੋ ਜਾਵੇਗਾ। ਉਹ ਵਧੀਆ ਖਾਣ ਕਮਾਉਣ ਲੱਗ ਜਾਣਗੇ। ਪਰ ਕਈ ਵਾਰ ਅੱਗੇ ਕੁਝ ਹੋਰ ਹੀ ਵਾਪਰ ਜਾਂਦਾ ਹੈ। ਮਾਤਾ ਪਿਤਾ ਆਪਣੀ ਸਾਰੀ ਉਮਰ ਦੀ ਜਮ੍ਹਾਂ ਪੂੰਜੀ ਖਰਚ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ ਅਤੇ ਕਈ ਵਾਰ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦਾ ਦੁਬਾਰਾ ਮੇਲ ਸੰ-ਭ-ਵ ਹੋਵੇਗਾ ਵੀ ਜਾਂ ਨਹੀਂ।

ਮਨ ਵਿੱਚ ਇੱਕ ਸਵਾਲ ਉੱਠਦਾ ਹੈ ਕਿ ਸੱਚਮੁੱਚ ਹੀ ਸੁਪਨੇ ਸਾਕਾਰ ਹੋ ਜਾਣਗੇ। ਕਿਤੇ ਸੁਪਨਿਆਂ ਦਾ ਮਹਿਲ ਢ-ਹਿ ਢੇ-ਰੀ ਤਾਂ ਨਹੀਂ ਹੋ ਜਾਵੇਗਾ। 10 ਦਿਸੰਬਰ ਨੂੰ ਓਨਟਾਰੀਓ ਵਿੱਚ ਰ-ਹੱ-ਸ-ਮ-ਈ ਹਾਲਤ ਵਿੱਚ ਮਿਲੀ। ਅੰਕੁਸ਼ ਦੀ ਦੇ-ਹ ਭਾਰਤ ਨਹੀਂ ਲਿਆਂਦੀ ਜਾ ਸਕੀ। ਭਾਵੇਂ ਅਪੀਲ ਕੀਤੀ ਗਈ ਸੀ ਕਿ ਭਾਰਤੀ ਭਾ-ਈ-ਚਾ-ਰੇ ਵੱਲੋਂ ਸੰ-ਭ-ਵ ਮ-ਦ-ਦ ਕੀਤੀ ਜਾਵੇ ਤਾਂ ਕਿ ਅੰ-ਕੁ-ਸ਼ ਦੀ ਮ੍ਰਤਕ ਦੇਹ ਭਾਰਤ ਲਿਆਂਦੀ ਜਾ ਸਕੇ। ਭਾਵੇਂ ਕੁਝ ਲੋਕਾਂ ਵੱਲੋਂ ਸ-ਹਾ-ਇ-ਤਾ ਕੀਤੀ ਵੀ ਗਈ।

ਪਰ ਫਿਰ ਵੀ ਲੋ-ੜੀਂ-ਦੀ ਮ-ਦ-ਦ ਨਾ ਹੋਣ ਕਾਰਨ ਉਸ ਦਾ ਉੱਥੇ ਬਰੈਂਪਟਨ ਵਿੱਚ ਹੀ ਅੰ-ਤਿ-ਮ ਸੰ-ਸ-ਕਾ-ਰ ਕਰਨਾ ਪਿਆ। ਮਾਤਾ ਪਿਤਾ ਨੂੰ ਉਸ ਦਾ ਆਖਰੀ ਸਮੇਂ ਮੂੰਹ ਦੇਖਣਾ ਵੀ ਨਸੀਬ ਨਹੀਂ ਹੋਇਆ, ਕੀ ਬੀਤ ਰਹੀ ਹੋਵੇਗੀ। ਉਸ ਦੇ ਮਾਤਾ ਪਿਤਾ ਤੇ ਇਸ ਤਰ੍ਹਾਂ ਹੀ ਕਰਨਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੋ ਟਰੱਕ ਡਰਾਈਵਰ ਟੋਰਾਂਟੋ ਤੋਂ 1400 ਕਿਲੋਮੀਟਰ ਦੂਰ ਥੰਡਰ ਦੇ ਹਾਈਵੇ ਤੇ ਟਰੱਕਾਂ ਦੀ ਹੋਈ ਟੱਕਰ ਵਿੱਚ ਜਿਉਂਦੇ ਸ-ੜ ਗਏ ਸਨ। ਉਨ੍ਹਾਂ ਦੇ ਵੀ ਅੰ-ਤਿ-ਮ ਦ-ਰ-ਸ਼-ਨ ਕਰਨੇ ਪਰਿਵਾਰ ਨੂੰ ਨ-ਸੀ-ਬ ਨਹੀਂ ਹੋਏ।

ਇਹ ਦੋਵੇਂ ਹੀ ਨੌਜਵਾਨ ਦਿਸੰਬਰ 2016 ਵਿੱਚ ਸਟੱਡੀ ਵੀਜ਼ੇ ਤੇ ਪੰਜਾਬ ਤੋਂ ਕੈਨੇਡਾ ਗਏ ਸਨ ਅਤੇ ਟਰੱਕ ਚਲਾਉਂਦੇ ਸਨ। ਗੁਰਪ੍ਰੀਤ ਸਿੰਘ ਦਾ ਪਿਤਾ ਤਾਂ ਕੈਨੇਡਾ ਪਹੁੰਚ ਗਿਆ ਹੈ। ਜਦ ਕਿ ਕਰਨਬੀਰ ਦੀ ਮਾਂ ਅਜੇ ਵੀਜ਼ਾ ਦਾ ਇੰ-ਤ-ਜ਼ਾ-ਰ ਕਰ ਰਹੀ ਹੈ। ਇਹ ਮਾਪੇ ਆਪਣੇ ਪੁੱਤਰਾਂ ਦੀਆਂ ਉਨ੍ਹਾਂ ਦੇਹਾਂ ਨੂੰ ਦੇਖਣਾ ਚਾਹੁੰਦੇ ਹਨ। ਜਿਨ੍ਹਾਂ ਦੀ ਪਹਿਚਾਣ ਕਰਨੀ ਵੀ ਔ-ਖੀ ਹੈ। ਉਹ ਪਲ ਕਿੰਨੇ ਦੁੱ-ਖ-ਦਾ-ਈ ਹੋਣਗੇ। ਜਦੋਂ ਉਨ੍ਹਾਂ ਮਾਪਿਆਂ ਨੂੰ ਆਪਣੇ ਪੁੱਤਰ ਦੀ ਹਾਲਤ ਵਿੱਚ ਦੇਖਣੇ ਨ-ਸੀ-ਬ ਹੋਣਗੇ।

error: Content is protected !!