ਜੀਓ ਨੇ ਚੁੱਕਿਆ ਅਹਿਮ ਕਦਮ ਤੇ ਲੱਖਾਂ ਗਾਹਕਾਂ ਨੂੰ ਹੋਵੇਗਾ ਵੱਡਾ ਫਾਇਦਾ
ਕੋਰੋਨਾ ਵਾਇਰਸ ਕਾਰਨ ਦੁਨੀਆਭਰ ‘ਚ ਲਗਪਗ ਸਾਰੇ ਦੇਸ਼ ਪਰੇਸ਼ਾਨ ਹਨ ਤੇ ਇਸ ਨੂੰ ਬਚਾਅ ਲਈ ਲਗਾਤਾਰ ਨਵੇਂ ਕਦਮ ਚੁੱਕੇ ਜਾ ਰਹੇ ਹਨ। ਉੱਥੇ ਭਾਰਤ ਵੀ ਕੋਰੋਨਾ ਵਾਇਰਸ ਦੀ ਚੁਣੌਤੀ ਤੋਂ ਨਿਜੱਠਣ ਲਈ ਹਰ ਮੁਸ਼ਕਲ ਕੋਸ਼ਿਸ਼ ਕਰ ਰਿਹਾ ਹੈ। ਕਿਉਂਕਿ ਅਜੇ ਤਕ ਦੇਸ਼ ‘ਚ 33 ਪੌਜ਼ੀਟੀਵ ਕੇਸ ਸਾਹਮਣੇ ਆ ਚੁੱਕੇ ਹਨ ਤੇ ਅਜਿਹੇ ‘ਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਬਚਾਅ ਦੇ ਤਰੀਕੇ ਦੱਸੇ ਜਾਣ।
ਕੋਰੋਨਾ ਵਾਇਰਸ ਦੇ ਜਾਗਰੂਕਤਾ ਮੁਹਿੰਮ ‘ਚ ਟੈਲੀਕਾਮ ਸੈਕਟਰ ਵੀ ਪਿੱਛੇ ਨਹੀਂ ਹੈ। ਇਸ ਮੁਹਿੰਮ ‘ਚ Reliance Jio ਤੇ BSNL ਨੇ ਸਭ ਤੋਂ ਅੱਗੇ ਹੈ। ਦੋਵੇਂ ਕੰਪਨੀਆਂ ਨੇ ਆਪਣੀ ਕਾਲਰ ਟਿਊਨ ਨੂੰ ਬਦਲ ਦਿੱਤਾ ਹੈ। ਹੁਣ Jio ਤੇ BSNL ਦੇ ਨੰਬਰ ‘ਤੇ ਕਾਲ ਕਰਨ ‘ਤੇ ਤੁਹਾਨੂੰ ਕੋਰੋਨਾ ਵਾਇਰਸ ਦੇ ਤਰੀਕੇ ਸੁਣਾਈ ਦੇਣਗੇ।
Reliance Jio ਤੇ BSNL ਨੇ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ‘ਤੇ ਇਸ ਤੋਂ ਬਚਾਅ ਲਈ ਆਪਣੀ ਕਾਲਰ ਟਿਊਨ ਨੂੰ ਬਦਲ ਦਿੱਤਾ ਹੈ। ਜਿਸ ਤੋਂ ਬਾਅਦ ਕਾਲ ਕਰਨ ‘ਤੇ ਤੁਹਾਨੂੰ ਇਕ ਸੰਦੇਸ਼ ਸੁਣਾਈ ਦੇਵੇਗਾ ਜਿਸ ‘ਚ ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਤੁਹਾਨੂੰ ਕੁਝ ਸੁਝਾਅ ਸੁਣਾਈ ਦੇਣਗੇ।
ਅਸੀਂ ਵੀ Reliance Jio ਤੇ BSNL ਦੇ ਨੰਬਰ ਤੇ ਕਾਲ ਦੀ ‘ਤੇ ਸਾਨੂੰ ਕਾਲਰ ਟਿਊਨ ਦੀ ਬਜਾਇ ਖਾਸੀ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਇਕ ਮੈਸੇਜ ਸੁਣਾਈ ਦਿੱਤਾ, ਜਿਸ ‘ਚ ਕਿਹਾ ਗਿਆ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਤੁਹਾਨੂੰ ਵਾਰ-ਵਾਰ ਹੱਥ ਧੋਨੇ ਚਾਹੀਦੇ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
