ਆਈ ਤਾਜਾ ਵੱਡੀ ਖਬਰ
ਜਲੰਧਰ: ਕਰੋਨਾ ਵਾਇਰਸ ਨੂੰ ਜੜ੍ਹ ਤੋਂ ਖਤਮ ਕਰਨ ਦੀ ਦੇਸੀ ਦਵਾਈ ਤਿਆਰ ਕਰਨ ਦਾ ਦਾਅਵਾ ਕਰਕੇ ਖੁਦ ਦੀ ਵੀਡੀਓ ਵਾਇਰਲ ਕਰਨ ਵਾਲੇ ਨੀਟੂ ਸ਼ਟਰਾਂ ਵਾਲੇ ਖਿਲਾਫ ਥਾਣਾ 8 ਦੀ ਪੁਲਸ ਨੇ ਸ਼ਨੀਵਾਰ ਦੇਰ ਰਾਤ ਕੇਸ ਦਰਜ ਕਰ ਲਿਆ ਹੈ। ਨੀਟੂ ਸ਼ਟਰਾਂ ਵਾਲੇ ਨੇ ਵੀਡੀਓ ‘ਚ ਕਿਹਾ ਹੈ ਕਿ ਉਸ ਨੇ ਅਮਰੀਕਾ ਤੇ ਚਾਈਨਾ ਤੋਂ ਪਹਿਲਾਂ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੀ ਦਵਾਈ ਤਿਆਰ ਕੀਤੀ ਹੈ। ਜਿਸ ਦਾ ਇਕ ਚਮਚਾ ਖਾਣ ‘ਤੇ ਕੋਰੋਨਾ ਜੜ ਤੋਂ ਖ ਤ ਮ ਹੋ ਜਾਵੇਗਾ। ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਨੀਟੂ ਸ਼ਟਰਾਂ ਵਾਲਾ ਆਪਣੀ ਨੌਟੰਕੀ ਕਾਰਣ ਚਰਚਾ ‘ਚ ਆਇਆ ਹੈ। ਕੋਰੋਨਾ ਵਾਇਰਸ ਦੀ ਦਵਾਈ ਬਣਾਉਣ ਦਾ ਮਾਮਲਾ ਗੰ ਭੀ ਰ ਸੀ, ਜਿਸ ਦੇ ਚੱਲਦੇ ਨੀਟੂ ‘ਤੇ ਪੁਲਸ ਨੇ ਰਹਿਮ ਨਹੀਂ ਦਿਖਾਇਆ। ਦਰਅਸਲ ਨੀਟੂ ਸ਼ਟਰਾਂ ਵਾਲੇ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਕੀਤੀ। ਨੀਟੂ ਨੇ ਕਿਹਾ ਕਿ ਉਸ ਨੇ ਦੇਸੀ ਦਵਾਈ ਤਿਆਰ ਕੀਤੀ ਹੈ, ਜੋ ਕੋਰੋਨਾ ਕੈਂਸਰ ਤੇ ਟੀ. ਵੀ. ਜਿਹੀਆਂ ਘਾ ਤ ਕ ਬਿਮਾਰੀਆਂ ਨੂੰ ਜੜ ਤੋਂ ਖ ਤ ਮ ਕਰ ਦੇਵੇਗੀ। ਉਸ ਨੇ ਕਿਹਾ ਕਿ ਇਹ ਦਵਾਈ ਹੁਣ ਤਕ ਕਿਸੇ ਨੇ ਤਿਆਰ ਨਹੀਂ ਕੀਤੀ ਪਰ ਉਸ ਦੇ ਕੋਲ ਆ ਚੁਕੀ ਹੈ।