ਲੋਕਾਂ ਦੀਆਂ ਮੁਰਾਦਾਂ ਪੂਰੀਆਂ ਕਰਨ ਦਾ ਦਾਅਵਾ ਕਰਨ ਵਾਲੇ ਨਿਰਮਲ ਬਾਬੇ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਂਗੇ। ਕੇ ਕਿਸ ਤਰਾਂ ਉਹ ਅਨੋਖੇ ਤਰੀਕੇ ਨਾਲ ਟੀਵੀ ਤੇ ਆਪਣੇ ਭਗਤਾਂ ਨੂੰ ਉਹਨਾਂ ਦੀ ਮੁਰਾਦਾਂ ਪੂਰੀਆਂ ਕਰਾਉਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਦਸਣ ਜਾ ਰਹੇ ਹਾਂ ਕੇ ਤੁਸੀਂ ਹੈਰਾਨ ਹੋ ਜਾਵੋਂਗੇ ਬਾਬੇ ਬਾਰੇ ਆਈ ਇਸ ਖਬਰ ਨੂੰ ਸੁਣਕੇ। ਸੋ ਦੇਖੋ ਇਹ ਪੂਰੀ ਖਬਰ ਵਿਸਥਾਰ ਦੇ ਨਾਲ।
ਨਿਰਮਲ ਬਾਬੇ ਨਾਲ ਠੱ-ਗੀ ਮਾ-ਰ-ਨ ਦੇ ਦੋ-ਸ਼ ਵਿੱਚ ਅਦਾਲਤ ਨੇ ਇੰਦਰਜੀਤ ਸਿੰਘ ਅਨੰਦ ਨਾਮ ਦੇ ਵਿਅਕਤੀ ਨੂੰ ਤਿੰਨ ਸਾਲ ਦੀ ਸ-ਜ਼ਾ ਸੁਣਾਈ ਹੈ। ਜਦ ਕਿ ਉਸ ਦੇ ਤਿੰਨ ਹੋਰ ਸਾਥੀਆਂ ਕ੍ਰਿਸ਼ਨ ਕੁਮਾਰ ਸੁਧੀਰ ਕੁਮਾਰ ਅਤੇ ਉਮੇਸ਼ ਕੁਮਾਰ ਨੂੰ ਬ-ਰੀ ਕਰ ਦਿੱਤਾ ਗਿਆ ਹੈ। ਇਹ ਮਾਮਲਾ 2012 ਦਾ ਹੈ। ਅਦਾਲਤ ਨੇ ਇਸ ਤੇ ਆਪਣਾ ਫੈਸਲਾ ਸੁਣਾਇਆ ਹੈ। ਇਹ ਇੱਕ ਚੈੱਕ ਦੀ ਰਕਮ ਕੈ ਸ਼ ਕਰਾਉਣ ਦਾ ਮਾਮਲਾ ਸੀ।
ਲੋਕਾਂ ਦੇ ਮ ਸ ਲੇ ਹੱਲ ਕਰਨ ਵਾਲੇ ਬਾਬਿਆਂ ਨੂੰ ਵੀ ਲੋਕ ਠੱ-ਗੀ ਲਗਾ ਜਾਂਦੇ ਹਨ। ਜਿਹੜੇ ਬਾਬੇ ਲੋਕਾਂ ਦੇ ਮ ਸ ਲੇ ਹੱਲ ਕਰਦੇ ਹਨ। ਇਹ ਲੋਕ ਉਨ੍ਹਾਂ ਲਈ ਮ ਸ ਲੇ ਖੜ੍ਹੇ ਕਰ ਜਾਂਦੇ ਹਨ। ਇਸ ਦਾ ਅੰ-ਜਾ-ਮ ਭਾਵੇਂ ਕੁਝ ਵੀ ਹੋਵੇ। ਪਰ ਇਹ ਸ਼ਾ-ਤਿ-ਰ ਦਿਮਾਗ ਲੋਕ ਇੱਕ ਵਾਰ ਤਾਂ ਵੱਡਿਆਂ ਵੱਡਿਆਂ ਨੂੰ ਵੀ ਚੱਕਰਾਂ ਵਿੱਚ ਪਾ ਦਿੰਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਨਿਰਮਲ ਬਾਬੇ ਦਾ। ਇਹ ਉਹ ਹੀ ਬਾਬਾ ਹੈ, ਜੋ ਲੋਕਾਂ ਦੇ ਮ ਸ ਲੇ ਸੁਲਝਾਉਂਦਾ ਹੋਇਆ ਅਕਸਰ ਹੀ ਟੈਲੀਵਿਜ਼ਨ ਤੇ ਨਜ਼ਰ ਆਉਂਦਾ ਰਿਹਾ ਹੈ।
ਪਰ ਇਸ ਬਾਬੇ ਦਾ ਆਪਣਾ ਮ ਸ ਲਾ ਹੁਣ ਅਦਾਲਤ ਨੇ ਸੁਲਝਾਇਆ ਹੈ। ਸੰਨ 2012 ਵਿੱਚ ਨਿਰਮਲ ਬਾਬੇ ਨਾਲ ਕਿਸੇ ਨੇ ਇੱਕ ਕਰੋੜ 7 ਲੱਖ 12 ਹਜ਼ਾਰ 500 ਰੁਪਏ ਦੀ ਠੱ-ਗੀ ਲਗਾ ਲਈ। ਪੁਲੀਸ ਨੇ ਇਸ ਮਾਮਲੇ ਵਿੱਚ ਚਾਰ ਦੋ-ਸ਼ੀ ਨਾ-ਮ-ਜ਼-ਦ ਕੀਤੇ ਸਨ। ਜਦ ਕਿ ਅਦਾਲਤ ਨੇ ਇੱਕ ਵਿਅਕਤੀ ਇੰਦਰਜੀਤ ਸਿੰਘ ਅਨੰਦ ਨੂੰ ਦੋ-ਸ਼ੀ ਮੰਨਦੇ ਹੋਏ ਤਿੰਨ ਸਾਲ ਦੀ ਸ-ਜ਼ਾ ਸੁਣਾਈ ਹੈ ਅਤੇ ਬਾਕੀ ਤਿੰਨਾਂ ਨੂੰ ਛੱਡ ਦਿੱਤਾ ਹੈ।
ਜਿਨ੍ਹਾਂ ਦੇ ਨਾਮ ਕ੍ਰਿਸ਼ਨ ਕੁਮਾਰ ਸੁਧੀਰ ਕੁਮਾਰ ਅਤੇ ਉਮੇਸ਼ ਕੁਮਾਰ ਦੱਸੇ ਜਾਂਦੇ ਹਨ। ਇੰਦਰਜੀਤ ਸਿੰਘ ਅਨੰਦ ਨੇ 2012 ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਦਿੱਲੀ ਬ੍ਰਾਂਚ ਦੇ ਚੈੱਕ ਦੀ 1 ਕਰੋੜ 7 ਲੱਖ 12 ਹਜ਼ਾਰ 500 ਰੁਪਏ ਦੀ ਰਕਮ ਨੂੰ ਲੁਧਿਆਣਾ ਦੀ ਬਾੜੇਵਾਲ ਰੋਡ ਦੀ ਬਰਾਂਚ ਵਿੱਚ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾ ਲਿਆ ਸੀ। ਜਿਸ ਤੇ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਇੰਦਰਜੀਤ ਸਿੰਘ ਅਨੰਦ ਨੂੰ ਤਿੰਨ ਸਾਲ ਦੀ ਸ-ਜ਼ਾ ਸੁਣਾਈ ਹੈ।
