Home / ਘਰੇਲੂ ਨੁਸ਼ਖੇ / ਕਰਜ਼ ਮੁਕਤੀ ਲਈ Path

ਕਰਜ਼ ਮੁਕਤੀ ਲਈ Path

ਅਕਸਰ ਹੀ ਕਿਹਾ ਜਾਂਦਾ ਹੈ ਕਿ ਹਰੇਕ ਮਨੁੱਖ ਨੂੰ ਆਪਣੀ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ । ਪੁਰਾਣੇ ਸਮਿਆਂ ਵਿੱਚ ਲੋਕ ਅਕਸਰ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਦੇ ਸਨ , ਜਿਸ ਕਾਰਨ ਉਹ ਲੋਕ ਖ਼ੁਸ਼ ਹੁੰਦੇ ਸੀ ਤੇ ਘਰ ਦੇ ਵਿੱਚ ਬਰਕਤਾਂ ਰਹਿੰਦੀਆਂ ਸਨ ।

ਪਰ ਅਜੋਕੇ ਸਮੇਂ ਵਿੱਚ ਹਰ ਇੱਕ ਮਨੁੱਖ ਦੇ ਉਸ ਦੀ ਆਮਦਨ ਨਾਲੋਂ ਵੱਧ ਉਸ ਦੇ ਖ਼ਰਚੇ ਹਨ । ਇਕ ਦੂਜੇ ਨੂੰ ਦੇਖੋ ਦੇਖੀ ਲੋਕ ਉਨ੍ਹਾਂ ਚੀਜ਼ਾਂ ਨੂੰ ਖਰੀਦਦੇ ਹਨ ਜਿਸ ਨੂੰ ਖ਼ਰੀਦਣ ਦੀ ੳੁਨ੍ਹਾਂ ਦੀ ਵਿੱਚ ਸਮਰੱਥਾ ਨਹੀਂ ਹੁੰਦੀ ਤੇ ਫਿਰ ਲੋਕ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਲਈ ਕਰਜ਼ਾ ਚੁੱਕਦੇ ਹਨ ।

ਅੱਜ ਕੱਲ੍ਹ ਜ਼ਿਆਦਾਤਰ ਲੋਕ ਕਰਜ਼ੇ ਹੇਠਾਂ ਦੱਬੇ ਹੋਏ ਹਨ, ਜਿਸ ਕਾਰਨ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਸ਼ਟ ਹੀ ਕਸ਼ਟ ਪੈਦਾ ਹੋ ਰਹੇ ਹਨ । ਇਸੇ ਦੇ ਚੱਲਦੇ ਅੱਜ ਅਸੀਂ ਕਰਜ਼ਾ ਮੁਕਤੀ ਲਈ ਇਕ ਅਜਿਹਾ ਪਾਠ ਲੈ ਕੇ ਆਏ ਹਾਂ , ਜਿਸਦਾ ਜਾਪ ਜੇਕਰ ਤੁਸੀਂ ਕਰਨੇ ਸ਼ੁਰੂ ਕਰ ਦੇਵੋਗੇ ਤਾਂ ਕੁਝ ਹੀ ਸਮੇਂ ਦੇ ਵਿਚ ਤੁਹਾਡਾ ਸਾਰਾ ਕਰਜ਼ਾ ਮੁਆਫ ਹੋ ਜਾਵੇਗਾ ।

ਉਸ ਲਈ ਤੁਸੀਂ ਹਰ ਰੋਜ਼ ਗੋਵਿੰਦ ਮੂਕੰਦੇ ਦਾ ਪਾਠ ਕਰਨਾ ਹੈ । ਇਸ ਪਾਠ ਵਿੱਚ ਇੰਨੀ ਤਾਕਤ ਹੈ ਇਹ ਪਾਠ ਕਰਨ ਦੇ ਨਾਲ ਵਾਹਿਗੁਰੂ ਤੁਹਾਡੀ ਸੂਝ ਵਧਾਵੇਗਾ ਤੇ ਸੂਝ ਵਧਣ ਦੇ ਨਾਲ ਸਾਨੂੰ ਪਤਾ ਚੱਲਦਾ ਹੈ ਕਿ ਸਾਨੂੰ ਹਮੇਸ਼ਾ ਹੀ ਆਪਣੀ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ ।

ਨਾਲ ਹੀ ਇਸ ਪਾਠ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹਨ । ਇਸ ਨਾਲ ਦਿਮਾਗ ‘ਚੋ ਨਕਰਾਤਮਕ ਊਰਜਾ ਬਾਹਰ ਨਿਕਲ ਜਾਂਦੀ ਹੈ । ਜੇਕਰ ਰੋਜ਼ 32 ਵਾਰ ਤੁਸੀਂ ਇਸ ਪਾਠ ਨੂੰ ਕਰਨਾ ਸ਼ੁਰੂ ਕਰ ਦੇਵੋਗੇ ਤਾਂ ਇਸ ਨਾਲ ਸਰੀਰ ਦੀ ਥਕਾਵਟ ਵੀ ਦੂਰ ਹੁੰਦੀ ਹੈ , ਸਰੀਰ ਅਤੇ ਦਿਮਾਗ ਚੁਸਤ ਹੋ ਜਾਂਦਾ ਹੈ ਤੇ ਤੁਹਾਨੂੰ ਸਹੀ ਗ਼ਲਤ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ।

ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ।

error: Content is protected !!