Home / ਤਾਜਾ ਜਾਣਕਾਰੀ / ਕਪਿਲ ਸ਼ਰਮਾਂ ਨੇ ਆਪਣੀ ਧੀ ਲਈ ਕੀਤਾ ਅਜਿਹਾ ਕੰਮ ਕਿ ਹਰ ਪਾਸੇ ਹੋ ਰਹੇ ਨੇ ਚਰਚੇ-ਦੇਖੋ ਪੂਰੀ ਖ਼ਬਰ

ਕਪਿਲ ਸ਼ਰਮਾਂ ਨੇ ਆਪਣੀ ਧੀ ਲਈ ਕੀਤਾ ਅਜਿਹਾ ਕੰਮ ਕਿ ਹਰ ਪਾਸੇ ਹੋ ਰਹੇ ਨੇ ਚਰਚੇ-ਦੇਖੋ ਪੂਰੀ ਖ਼ਬਰ

ਕਾਮੇਡੀਅਨ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਲਈ ਪਿਛਲਾ ਸਾਲ ਬੇਹੱਦ ਖ਼ਾਸ ਰਿਹਾ। 10 ਦਸੰਬਰ, 2019 ਨੂੰ ਕਪਿਲ ਦੇ ਘਰ ਇੱਕ ਪਿਆਰੀ ਜਿਹੀ ਬੱਚੀ ਨੇ ਜਨਮ ਲਿਆ। ਕਪਿਲ ਨੇ ਆਪਣੀ ਬੇਟੀ ਦਾ ਨਾਂ ਅਨਾਇਰਾ ਸ਼ਰਮਾ ਰੱਖਿਆ। ਹੁਣ ਕਪਿਲ ਤੇ ਗਿੰਨੀ ਆਪਣੀ ਬੇਟੀ ਲਈ ਕੁਝ ਖ਼ਾਸ ਕਰਦੇ ਨਜ਼ਰ ਆ ਰਹੇ ਹਨ, ਜਿਸ ਦੀ ਹਰ ਥਾਂ ‘ਤੇ ਤਾਰੀਫ਼ ਹੋ ਰਹੀ ਹੈ।

ਦਰਅਸਲ ਕਪਿਲ ਨੇ ਸੈਲੇਬ੍ਰਿਟੀ ਇੰਪ੍ਰੈਸ਼ਨ ਕਲਾਕਾਰ ਭਾਵਨਾ ਜਸਰਾ ਨੂੰ ਆਪਣੀ ਰਾਜਕੁਮਾਰੀ ਅਨਾਇਰਾ ਸ਼ਰਮਾ ਦੇ ਹੱਥ ਤੇ ਪੈਰ ਦੇ ਕਲੇਅ ਇੰਪ੍ਰੈਸ਼ਨ ਲੈਣ ਲਈ ਬੁਲਾਇਆ ਸੀ। ਇਸ ਨਾਲ ਜੁੜੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ‘ਚ ਕਪਿਲ ਸ਼ਰਮਾ ਕਲੇਅ ਨੂੰ ਹੱਥ ‘ਚ ਫੜ੍ਹੇ ਨਜ਼ਰ ਆ ਰਹੇ ਹਨ, ਜਿਸ ‘ਚ ਅਨਾਇਰਾ ਦੇ ਛੋਟੇ-ਛੋਟੇ ਹੱਥ ਪਾਏ ਹੋਏ ਹਨ।

ਅਨਾਇਰਾ ਆਪਣੀ ਮੰਮੀ ਦੀ ਗੋਦੀ ‘ਚ ਸੁੱਤੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਕਪਿਲ ਦੇ ਨਾਲ ਭਾਵਨਾ ਵੀ ਨਜ਼ਰ ਆ ਰਹੀ ਹੈ।ਹਰ ਕੋਈ ਕਪਿਲ ਸ਼ਰਮਾ ਤੇ ਗਿੰਨੀ ਦੀ ਬੇਟੀ ਅਨਾਇਰਾ ਦੀ ਝਲਕ ਦੇਖਣ ਲਈ ਬੇਤਾਬ ਨਜ਼ਰ ਆ ਰਿਹਾ ਸੀ। ਜਦ ਪਹਿਲੀ ਵਾਰ ਕਪਿਲ ਨੇ ਆਪਣੀ ਬੇਟੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਉਹ ਪਲ਼ ਉਨ੍ਹਾਂ ਦੇ ਫੈਂਸ ਲਈ ਬੇਹੱਦ ਖ਼ਾਸ ਪਲ਼ ਸੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!