ਇਹ ਇੱਕ ਦਿਲ ਨੂੰ ਛੂਹਣ ਵਾਲੀ ਕਹਾਣੀ ਅਬੋਹਰ ਦੇ ਇੱਕ ਛੋਟੇ ਜਿਹੇ ਪਿੰਡ ਦਾ ਮਾਪਿਆਂ ਦਾ ਇਕਲੌਤਾ ਮੁੰਡਾ ਜਿਸ ਦੀ ਮਾਂ ਨੇ ਆਪਣੇ ਪੁੱਤ ਨੂੰ ਕਨੈਡਾ ਸਟੂਡੇਂਟ ਵੀਜ਼ੇ ਤੇ ਕਨੈਡਾ ਭੇਜਿਆ ਤਾਂ ਉਸਦੇ ਮੁੰਡੇ ਦਾ ਸੁਪਨਾ ਇੱਕ ਹੀ ਸੀ ਕਿ ਆਪਣੀ ਮਾਂ ਨੂੰ ਸੁੱਖਦਾਈ ਜਿੰਦਗੀ ਦੇਣੀ ਸੀ ਉਸਦੀ ਮਾਂ ਦੀਆਂ ਅੱਖਾਂ ਦੀ ਰੌਸਨੀ ਨਹੀ ਸੀ ਉਹ ਨੇਤਰਹੀਣ ਸੀ ਉਸਦੇ ਮੁੰਡੇ ਨੇ ਕਨੈਡਾ ਵਿੱਚ ਸ ਖ ਤ ਮਿਹਨਤ ਕੀਤੀ ਅਤੇ ਕੁਝ ਪੈਸੇ ਆਪਣੀ ਮਾਂ ਦੇ ਇਲਾਜ ਲਈ ਜੋੜਨੇ ਸ਼ੂਰ ਕਰ ਦਿੱਤੇ ਚਾਰ ਸਾਲ ਬਾਅਦ ਉਸਨੇ ਆਪਣੀ ਮਾਂ ਨੂੰੰ ਕਨੈਡਾ ਆਉਣ ਲਈ ਕਿਹਾ ਤਾਂ ਉਸਦੀ ਮਾਂ ਨੇ
ਆਪਣੇ ਗੁਆਂਢੀਆਂ ਨਾਲ ਗੱਲ ਕੀਤੀ ਤਾਂ ਉਸਦੇ ਦੇ ਗੁਆਂਢੀਆਂ ਨੇ ਕਿਹਾ ਕਿ ਤੂੰ ਕੀ ਕਨੈਡਾ ਦੇਖਣਾ ਤੂੰ ਤਾ ਅੰਨ੍ਹੀ ਹੈ ਤਾਂ ਇਹ ਗਲ੍ਹ ਉਸਦੀ ਮਾਂ ਦੇ ਦਿਲ ਤੇ ਲੱਗ ਗਈ ਉਸਨੇ ਆਪਣੇ ਪੁੱਤ ਨੂੰ ਕਿਹਾ ਕਿ ਮੈ ਨੀ ਆਉਣਾ ਪੁੱਤ ਕਨੈਡਾਉਸ ਦੇ ਪੁੱਤ ਦੇ ਬਹੁਤ ਕਹਿਣ ਤੇ ਉਹ ਕਨੇਡਾ ਜਾਨ ਲਈ ਤਿਆਰ ਹੋ ਗਈ ਕਨੈਡਾ ਪਹੁੰਚਦੇ ਹੀ ਉਸਦਾ ਪੁੱਤ ਲੈਣ ਲਈ ਏਅਰਪੋਰਟ ਪਹੁੰਚਿਆ ਅਤੇ ਉਸਨੂੰ ਗਲੇ ਲਗਾ ਲਿਆ।
ਤੇ ਉਸਦੀਆਂ ਅੱਖਾਂ ਵਿਚ ਹੰ ਝੂ ਆ ਗਏ ਅਤੇ ਆਪਣੇ ਨਾਲ ਘਰ ਲਾਇ ਗਿਆ। ਗੱਲਾਂ ਬਾਤ ਕਰਦੇ ਰਹੇ ਤੇ ਅਗਲੇ ਦਿਨ ਉਹ ਆਪਣੀ ਮਾਂ ਨੁ ਵੱਡੇ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਚੈਕ ਅੱਪ ਕੀਤਾ ਤੇ ਡਾਕਟਰ ਨੇ ਕਿਹਾ ਤਹਾਡੇ ਮਾਂ ਦੀ ਅੱਖਾਂ ਦਾ ਅ ਪ੍ਰ ਰੇ ਸ਼ ਨ ਹੋਵੇਗਾ ਜਿਸ ਦਾ ਖਰਚ 15000 ਡਾਲਰ ਆਵੇਗਾ ਮੁੰਡਾ ਨੇ ਉਸੇ ਸਮ੍ਹੇ ਡਾਕਟਰ ਨੂੰ ਕਿਹਾ ਕਿ ਮੇਰੀ ਮਾਂ ਦਾ ਇਲਾਜ ਕਰਦੋ ਮੈ ਤਹਾਡਾ ਬਹੁਤ ਧੰਨਵਾਦੀ ਹੋਵਾਗਾਂ ਡਾਕਟਰ ਨੇ ਇਲਾਜ ਕਰਨਾ ਸ਼ੂ੍ਰ ਕੀਤਾ ਤੇ 2 ਘੰਟੇ ਦੇ ਅ ਪ੍ਰ ਰੇ ਸ਼ ਨ ਕਰਨ ਤੋ ਬਾਅਦ ਉਸ ਦੀ ਮਾਂ ਦੀਆਂ ਅੱਖਾਂ ਤੇ ਪੱਟੀ ਬੰਨ ਦਿੱਤੀ ਸੱਤ ਦਿਨ ਬਾਅਦ
ਉਸ ਦਾ ਪੁੱਤ ਮਾਂ ਨੂੰ ਡਾਕਟਰ ਕੋਲ ਵਾਪਸ ਲੈ ਕੇ ਗਿਆ ਤੇ ਡਾਕਟਰ ਨੇ ਪੱਟੀ ਖੋਲ ਦਿੱਤੀ ਪੱਟੀ ਖੋਲਣ ਤੇ ਉਸ ਦੀ ਮਾਂ ਦੀ ਨਜ਼ਰ ਵਾਪਸ ਆ ਗਈ ਤੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀ ਸੀ ਜਦੋਂ ਉਸ ਦੇ ਮੁੰਡੇ ਨੂੰ ਇਹ ਗੱਲ ਪਤਾ ਲਗੀ ਤਾਂ ੳੁਸ ਦਾ ਪੁੱਤ ਬਹੁਤ ਖੁਸ਼ ਹੋਇਆ ਤੇ ਪੁੱਤ ਨੇ ਆਪਣੀ ਮਾਂ ਨੂੰ ਕਨੈਡਾ ਦੇ ਬਹੁਤ ਥਾਵਾਂ ਤੇ
ਘੁਮਾਇਆ ਤੇ ਜਦੋ ਉਸ ਦੀ ਮਾਂ ਵਾਪਸ ਪੰਜਾਬ ਆਈ ਤਾ ਗੁਆਂਢੀਆਂ ਨੂੰ ਦੱਸਿਆ ਕਿ ਮੇਰੇ ਪੁੱਤ ਨੇ ਮੈਨੂੰ ਇਹਨਾਂ ਅੱਖਾਂ ਨਾਲ ਕਨੈਡਾ ਦਿਖਾਇਆ ਉਸ ਨੇ ਦੱਸਿਆ ਕਿ ਮੇਰੇ ਪੁੱਤ ਨੇ ਮੇਰੀਆਂ ਅੱਖਾਂ ਦਾ ਇਲਾਜ ਕਰਾ ਦਿੱਤਾ ਤੇ ਹੁਣ ਮੈਨੂੰ ਸਭ ਕੁਝ ਦਿਖਾਈ ਦਿੰਦਾ ਹੈ ਤੇ ਮੈ ਪਰਮਾਤਮਾ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਮੈਨੂੰ ਅਜਿਹਾ ਪੁੱਤ ਦਿੱਤਾ ਜਿਸ ਨੇ ਮੇਰੇ ਲਈ ਇਹ ਕੰਮ ਕੀਤਾ- ਪਰਮਾਤਮਾ ਕਰੇ ਹਰੇਕ ਪੰਜਾਬੀ ਸਟੂਡੈਂਟਾਂ ਨੂੰ ਇਦਾਂ ਕਰਨ ਦੀ ਸੋਝੀ ਅਤੇ ਹਿੰਮਤ ਦੇ ਵੀ ਧੰਨਵਾਦ। ਜੇ ਪੋਸਟ ਵਧੀਆ ਲਗੀ ਹੋਵੇ ਤਾਂ ਸ਼ੇਅਰ ਕਰ ਦੀਓ ਜੀ।
