Home / ਤਾਜਾ ਜਾਣਕਾਰੀ / ਕਨੇਡਾ ਹੁਣੇ ਹੁਣੇ ਹੋਇਆ 200 ਗੱਡੀਆਂ ਦਾ ਐਕ ਸੀਡੈਂਟ ਮਚੀ ਹਾਹਾਕਾਰ – ਦੇਖੋ ਤਾਜਾ ਤਸਵੀਰਾਂ

ਕਨੇਡਾ ਹੁਣੇ ਹੁਣੇ ਹੋਇਆ 200 ਗੱਡੀਆਂ ਦਾ ਐਕ ਸੀਡੈਂਟ ਮਚੀ ਹਾਹਾਕਾਰ – ਦੇਖੋ ਤਾਜਾ ਤਸਵੀਰਾਂ

ਦੇਖੋ ਤਾਜਾ ਤਸਵੀਰਾਂ

ਕੈਨੇਡਾ ਦੇ ਮਾਂਟਰੀਅਲ ਵਿੱਚ ਹਾਈਵੇਅ 15 ਉੱਤੇ ਅਜਿਹਾ ਹਾ-ਦ-ਸਾ ਵਾਪਰਿਆ ਕਿ ਲੱਗਭੱਗ 200 ਵਾਹਨ ਆਪਸ ਵਿੱਚ ਟ-ਕ-ਰਾ ਗਏ। ਹਾ-ਦ-ਸੇ ਵਾਲੀ ਥਾਂ ਦੇ ਨੇੜੇ ਇੱਕ ਨਦੀ ਦੱਸੀ ਜਾ ਰਹੀ ਹੈ। ਇਕਦਮ ਅਜਿਹੀ ਤੇਜ਼ ਹਵਾ ਆਈ ਕਿ ਡਰਾਈਵਰ ਦਾ ਆਪਣੇ ਵਾਹਨ ਤੇ ਕਾ-ਬੂ ਨਹੀਂ ਰਿਹਾ ਅਤੇ ਦੂਸਰੇ ਵਾਹਨ ਨਾਲ ਟੱ-ਕ-ਰ ਹੋ ਗਈ। ਬੱਸ ਫੇਰ ਕੀ ਸੀ। ਇੱਕ ਤੋਂ ਬਾਅਦ ਦੂਜਾ ਅਤੇ ਦੂਜੇ ਤੋਂ ਬਾਅਦ ਤੀਜਾ ਲੱਗਭੱਗ 200 ਵਾਹਨ ਆਪਸ ਵਿੱਚ ਟ-ਕ-ਰਾ ਗਏ। ਇਸ ਤਰ੍ਹਾਂ ਇੱਕ ਕਿਲੋਮੀਟਰ ਤੱਕ ਲਾਈਨ ਲੱਗ ਗਈ।

ਇਸ ਹਾ-ਦ-ਸੇ ਵਿੱਚ 15 ਟਰੱਕਾਂ ਤੋਂ ਬਿਨਾਂ ਹੋਰ ਕਾਰਾਂ ਅਤੇ ਦੂਜੇ ਵਾਹਨ ਵੀ ਟ-ਕ-ਰਾ ਗਏ। ਵੱਡੇ ਵਾਹਨਾਂ ਕਾਰਨ ਛੋਟਿਆਂ ਦਾ ਜ਼ਿਆਦਾ ਨੁ-ਕ-ਸਾ-ਨ ਹੋਇਆ। ਗੱਡੀਆਂ ਵਿੱਚੋਂ ਤੇਲ ਵੀ ਲੀਕ ਹੋਣ ਲੱਗਾ। ਜਿਸ ਕਰਕੇ ਪੀ-ੜ-ਤਾਂ ਨੂੰ ਬਾਹਰ ਕੱਢਣ ਵਿੱਚ ਦਿੱ-ਕ-ਤਾਂ ਦਾ ਸਾਹਮਣਾ ਕਰਨਾ ਪਿਆ। ਇਸ ਹਾ-ਦ-ਸੇ ਵਿੱਚ ਇੱਕ ਸਕੂਲ ਬੱਸ ਵੀ ਫ-ਸ ਗਈ। ਬੱਸ ਦਾ ਭਾਵੇਂ ਕਾਫੀ ਨੁ-ਕ-ਸਾ-ਨ ਹੋਇਆ। ਪਰ ਬੱਸ ਵਿੱਚ ਸਵਾਰ ਬੱਚੇ ਤੰਦਰੁਸਤ ਹਨ। ਇਸ ਹਾ-ਦ-ਸੇ ਵਿੱਚ ਲੱਗਭੱਗ 70 ਵਿਅਕਤੀਆਂ ਦੇ ਸੱ-ਟਾਂ ਲੱਗੀਆਂ ਹਨ।

ਜਿਨ੍ਹਾਂ ਵਿੱਚੋਂ 9 ਜ-ਣਿ-ਆਂ ਦੀ ਹਾਲਤ ਖ-ਰਾ-ਬ ਦੱਸੀ ਜਾ ਰਹੀ ਹੈ। ਹਾ-ਦ-ਸਾ ਵਾਪਰਨ ਵਾਲੀ ਜਗ੍ਹਾ ਦੇ ਨੇੜੇ ਦੇ ਸਾਰੇ ਹਸਪਤਾਲਾਂ ਵਿੱਚ ਆਰੇਂਜ ਕੋਡ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਹਾ-ਦ-ਸੇ ਦੇ ਪੀ-ੜ-ਤਾਂ ਨੂੰ ਇਨ੍ਹਾਂ ਹਸਪਤਾਲਾਂ ਵਿੱਚ ਇ-ਲਾ-ਜ ਲਈ ਲਿਆਂਦਾ ਗਿਆ। ਜਿਨ੍ਹਾਂ ਵਿਅਕਤੀਆਂ ਦੇ ਜ਼ਿਆਦਾ ਸੱ-ਟਾਂ ਲੱਗੀਆਂ ਹਨ। ਉਨ੍ਹਾਂ ਨੂੰ ਹੋਰ ਹਸਪਤਾਲਾਂ ਵਿੱਚ ਭੇ-ਜ ਦਿੱਤਾ ਗਿਆ ਹੈ। ਇਹ ਭਾ-ਣਾ ਦੁਪਹਿਰ ਦੇ ਸਵਾ ਬਾਰਾਂ ਵਜੇ ਵਾ-ਪ-ਰਿ-ਆ ਦੱਸਿਆ ਜਾਂਦਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਹਾਈਵੇ 15

ਕੁਝ ਦਿਨ ਲਈ ਬੰਦ ਰਹੇਗਾ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!