Home / ਤਾਜਾ ਜਾਣਕਾਰੀ / ਕਨੇਡਾ ਵਾਲਿਆਂ ਲਈ ਆਈ ਵੱਡੀ ਖੁਸ਼ਖ਼ਬਰੀ ਲਗ ਗਈਆਂ ਮੌਜਾਂ ਹੀ ਮੌਜਾਂ – ਪੜੋ ਪੂਰੀ ਖਬਰ

ਕਨੇਡਾ ਵਾਲਿਆਂ ਲਈ ਆਈ ਵੱਡੀ ਖੁਸ਼ਖ਼ਬਰੀ ਲਗ ਗਈਆਂ ਮੌਜਾਂ ਹੀ ਮੌਜਾਂ – ਪੜੋ ਪੂਰੀ ਖਬਰ

ਇਸ ਵੇਲੇ ਦੀ ਵੱਡੀ ਖਬਰ ਕੇਦਾ ਤੋਂ ਆ ਰਹੀ ਜਿਸ ਨਾਲ ਕਨੇਡਾ ਵਾਸੀਆਂ ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਕੈਨੇਡਾ ਵਿੱਚ ਹੁਣ ਲੋਕਾਂ ਨੂੰ ਘਰ ਬਣਾਉਣ ਅਤੇ ਗੱਡੀਆਂ ਖਰੀਦਣ ਲਈ ਘੱਟ ਵਿਆਜ ਦਰ ਤੇ ਕ-ਰ-ਜ਼ੇ ਦੀ ਸੁਵਿਧਾ ਮਿਲ ਸਕੇਗੀ। ਕਿਉਂਕਿ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿੱਚ 0.5 ਫੀਸਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਅੱਧਾ ਫੀਸਦੀ ਵਿਆਜ ਦਰ ਘਟਣ ਨਾਲ ਹੁਣ 1.75 ਫੀਸਦੀ ਦੀ ਬਜਾਏ 1.25 ਫੀਸਦੀ ਵਿਆਜ ਦਰ ਤੇ ਕਰਜ਼ਾ ਮਿਲ ਸਕੇਗਾ। ਇਹ ਕਦਮ ਕੈਨੇਡਾ ਦੀ ਆਰਥਿਕਤਾ ਨੂੰ ਬਰਕਰਾਰ ਰੱਖਣ ਲਈ ਚੁੱਕਿਆ ਗਿਆ ਹੈ। ਕ-ਰੋ-ਨਾ ਵਾ-ਇ-ਰ-ਸ ਨੇ ਸਾਰੇ ਹੀ ਮੁਲਕਾਂ ਦੇ ਵਪਾਰ ਤੇ ਅਸਰ ਪਾਇਆ ਹੈ।

ਲੱਗਭਗ ਸਾਰੇ ਹੀ ਉਨ੍ਹਾਂ ਮੁਲਕਾਂ ਦੇ ਵਪਾਰਕ ਕਾਰੋਬਾਰ ਨੂੰ ਧੱ-ਕਾ ਲੱਗਾ ਹੈ। ਜਿਨ੍ਹਾਂ ਦਾ ਕਾਰੋਬਾਰ ਚੀਨ ਨਾਲ ਸੀ। ਚੀਨ ਵਿੱਚ ਫੈਲੇ ਕ-ਰੋ-ਨਾ ਵਾ-ਇ-ਰ-ਸ ਨੇ ਪੂਰੇ ਵਿਸ਼ਵ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਿਉਂਕਿ ਹਰ ਮੁਲਕ ਨੇ ਅੱਜ ਕੱਲ੍ਹ ਚੀਨ ਨਾਲ ਲੈਣ ਦੇਣ ਬੰ-ਦ ਕੀਤਾ ਹੋਇਆ ਹੈ। ਜਿਸ ਦਾ ਅਸਰ ਸਿੱਧਾ ਇਨ੍ਹਾਂ ਮੁਲਕਾਂ ਦੀ ਆ-ਰ-ਥਿ-ਕ-ਤਾ ਤੇ ਪੈ ਰਿਹਾ ਹੈ। ਬੈਂਕ ਆਫ ਕੈਨੇਡਾ ਨੇ ਇਹ ਫੈਸਲਾ ਚਾਰ ਸਾਲਾਂ ਵਿੱਚ ਪਹਿਲੀ ਵਾਰ ਲਿਆ ਹੈ ਤਾਂ ਕਿ ਮੁਦਰਾ ਨੀਤੀ ਨੂੰ ਸੁ-ਖਾ-ਲਾ ਬਣਾਇਆ ਜਾ ਸਕੇ।

ਬੈਂਕ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਜ਼ਰੂਰਤ ਪਈ ਤਾਂ ਵਿਆਜ ਦਰ ਹੋਰ ਵੀ ਘਟਾਈ ਜਾ ਸਕਦੀ ਹੈ। ਯੂ ਐੱਸ ਫੈਡਰਲ ਰਿਜ਼ਰਵ ਵੱਲੋਂ ਵੀ ਇਸ ਤੋਂ ਪਹਿਲਾਂ ਆਪਣੀਆਂ ਵਿਆਜ ਦਰਾਂ ਵਿੱਚ ਅੱਧਾ ਫ਼ੀਸਦੀ ਕਟੌਤੀ ਕੀਤੀ ਗਈ ਹੈ। ਕਿਉਂਕਿ ਕਰੋਨਾ ਵਾਇਰਸ ਦੇ ਮਾਮਲੇ ਵਿੱਚ ਕੀਤੇ ਜਾ ਰਹੇ ਖਰਚੇ ਕਾਰਨ ਮੁਲਕ ਦੇ ਖ਼ਜ਼ਾਨੇ ਉੱਤੇ ਜਿਆਦਾ ਬੋ-ਝ ਪੈ ਰਿਹਾ ਹੈ। ਯੋਜਨਾਕਾਰ ਮੰਨਦੇ ਹਨ ਕਿ ਪਿਛਲੇ ਮਹੀਨੇ ਨਾਲੋਂ ਇਸ ਮਹੀਨੇ ਦੀ ਸਥਿਤੀ ਡਾ-ਵਾਂ-ਡੋ-ਲ ਹੈ। ਉਹ ਅਜੇ ਵੀ 7 ਮੁਲਕਾਂ ਦੇ ਸਮੂਹ ਵਿੱਚ ਕੈਨੇਡਾ ਦੀ ਉੱਚ ਦਰ ਨੀਤੀ ਮੰਨਦੇ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!