ਇਸ ਪੰਜਾਬੀ ਤੋਂ ਬਚ ਕੇ ਰਹਿਣ ਵਿੱਚ ਤੁਹਾਡੀ ਭਲਾਈ
ਕੈਨੇਡਾ ਦੇ ਰਿਚਮੰਡ ਆਰ.ਸੀ.ਐਮ.ਪੀ. ਨੇ ਇੱਕ ਪੰਜਾਬੀ ਵਿਅਕਤੀ ਦੀਆਂ ਕ-ਰ-ਤੂ-ਤਾਂ ਦੱਸਦੇ ਹੋਏ ਉਸ ਦਾ ਨਾਮ ਅਤੇ ਤਸਵੀਰ ਜ-ਨ-ਤ-ਕ ਕੀਤੀ ਹੈ। ਇਸ ਵਿਅਕਤੀ ਦਾ ਨਾਮ ਸਤਵੀਰ ਸਿੰਘ ਸੰਘੇੜਾ ਹੈ ਅਤੇ ਇਸ ਦੀ ਉਮਰ 49 ਸਾਲ ਹੈ। ਇਹ ਵਿਅਕਤੀ ਰਿਚਮੰਡ ਵਿੱਚ ਹੀ ਰਹਿੰਦਾ ਸੀ। ਇਸ ਵਿਅਕਤੀ ਤੇ ਔਰਤਾਂ ਦਾ ਜਿ-ਨ-ਸੀ ਸ਼ੋ-ਸ਼-ਣ ਕਰਨ ਅਤੇ ਉਨ੍ਹਾਂ ਤੋਂ ਧੱ-ਕੇ ਨਾਲ ਵਪਾਰ ਕਰਵਾਉਣ ਦੇ ਦੋ-ਸ਼ ਲੱਗੇ ਹਨ। ਸਤਵੀਰ ਸਿੰਘ ਸੰਘੇੜਾ ਦੇ ਕਾਰਨਾਮਿਆਂ ਦੀ ਰਿਚਮੰਡ ਆਰ.ਸੀ.ਐਮ.ਪੀ. ਦੀ ਸੀਰੀਅਸ ਕ੍ਰਾ-ਈ-ਮ ਯੂਨਿਟ ਨੇ ਅਗਸਤ 2018 ਵਿੱਚ ਜਾਂਚ ਸ਼ੁਰੂ ਕੀਤੀ ਸੀ।
ਕਾਫੀ ਜਾਂਚ ਪ-ੜ-ਤਾ-ਲ ਤੋਂ ਬਾਅਦ 17 ਦਸੰਬਰ 2019 ਨੂੰ ਬੀ.ਸੀ. ਪ੍ਰਾ-ਸੀ-ਕਿ-ਊ-ਸ਼-ਨ ਸਰਵਿਸ ਨੇ ਸਤਵੀਰ ਸਿੰਘ ਸੰਘੇੜਾ ਤੇ 14 ਮਾਮਲੇ ਦਰਜ ਕਰਕੇ ਉਸ ਦਾ ਨਾਮ ਜਨਤਕ ਕਰ ਦਿੱਤਾ। ਉਸ ਤੇ ਔਰਤਾਂ ਨਾਲ ਜਿ-ਨ-ਸੀ ਸੋ-ਸ਼-ਣ ਕਰਨ ਉਨ੍ਹਾਂ ਤੋਂ ਜ਼-ਬ-ਰ-ਦ-ਸ-ਤੀ ਵਪਾਰ ਕਰਵਾਉਣ। ਉਨ੍ਹਾਂ ਦੀ ਮ-ਰ-ਜ਼ੀ ਦੇ ਉਲਟ ਉਨ੍ਹਾਂ ਦੀਆਂ ਤਸਵੀਰਾਂ ਦੂਜੇ ਵਿਅਕਤੀਆਂ ਕੋਲ ਭੇਜਣ ਅਤੇ ਖ-ਤ-ਰ-ਨਾ-ਕ ਪਦਾਰਥ ਦਾ ਪ੍ਰਬੰਧ ਕਰਨ ਆਦਿ ਵਰਗੇ ਦੋ-ਸ਼ ਲੱਗੇ ਹਨ। ਸੰਘੇੜਾ ਤੇ ਕਿਸੇ ਵੀ ਪਬਲਿਕ ਪਾਰਕ ਵਿੱਚ ਜਾਣ, ਸਵੀਮਿੰਗ ਪੂਲ ਜਾਂ ਕਮਿਊਨਿਟੀ ਸੈਂਟਰ ਵਿੱਚ ਜਾਣ ਅਤੇ
ਜਿੱਥੇ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਹੋਣ ਉਸ ਥਾਂ ਤੇ ਜਾਣ ਤੇ ਪਾ-ਬੰ-ਦੀ ਲਗਾਉਣ ਦੇ ਨਾਲ ਨਾਲ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨਾਲ ਗੱਲਾਂ ਕਰਨ ਤੇ ਵੀ ਪਾ-ਬੰ-ਦੀ ਲਗਾਈ ਗਈ ਹੈ। ਇਸ 15 ਜਨਵਰੀ ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦੀ ਤਸਵੀਰ ਵੀ ਜਨਤਕ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਜਿਸ ਕਿਸੇ ਨਾਲ ਵੀ ਇਸ ਵਿਅਕਤੀ ਨੇ ਕੋਈ ਹਰਕਤ ਕੀਤੀ ਹੈ ਅਤੇ ਪੀੜਤ ਨੇ ਹੁਣ ਤੱਕ ਪੁਲਿਸ ਨੂੰ ਸੂਚਿਤ ਨਹੀਂ ਕੀਤਾ। ਉਹ ਇਸ ਵਿਅਕਤੀ ਦੁਆਰਾ ਕੀਤੇ ਗਏ। ਗੁ-ਨਾ-ਹ ਦੀ ਜਾਣਕਾਰੀ ਪੁਲਿਸ ਨੂੰ ਦੇਵੇ। ਇਸ ਮਾਮਲੇ ਵਿੱਚ ਪੀ-ੜ-ਤ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
