Home / ਤਾਜਾ ਜਾਣਕਾਰੀ / ਕਨੇਡਾ ਦੇ ਡਰਾਈਵਰ ਵੀ ਲਾਉਣ ਲੱਗੇ ਸਕੀਮਾਂ ਸਰਵੇਖਣ ਨੇ ਉਡਾਏ ਸਰਕਾਰ ਦੇ ਹੋਸ਼

ਕਨੇਡਾ ਦੇ ਡਰਾਈਵਰ ਵੀ ਲਾਉਣ ਲੱਗੇ ਸਕੀਮਾਂ ਸਰਵੇਖਣ ਨੇ ਉਡਾਏ ਸਰਕਾਰ ਦੇ ਹੋਸ਼

ਡਰਾਈਵਰ ਵੀ ਲਾਉਣ ਲੱਗੇ ਸਕੀਮਾਂ

ਕੈਨੇਡਾ ਪੁਲਸ ਦੁਆਰਾ ਦਾ-ਰੂ ਪੀ ਕੇ ਡਰਾਈਵਿੰਗ ਕਰਨ ਵਾਲਿਆਂ ਤੇ ਸ-ਖ਼-ਤਾ-ਈ ਕੀਤੇ ਜਾਣ ਕਾਰਨ ਅੱਜ ਕੱਲ੍ਹ ਨੌਜਵਾਨ ਡਰਾਈਵਰ ਭੰ-ਗ ਪੀਣ ਵੱਲ ਰੁਚਿਤ ਹੋ ਗਏ ਹਨ। ਕੈਨੇਡੀਅਨ ਆਟੋ ਮੋਬਾਈਲ ਐਸੋਸੀਏਸ਼ਨ ਦੁਆਰਾ ਇੱਕ ਸਰਵੇਖਣ ਕੀਤਾ ਗਿਆ ਹੈ। ਇਹ ਸਰਵੇਖਣ 18 ਤੋਂ 34 ਸਾਲ ਦੇ ਡਰਾਈਵਰਾਂ ਤੇ ਕੀਤਾ ਗਿਆ। ਇਸੇ ਡਰਾਈਵਰ ਭੰ-ਗ ਨੂੰ ਦਾ-ਰੂ ਦੇ ਬਦਲ ਵਜੋਂ ਦੇਖਦੇ ਹਨ। ਜਿਸ ਕਰਕੇ ਉਹ ਭੰ-ਗ ਪੀਣਾ ਪਸੰਦ ਕਰਦੇ ਹਨ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਭੰ-ਗ ਪੀਤੀ ਹੋਈ ਦਾ ਜਲਦੀ ਪਤਾ ਨਹੀਂ ਲੱਗਦਾ। ਐਸੋਸੀਏਸ਼ਨ ਦਾ ਮੰਨਣਾ ਹੈ ਕਿ ਇਨ੍ਹਾਂ ਡਰਾਈਵਰਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ।

ਕੈਨੇਡੀਅਨ ਆਟੋ ਮੋਬਾਈਲ ਐਸੋਸੀਏਸ਼ਨ ਦੁਆਰਾ 27 ਨਵੰਬਰ ਤੋਂ 4 ਦਿਸੰਬਰ ਤੱਕ 18 ਤੋਂ 34 ਸਾਲ ਤੱਕ ਦੇ ਡਰਾਈਵਰਾਂ ਤੇ ਇੱਕ ਸਰਵੇਖਣ ਕੀਤਾ ਗਿਆ। ਸਰਵੇਖਣ ਦੌਰਾਨ ਕੀਤੀ ਗਈ ਗੱਲਬਾਤ ਤੋਂ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਇਨ੍ਹਾਂ ਵਿੱਚੋਂ ਲੱਗਭੱਗ 86 ਫੀਸਦੀ ਵਿਅਕਤੀ ਭੰ-ਗ ਪੀਂਦੇ ਹਨ। ਇਹ ਡਰਾਈਵਰ ਦਲੀਲ ਦਿੰਦੇ ਹਨ ਕਿ ਭੰ-ਗ ਦੀ ਵਰਤੋਂ ਕਰਨ ਨਾਲ ਡਰਾਈਵਿੰਗ ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਜਦ ਕਿ ਇਹ ਸੱਚਾਈ ਹੈ ਕਿ ਕਿਸੇ ਵੀ ਅ-ਮ-ਲ ਦੀ ਵਰਤੋਂ ਕਰਕੇ ਡਰਾਈਵਿੰਗ ਕਰਨੀ ਠੀਕ ਨਹੀਂ ਹੈ। ਕਿਉਂਕਿ ਅ-ਮ-ਲ ਅਤੇ ਡਰਾਈਵਰੀ ਦਾ ਕੋਈ ਮੇਲ ਹੀ ਨਹੀਂ ਹੈ।

ਭੰ-ਗ ਦੀ ਵਰਤੋਂ ਨਾਲ ਜਾਂ ਤਾਂ ਦਿਮਾਗ ਦੀ ਸੋਚਣ ਸ਼-ਕ-ਤੀ ਕਾਫੀ ਜ਼ਿਆਦਾ ਘੱਟ ਜਾਂਦੀ ਹੈ ਜਾਂ ਫਿਰ ਖਤਮ ਹੋ ਜਾਂਦੀ ਹੈ। ਜਿਸ ਕਾਰਨ ਹਾ-ਦ-ਸੇ ਵਾਪਰ ਜਾਂਦੇ ਹਨ। ਇਨ੍ਹਾਂ ਹਾ-ਦ-ਸਿ-ਆਂ ਵਿੱਚ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਭੰ-ਗ ਦੇ ਸ਼ੌ-ਕੀ-ਨ ਇਹ ਵੀ ਦਲੀਲ ਦਿੰਦੇ ਹਨ ਕਿ ਦਾ-ਰੂ ਪੀਣ ਕਰਕੇ ਪੁਲਿਸ ਦੁਆਰਾ ਚਲਾਨ ਕੱ-ਟ ਦਿੱਤਾ ਜਾਂਦਾ ਹੈ। ਜਦ ਕਿ ਭੰ-ਗ ਪੀਤੀ ਦਾ ਜਲਦੀ ਪਤਾ ਨਹੀਂ ਲੱਗਦਾ। ਇਸ ਕਰਕੇ ਉਹ ਭੰ-ਗ ਪੀਣਾ ਪਸੰਦ ਕਰਦੇ ਹਨ। ਕੈਨੇਡੀਅਨ ਆਟੋ ਮੋਬਾਈਲ ਐਸੋਸੀਏਸ਼ਨ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਡਰਾਈਵਰਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਤਾਂ ਹੀ ਇਹ ਡਰਾਈਵਰ ਭੰ-ਗ ਅਤੇ ਦਾ-ਰੂ ਦੀ ਵਰਤੋਂ ਤੋਂ ਪਿੱਛੇ ਹਟਣਗੇ।

error: Content is protected !!