ਧੀ ਨੇ ਕਰਤੇ ਵੱਡੇ ਖੁਲਾਸੇ
ਕਨੇਡਾ ਦੇ ਵਿਚੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸਨੇ ਰਿੜਤਿਆਂ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਇੱਕ ਰੇਡੀਓ ਚੈਨਲ ਤੇ ਖੁਲਾਸਾ ਕਰਦਿਆਂ ਪੰਜਾਬਣ ਕੁੜੀ ਨੇ ਆਪਣੀ ਜ਼ਿੰਦਗੀ ਦੀ ਉਹ ਸੱਚਾਈ ਦੱਸੀ ਜਿਸਨੂੰ ਕੋਈ ਵੀ ਸੁਣਕੇ ਯਕੀਨ ਨਹੀਂ ਕਰ ਸਕੇਗਾ। ਇਸ ਕੁੜੀ ਦੀ ਉਮਰ 35 ਸਾਲ ਹੈ ਉਸਦਾ ਜਨਮ ਕਨੇਡਾ ਦੇ ਹੀ ਟਰਾਂਟੋ ਸ਼ਹਿਰ ਦੇ ਇਕ ਹਸਪਤਾਲ ਵਿਚ ਹੋਇਆ ਸੀ। ਇਸ ਕੁੜੀ ਦਾ ਨਾਮ ਨਵਦੀਪ ਕੌਰ ਗਰਚਾ ਹੈ ਉਸਨੇ ਆਪਣੀ ਪੜਾਈ ਕਨੇਡਾ ਵਿਚ ਹੀ ਕੀਤੀ ਸੀ ਤੇ ਨਰਸ ਦਾ ਕੋਰਸ ਕੀਤਾ ਤੇ ਉਸਨੇ ਆਪਣਾ ਜ਼ਿਆਦਾ ਸਮਾਂ ਕਨੇਡਾ ਦੇ ਸ਼ਹਿਰ ਬਰੰਮਪਟਨ ਵਿਚ ਬੀਤਾਇਆ ਹੈ
ਤੇ ਹੁਣ ਵੀ ਉੱਥੇ ਹੀ ਰਹਿ ਰਹੀ ਹੈ। ਇਸ ਕੁੜੀ ਦਾ ਵਿਆਹ ਹੋਇਆ ਸੀ ਪਰ ਉਸਦਾ ਤਲਾਕ ਹੋ ਗਿਆ ਉਸਦੇ ਇੱਕ ਧੀ ਹੈ। ਉਸਦੇ ਘਰ ਚ ਇੱਕ ਭੈਣ ਤੇ ਭਰਾ ਹੈ ਜੋ ਉਸਤੋੰ ਛੋਟੇ ਹਨ, ਉਸਦੇ ਪਰਿਵਾਰ ਦਾ ਕੋਈ ਵੀ ਮੈੰਬਰ ਉਸਨੂੰ ਨਹੀਂ ਬਲਾਉਂਦਾ। ਉਸ ਸਭ ਨਾਲੋਂ ਅਲੱਗ ਹੈ, ਉਸਦੇ ਪਿਤਾ ਨੇ ਜਦੋੰ ਉਹ ਬਹੁਤ ਜ਼ਿਆਦਾ ਛੋਟੀ ਸੀ ਉਦੋਂ ਹੀ ਉਸ ਨਾਲ ਗਲਤ ਕਰਨ ਦੀ ਕੋਸ਼ਿਸ਼ ਕੀਤੀ। ਉਹ 6 ਸਾਲ ਦੀ ਸੀ ਜਦੋਂ ਤੋੰ ਇਹ ਸਭ ਚਲਦਾ ਆ ਰਿਹਾ ਸੀ, ਉਸਨੇ ਦੱਸਿਆ ਕਿ ਉਹ ਇੰਨੀ ਛੋਟੀ ਸੀ ਕਿ ਉਸਨੂੰ ਪਤਾ ਹੀ ਨਹੀਂ ਸੀ ਕਿ ਇਹ ਸਭ ਬਹੁਤ ਗਲਤ ਹੋ ਰਿਹਾ,
13 ਸਾਲ ਦੀ ਉਮਰ ਵਿਚ ਉਸਨੂੰ ਪਤਾ ਲੱਗਾ ਕਿ ਇਹ ਸਭ ਬਹੁਤ ਗਲਤ ਹੋ ਰਿਹਾ। ਪਰ ਉਹ ਚਾਹੁੰਦੇ ਹੋਏ ਵੀ ਆਪਣੇ ਘਰ ਦੱਸ ਨਹੀਂ ਸੀ ਸਕਦੀ ਪਰ ਜਦੋਂ ਉਸਨੇ ਆਪਣੇ ਮਾਂ ਨੂੰ ਦੱਸਿਆ ਉਦੋਂ ਉਹ 14 ਸਾਲ ਦੀ ਸੀ। ਉਸਦਾ ਪਿਤਾ ਉਸਨੂੰ ਡਰਾਉਂਦਾ ਧਮਕਾਉੰਦਾ ਸੀ, ਜਦੋਂ ਉਹ 16 ਸਾਲ ਦੀ ਸੀ ਉਸਨੇ ਪੁਲਿਸ ਨੂੰ ਕਿਹਾ ਕਿ ਉਹ ਆਪਣੇ ਘਰ ਨਹੀਂ ਜਾਣਾ ਚਾਹੁੰਦੀ। ਉਹ ਬਹਤੁ ਹੀ ਜ਼ਿਆਦਾ ਡਰੀ ਹੋਈ ਸੀ। ਬਾਕੀ ਇਸ ਵੀਡੀਓ ਚ ਤੁਸੀਂ ਇਸ ਧੀ ਦੀ ਹੱਡਬੀਤੀ ਸੁਣ ਸਕਦੇ ਹੋ। ਉਸਦਾ ਪਿਤਾ ਬਲਵਿੰਦਰ ਗਰਚਾ ਇਸ ਸਮੇਂ ਜ਼ੇਲ ਚ ਬੰਦ ਹੈ।
