ਤਾਜਾ ਵੱਡੀ ਖਬਰ
ਜਿਵੇਂ ਜਿਵੇਂ ਮ-ਹਿੰ-ਗਾ-ਈ ਵੱਧ ਰਹੀ ਹੈ ਤਾਂ ਮਕਾਨਾਂ ਦੀਆਂ ਕੀਮਤਾਂ ਵੀ ਅਤੇ ਕਿਰਾਏ ਵੀ ਤੇ-ਜ਼ੀ ਨਾਲ ਹੀ ਵੱਧ ਰਹੇ ਹਨ। ਪਰ ਜਿਸ ਰਫਤਾਰ ਨਾਲ ਕੈਨੇਡਾ ਵਿੱਚ ਮਕਾਨਾਂ ਦੇ ਕਿਰਾਏ ਅਤੇ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਉਸ ਦਾ ਸਿੱਧਾ ਅ-ਸ-ਰ ਪਰਵਾਸੀਆਂ ਅਤੇ ਕੌਮਾਂਤਰੀ ਵਿਦਿਆਰਥੀਆਂ ਤੇ ਪੈ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਕੈਨੇਡਾ ਵਿੱਚ ਕਿੰਨੇ ਹੀ ਪੰਜਾਬੀ ਪਹੁੰਚ ਚੁੱਕੇ ਹਨ ਅਤੇ ਹੋਰ ਕਿੰਨੇ ਇਸ ਕੋਸ਼ਿਸ਼ ਵਿੱਚ ਹਨ। ਬਰੈਂਪਟਨ ਸ਼ਹਿਰ ਵਿੱਚ ਜਿੱਥੇ ਵਧੇਰੇ ਗਿਣਤੀ ਵਿੱਚ ਪੰਜਾਬੀ ਮੂਲ ਦੇ ਲੋਕ ਰਹਿੰਦੇ ਹਨ। ਉੱਥੇ ਪਿਛਲੇ ਮਹੀਨੇ ਸਭ ਤੋਂ ਸਸਤੀ ਰਿਹਾਇਸ਼ ਵਿੱਚ ਲੱਗਭੱਗ 30 ਹਜ਼ਾਰ ਡਾਲਰ ਦਾ ਰਿਕਾਰਡ ਵਾਧਾ ਹੋ ਗਿਆ ਹੈ।
ਜਿਸ ਦੀ ਮਾ-ਰ ਕੌਮਾਂਤਰੀ ਵਿਦਿਆਰਥੀ ਅਤੇ ਪਰਵਾਸੀ ਝੱਲ ਰਹੇ ਹਨ। ਅਕਤੂਬਰ 2019 ਤੋਂ ਦਸੰਬਰ 2019 ਤੱਕ ਇਕ ਬੈੱਡਰੂਮ ਵਾਲੇ ਅਪਾਰਟਮੈਂਟ ਦਾ ਕਿਰਾਇਆ 1848 ਡਾਲਰ ਹੋ ਗਿਆ ਹੈ। ਜਦ ਕਿ ਪੰਜ ਸਾਲ ਪਹਿਲਾਂ ਇਹ ਅਪਾਰਟਮੈਂਟ 563 ਡਾਲਰ ਵਿੱਚ ਸੌ-ਖਿ-ਆਂ ਹੀ ਮਿਲ ਜਾਂਦਾ ਸੀ। ਰੀਅਲ ਅਸਟੇਟ ਬੋਰਡ ਦੇ ਅੰਕੜੇ ਦੱਸਦੇ ਹਨ ਕਿ ਜਨਵਰੀ ਤੱਕ ਜੀ.ਟੀ.ਏ. ਵਿੱਚ ਹਰ ਇੱਕ ਦੀ ਕੀਮਤ 7.4 ਫੀਸਦੀ ਵਧੀ ਹੈ। ਦਸੰਬਰ 2019 ਵਿੱਚ ਜਿਹੜਾ ਕੌਂ-ਡੋ ਲੱਗਭੱਗ 4 ਲੱਖ 23 ਹਜ਼ਾਰ ਡਾਲਰ ਵਿੱਚ ਖਰੀਦਿਆ ਜਾ ਸਕਦਾ ਸੀ।
ਹੁਣ ਉਸ ਨੂੰ ਖਰੀਦਣ ਲਈ 4 ਲੱਖ 54 ਹਜ਼ਾਰ ਡਾਲਰ ਦੀ ਜ਼ਰੂਰਤ ਪੈਂਦੀ ਹੈ। ਇਸ ਤਰ੍ਹਾਂ ਕੌਂ-ਡੋ ਦੀਆਂ ਕੀਮਤਾਂ ਵਿੱਚ ਬਰੈਂਪਟਨ ਵਿੱਚ 16 ਫੀਸਦੀ ਵਾਧਾ ਸਾਲਾਨਾ ਹੋ ਗਿਆ ਹੈ। ਟੋਰਾਂਟੋ ਰੀ-ਜ-ਨ-ਲ ਰੀਅਲ ਅਸਟੇਟ ਬੋਰਡ ਦੇ ਪ੍ਰਧਾਨ ਮਾਈਕਲ ਕਲੇਨ ਨੇ ਦੱਸਿਆ ਹੈ ਕਿ ਸਾਲ 2019 ਵਿੱਚ ਕੀਮਤਾਂ ਵਿੱਚ ਇਹ ਰਿਕਾਰਡ ਵਾਧਾ ਹੋਇਆ ਹੈ ਅਤੇ ਇਸ ਸਾਲ ਵੀ ਕੀਮਤਾਂ ਵਿੱਚ ਵਾਧੇ ਦੀ ਉਮੀਦ ਹੈ। ਉਨ੍ਹਾਂ ਦੇ ਦੱਸਣ ਮੁਤਾਬਿਕ 2015 ਦੇ ਮੁਕਾਬਲੇ ਕੌਂ-ਡੋ ਦੀ ਕੀਮਤ ਵਿੱਚ 108 ਫੀਸਦੀ ਵਾਧਾ ਹੋਇਆ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
