Home / ਤਾਜਾ ਜਾਣਕਾਰੀ / ਕਨੇਡਾ ਚ ਮਾਰੇ ਗਏ ਦੋਵਾਂ ਮੁੰਡਿਆਂ ਦੇ ਤੀਜੇ ਦੋਸਤ ਨੇ ਇਸ ਤਰ੍ਹਾਂ ਨਿਭਾਈ ਦੋਸਤੀ

ਕਨੇਡਾ ਚ ਮਾਰੇ ਗਏ ਦੋਵਾਂ ਮੁੰਡਿਆਂ ਦੇ ਤੀਜੇ ਦੋਸਤ ਨੇ ਇਸ ਤਰ੍ਹਾਂ ਨਿਭਾਈ ਦੋਸਤੀ

ਦੋਵਾਂ ਮੁੰਡਿਆਂ ਦੇ ਤੀਜੇ ਦੋਸਤ ਨੇ ਇਸ ਤਰ੍ਹਾਂ ਨਿਭਾਈ ਦੋਸਤੀ

ਕੈਨੇਡਾ ਦੇ ਓਨਟਾਰੀਓ ਵਿੱਚ ਕੁਝ ਦਿਨ ਪਹਿਲਾਂ ਦੋ ਟਰੱਕਾਂ ਦੀ ਆਹਮੋ ਸਾਹਮਣੇ ਤੋਂ ਹੋਈ ਟੱਕਰ ਵਿਚ ਟਰੱਕ ਨੂੰ ਅੱਗ ਲੱਗ ਜਾਣ ਕਾਰਨ ਦੋ ਪੰਜਾਬੀ ਨੌਜਵਾਨਾਂ ਦੀ ਸ-ੜ-ਨ ਕਰਕੇ ਜਾਨ ਚਲੀ ਗਈ ਸੀ। ਇਨ੍ਹਾਂ ਦੇ ਨਾਮ ਕਰਨਬੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਸਨ। ਇਹ ਦੋਵੇਂ ਹੀ ਦਸੰਬਰ 2016 ਵਿੱਚ ਸਟੱਡੀ ਵੀਜ਼ੇ ਤੇ ਕੈਨੇਡਾ ਗਏ ਸਨ। ਉੱਥੇ 2017 ਵਿੱਚ ਇਨ੍ਹਾਂ ਦੀ ਸੇਂਟ ਕਲੇਅਰ ਕਾਲਜ ਵਿੱਚ ਪੜ੍ਹਦੇ ਸਮੇਂ ਜੋਬਨਪ੍ਰੀਤ ਸਿੰਘ ਭੁੱਲਰ ਨਾਮ ਦੇ ਨੌਜਵਾਨ ਨਾਲ ਵਾ-ਕ-ਫ਼ੀ ਹੋਈ। ਇਹ ਤਿੰਨੇ ਆਪਸ ਵਿੱਚ ਗੂ-ੜ੍ਹੇ ਦੋਸਤ ਬਣ ਗਏ।

ਹੁਣ ਜੋਬਨਪ੍ਰੀਤ ਸਿੰਘ ਨੇ ਆਪਣੇ ਇਨ੍ਹਾਂ ਮ੍ਰਤਕ ਦੋਸਤਾਂ ਦੇ ਪਰਿਵਾਰਾਂ ਦੀ ਆ-ਰ-ਥਿ-ਕ ਸ-ਹਾ-ਇ-ਤਾ ਲਈ ਗੋ-ਫੰਡ-ਵੀ ਅਕਾਊਂਟ ਰਾਹੀਂ ਇੱਕ ਲੱਖ ਡਾਲਰ ਇਕੱਠੇ ਕਰਨ ਦਾ ਟੀਚਾ ਉਲੀਕਿਆ ਹੈ। ਜੋਬਨਪ੍ਰੀਤ ਸਿੰਘ ਦੇ ਦੱਸਣ ਅਨੁਸਾਰ ਜਦੋਂ ਉਸ ਨੂੰ ਆਪਣੇ ਦੋਵੇਂ ਦੋਸਤਾਂ ਦੀ ਟਰੱਕ ਹਾ-ਦ-ਸੇ ਵਿੱਚ ਜਾਨ ਜਾਣ ਦੀ ਫੋਨ ਤੇ ਸੂਚਨਾ ਮਿਲੀ ਤਾਂ ਉਸ ਨੂੰ ਬਹੁਤ ਧੱ-ਕਾ ਲੱਗਾ। ਉਸ ਨੂੰ ਯਕੀਨ ਹੀ ਨਹੀਂ ਆਇਆ। ਜੋਬਨ ਪ੍ਰੀਤ ਦਾ ਕਹਿਣਾ ਹੈ ਕਿ ਕਰਨਵੀਰ ਅਤੇ ਗੁਰਪ੍ਰੀਤ ਦੀ ਦੋਸਤੀ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ

ਜਦੋਂ ਇਨ੍ਹਾਂ ਦੇ ਟਰੱਕ ਮਾਲਕ ਨੇ ਕਰਨਬੀਰ ਨੂੰ ਕਿਸੇ ਹੋਰ ਨਾਲ ਟਰੱਕ ਤੇ ਜਾਣ ਲਈ ਕਿਹਾ ਤਾਂ ਕਰਨਵੀਰ ਨਹੀਂ ਮੰਨਿਆ। ਉਸ ਨੇ ਗੁਰਪ੍ਰੀਤ ਨਾਲ ਹੀ ਜਾਣ ਦੀ ਜਿੱ-ਦ ਕੀਤੀ। ਅਖੀਰ ਦੋਵੇਂ ਇਕੱਠੇ ਹੀ ਇਸ ਦੁਨੀਆਂ ਤੋਂ ਚਲੇ ਗਏ। ਜੋਬਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਹੋਰ ਤਾਂ ਕੁਝ ਨਹੀਂ ਕਰ ਸਕਦੇ ਪਰ ਪੀ ੜ ਤ ਪਰਿਵਾਰਾਂ ਦੀ ਆ ਰ ਥਿ ਕ ਮ ਦ ਦ ਤਾਂ ਕਰ ਸਕਦੇ ਹਨ। ਮ੍ਰਤਕਾਂ ਨਾਲ ਵਾਪਰੇ ਹਾ-ਦ-ਸੇ ਦੀ ਜਾਂਚ ਚੱਲ ਰਹੀ ਹੈ। ਇਸ ਲਈ ਕਿਹਾ ਨਹੀਂ ਜਾ ਸਕਦਾ ਹੈ ਕਿ ਉਨ੍ਹਾਂ ਦੀਆਂ ਮ੍ਰਤਕ ਦੇਹਾਂ ਕਦੋਂ ਪੰਜਾਬ ਆ ਸਕਣਗੀਆਂ। ਇਹ ਵੀ ਪਤਾ ਨਹੀਂ ਕਿ ਉਨ੍ਹਾਂ ਦਾ ਅੰ-ਤਿ-ਮ ਸੰ-ਸ-ਕਾ-ਰ ਉੱਥੇ ਹੀ ਕੀਤਾ ਜਾਵੇ।

error: Content is protected !!