ਪਿਤਾ ਨੇ ਕਨੇਡਾ ਤੋਂ ਹੀ ਕਰਤਾ ਵੱਡਾ ਖੁਲਾਸਾ
ਸਰੀ ‘ਚ ਕ ਤ ਲ ਹੋਈ ਪੰਜਾਬਣ ਲੜਕੀ ਪ੍ਰਭਲੀਨ ਕੌਰ ਮਠਾੜੂ ਦੇ ਪਿਤਾ ਨੇ ਆਪਣੀ ਧੀ ਦੇ ਕਤਲ ਸੰਬੰਧੀ ਕਈ ਰਾਜ਼ ਖੋਲ੍ਹੇ ਹਨ। ਉਨ੍ਹਾਂ ਦੱਸਿਆ ਕਿ ਕੈਨੇਡਾ ਪੜ੍ਹਨ ਆਈ ਉਨ੍ਹਾਂ ਦੀ ਧੀ ਨੇ ਇੱਕ ਗੋਰੇ ਨੌਜਵਾਨ ਪੀਟਰ ਨਾਲ ਵਿਆਹ ਕਰਵਾ ਲਿਆ ਸੀ ਤੇ ਇਹ ਵਿਆਹ ਪਰਿਵਾਰ ਦੀ ਮਰਜ਼ੀ ਨਾਲ ਹੀ ਹੋਇਆ ਸੀ। ਪੀਟਰ ਦੀ ਉਮਰ 18 ਸਾਲ ਸੀ, ਜਿਸ ਕਰਕੇ ਦੋਵਾਂ ਨੇ ਬੀਸੀ ਦੀ ਬਜਾਇ ਅਲਬਰਟਾ ਜਾ ਕੇ ਕਨੂੰਨ ਮੁਤਾਬਕ ਕੋਰਟ ਮੈਰਿਜ ਕਰਵਾ ਲਈ ਸੀ ਕਿਉਂਕਿ ਬੀਸੀ ‘ਚ ਵਿਆਹ ਕਰਵਾਉਣ ਦੀ ਕਨੂੰਨੀ ਉਮਰ 19 ਸਾਲ ਹੈ।
ਅਕਸਰ ਪਰਿਵਾਰ ਪੀਟਰ ਨਾਲ ਗੱਲ-ਬਾਤ ਕਰਦਾ ਰਹਿੰਦਾ ਸੀ ਪਰ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਪੀਟਰ ਨੇ ਪ੍ਰਭਲੀਨ ਦਾ ਕ ਤ ਲ ਕਿਓਂ ਕੀਤਾ? ਪੁਲਿਸ ਮੁਤਾਬਕ ਪੀਟਰ ਨੇ ਹੀ ਆਪਣੀ ਪਤਨੀ ਪ੍ਰਭਲੀਨ ਦਾ ਕ ਤ ਲ ਕਰਕੇ ਆਪ ਖ਼ੁ ਦ ਕੁ ਸ਼ੀ ਕਰ ਲਈ। ਧੀ ਦੀ ਲੋਥ ਲੈ ਕੇ ਗੁਰਦਿਆਲ ਸਿੰਘ ਮਠਾੜੂ ਪੰਜਾਬ ਜਾ ਰਹੇ ਹਨ।
ਪਿਤਾ ਨੇ ਦੱਸਿਆ ਕੇ ਉਸ ਦੇ ਕੂਲ ਓਹਨਾ ਦੀਆਂ ਪਰਸਨਲ ਫੋਟੋਆਂ ਵੀ ਮਿਲੀਆਂ ਹਨ ਜੋ ਕਨੇਡਾ ਦੀ ਪੁਲਿਸ ਨੇ ਓਹਨਾ ਨੂੰ ਦੇ ਦਿਤੀਆਂ ਹਨ ਜਿਸ ਵਿਚ ਓਹਨਾ ਦੀ ਕੋਟ ਮੈਰਿਜ ਦੀਆਂ ਫੋਟੋਆਂ ਅਤੇ ਘੁੰਮਣ ਜਾਂਦਿਆਂ ਦੀਆਂ ਫੋਟੋਆਂ ਹਨ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
