Home / ਤਾਜਾ ਜਾਣਕਾਰੀ / ਕਨੇਡਾ ਚ ਬਰਫਬਾਰੀ ਦਾ ਤੂਫ਼ਾਨ ਲੋਕ ਘਰਾਂ ਚ ਹੋਏ ਬੰਦ ਦੇਖੋ ਤਾਜਾ ਤਸਵੀਰਾਂ

ਕਨੇਡਾ ਚ ਬਰਫਬਾਰੀ ਦਾ ਤੂਫ਼ਾਨ ਲੋਕ ਘਰਾਂ ਚ ਹੋਏ ਬੰਦ ਦੇਖੋ ਤਾਜਾ ਤਸਵੀਰਾਂ

ਦੇਖੋ ਤਾਜਾ ਤਸਵੀਰਾਂ

ਕੈਨੇਡਾ ਵਿੱਚ ਹੋਈ ਬਰਫਬਾਰੀ ਨੇ ਪਿਛਲੇ ਰਿਕਾਰਡ ਤੋ-ੜ ਦਿੱਤੇ ਹਨ। ਇਸ ਬਰਫਬਾਰੀ ਕਾਰਨ ਜੀਵਨ ਅ-ਸ-ਤ ਵਿ-ਅ-ਸ-ਤ ਹੋ ਗਿਆ ਹੈ। ਬਰਫਬਾਰੀ ਦੇ ਨਾਲ ਨਾਲ 100 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਤੇ ਜ਼ ਹਵਾਵਾਂ ਵੀ ਚੱਲੀਆਂ। ਜਿਸ ਕਾਰਨ ਹਵਾ ਨੇ ਟਿੱਬਿਆਂ ਦੇ ਰੂਪ ਵਿੱਚ ਬਰਫ ਦੇ ਢੇਰ ਲਗਾ ਦਿੱਤੇ। ਮੌਸਮ ਵਿਭਾਗ ਨੇ ਹੋਰ ਬਰਫ ਪੈਣ ਦੀ ਸੰਭਾਵਨਾ ਤੋਂ ਇ-ਨ-ਕਾ-ਰ ਕੀਤਾ ਹੈ। ਨਿਊ ਫਾਊਂਡਲੈਂਡ ਅਤੇ ਲੈਬਰੇਡਾਰ ਸੂਬੇ ਵਿੱਚ ਹੋਈ ਬਰਫ਼ਬਾਰੀ ਬਾਰੇ ਕਿਹਾ ਜਾ ਰਿਹਾ ਹੈ ਕਿ 1942 ਤੋਂ ਬਾਅਦ ਇਸ ਵਾਰ ਅਜਿਹੀ ਬਰਫਬਾਰੀ ਹੋਈ ਹੈ।

ਜਿਸ ਨੇ ਬਰਫ ਦੇ 15 ਫੁੱਟ ਉੱਚੇ ਟਿੱਬੇ ਖ-ੜ੍ਹੇ ਕਰ ਦਿੱਤੇ। ਸੇਂਟ ਜੋਨ ਦੇ ਕੌਮਾਂਤਰੀ ਏਅਰਪੋਰਟ ਤੇ 30 ਇੰਚ ਤੱਕ ਬਰਫ ਪੈਣ ਦੀ ਖਬਰ ਮਿਲੀ ਹੈ। ਦਰਵਾਜਿਆਂ ਦੇ ਅੱਗੇ ਇੰਨੀ ਬਰਫ ਜੰਮ ਗਈ ਦੱਸੀ ਜਾਂਦੀ ਹੈ ਕਿ ਇਸ ਨੇ ਦਰਵਾਜ਼ੇ ਖੁੱਲ੍ਹਣ ਵਿੱਚ ਵੀ ਰੁ-ਕਾ-ਵ-ਟ ਖੜ੍ਹੀ ਕਰ ਦਿੱਤੀ। ਨਿਊ ਫਾਊਂਡਲੈਂਡ ਵਿੱਚ ਪਈ ਇੰਨੀ ਬਰਫ ਦੇ ਨਾਲ ਹੀ ਟੋਰਾਂਟੋ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਵਿੱਚ 16 ਸੈਂਟੀਮੀਟਰ ਤੱਕ ਬਰਫ ਡਿੱਗੀ ਹੈ।

ਇਸ ਤੋਂ ਪਹਿਲਾਂ ਇੱਥੇ 1987 ਵਿੱਚ ਹੋਈ ਬਰਫਬਾਰੀ ਨੂੰ ਬਹੁਤ ਜ਼ਿਆਦਾ ਮੰਨਿਆ ਜਾਂਦਾ ਸੀ। ਪਰ ਇਸ ਵਾਰ 1987 ਵਾਲਾ ਰਿਕਾਰਡ ਵੀ ਟੁੱ-ਟ ਗਿਆ ਹੈ। ਕਿਹਾ ਜਾਂਦਾ ਹੈ ਕਿ ਇਸ ਬਰਫਬਾਰੀ ਨਾਲ ਜੀਟੀਏ ਦੀਆਂ ਸੜਕਾਂ ਤੇ 250 ਹਾ-ਦ-ਸੇ ਵਾਪਰ ਗਏ। ਇਹ ਗਿਣਤੀ ਕੋਈ ਮਾ-ਮੂ-ਲੀ ਨਹੀਂ ਹੈ। ਪੀਆਰਸਨ ਕੌਮਾਂਤਰੀ ਹਵਾਈ ਅੱਡੇ ਤੋਂ ਇਸ ਮੌਸਮ ਦੀ ਖ-ਰਾ-ਬੀ ਕਾਰਨ ਕਈ ਉਡਾਣਾਂ ਨੂੰ ਵੀ ਰੱ-ਦ ਕਰਨਾ ਪਿਆ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!