Home / ਤਾਜਾ ਜਾਣਕਾਰੀ / ਕਨੇਡਾ ਚ ਪੰਜਾਬੀ ਨੇ ਕੀਤੀ ਮਾੜੀ ਹਰਕਤ ਪਤਨੀ ਮਾਰਦੀ ਰਹੀ ਚੀਕਾਂ ਤੇ ਪਤੀ

ਕਨੇਡਾ ਚ ਪੰਜਾਬੀ ਨੇ ਕੀਤੀ ਮਾੜੀ ਹਰਕਤ ਪਤਨੀ ਮਾਰਦੀ ਰਹੀ ਚੀਕਾਂ ਤੇ ਪਤੀ

ਪੰਜਾਬੀ ਨੇ ਕੀਤੀ ਮਾੜੀ ਹਰਕਤ

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ। ਜਿਸ ਵਿੱਚ ਇੱਕ ਪੰਜਾਬੀ ਵਿਅਕਤੀ ਵੱਲੋਂ ਆਪਣੀ ਪਤਨੀ ਦੀ ਸ਼-ਰੇ-ਆ-ਮ ਸੜਕ ਵਿਚਕਾਰ ਕੁ-ਟ-ਮਾ-ਰ ਕੀਤੀ ਜਾ ਰਹੀ ਹੈ। ਉਸ ਦੇ ਲੱ-ਤਾਂ ਮਾ-ਰੀ-ਆਂ ਜਾ ਰਹੀਆਂ ਹਨ ਅਤੇ ਔਰਤ ਦ-ਰ-ਦ ਨਾਲ ਕੁ-ਰ-ਲਾ ਰਹੀ ਹੈ। ਇਹ ਵੀਡੀਓ ਕੈਨੇਡਾ ਦੇ ਓਨਟਾਰੀਓ ਦੇ ਬਰੈਂਪਟਨ ਸ਼ਹਿਰ ਦੀ ਦੱਸੀ ਜਾ ਰਹੀ ਹੈ। ਇਸ ਵਿਅਕਤੀ ਦੇ ਸਿਰ ਤੇ ਪਰਨਾ ਬੰਨ੍ਹਿਆ ਹੋਣ ਕਾਰਨ ਇਹ ਤਾਂ ਸਪੱਸ਼ਟ ਹੁੰਦਾ ਹੈ ਕਿ ਇਹ ਵਿਅਕਤੀ ਪੰਜਾਬੀ ਹੀ ਹੈ। ਇਹ ਔਰਤ ਸੜਕ ਵਿਚਕਾਰ ਬੈਠੀ ਹੈ ਅਤੇ ਉਸ ਦਾ ਪਤੀ ਉਸ ਦੇ ਲੱ-ਤਾਂ ਮਾਰ ਰਿਹਾ ਹੈ।

ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਹੀ ਇਹ ਮਾਮਲਾ ਪੁਲਸ ਤੱਕ ਪਹੁੰਚ ਗਿਆ ਅਤੇ ਪੁਲਸ ਨੇ ਦੋ-ਸ਼ੀ ਨੂੰ ਫੜ ਲਿਆ ਹੈ। ਪੁਲਿਸ ਦੁਆਰਾ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵੀਡੀਓ ਦੇ ਵਾਇਰਲ ਹੋਣ ਨਾਲ ਪੰਜਾਬੀ ਭਾਈਚਾਰੇ ਨੂੰ ਸ਼-ਰ-ਮਿੰ-ਦਾ ਹੋਣਾ ਪੈ ਰਿਹਾ ਹੈ। ਕਿਉਂਕਿ ਕੈਨੇਡਾ ਦੇ ਸੱਭਿਆਚਾਰ ਵਿੱਚ ਇਨ੍ਹਾਂ ਗੱਲਾਂ ਦੀ ਇ-ਜਾ-ਜ-ਤ ਨਹੀਂ ਹੈ। ਜਦੋਂ ਇਸ ਵਿਅਕਤੀ ਦੁਆਰਾ ਇਹ ਹ-ਰ-ਕ-ਤ ਕੀਤੀ ਜਾ ਰਹੀ ਹੈ ਤਾਂ ਉਥੋਂ ਲੰਘਣ ਵਾਲੇ ਕਿਸੇ ਵਿਅਕਤੀ ਨੇ ਉਸ ਦੀ ਵੀਡੀਓ ਬਣਾ ਲਈ ਅਤੇ

ਇਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ। ਇਸ ਨਾਲ ਪੰਜਾਬੀ ਭਾਈਚਾਰੇ ਨੂੰ ਦੁੱ-ਖ ਹੋਇਆ ਹੈ। ਇਸ ਨਾਲ ਪੰਜਾਬੀਆਂ ਦਾ ਅ-ਕ-ਸ ਧੁੰ-ਦ-ਲਾ ਹੁੰਦਾ ਹੈ। ਇਸ ਵਿਅਕਤੀ ਦੀ ਉਮਰ 37 ਸਾਲ ਦੱਸੀ ਜਾ ਰਹੀ ਹੈ। ਪੁਲਿਸ ਦੁਆਰਾ ਉਸ ਦੀ ਪਛਾਣ ਕਰ ਲਈ ਗਈ ਹੈ ਪਰ ਪੁਲਿਸ ਨੇ ਉਸ ਦੀ ਪਛਾਣ ਜਨਤਕ ਨਹੀਂ ਕੀਤੀ। ਇਹ ਵੀ ਪਤਾ ਲੱਗਾ ਹੈ ਕਿ ਉਸ ਨੂੰ 24 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।

ਪੁਲਿਸ ਦੁਆਰਾ ਵਿਅਕਤੀ ਨੂੰ ਭਾਵੇਂ ਕਾ-ਬੂ ਕਰ ਲਿਆ ਗਿਆ ਹੈ। ਪਰ ਔਰਤ ਨਾਲ ਹੱ-ਥੋ-ਪਾ-ਈ ਕਰਨ ਦਾ ਅਜੇ ਕੋਈ ਕਾਰਨ ਪਤਾ ਨਹੀਂ ਲੱਗਾ। ਇਸ ਵਿਅਕਤੀ ਦੁਆਰਾ ਕੀਤੀ ਗਈ ਹ-ਰ-ਕ-ਤ ਦੀ ਪੰਜਾਬੀ ਭਾਈਚਾਰੇ ਵੱਲੋਂ ਨਿੰ-ਦਾ ਕੀਤੀ ਗਈ ਹੈ। ਕਿਉਂਕਿ ਕਿਸੇ ਇੱਕ ਦੁਆਰਾ ਕੀਤੀ ਗਈ ਗ-ਲ-ਤ ਹ-ਰ-ਕ-ਤ ਨਾਲ ਪੂਰੇ ਭਾਈਚਾਰੇ ਦਾ ਨਾਮ ਜੁੜ ਜਾਂਦਾ ਹੈ।

error: Content is protected !!