Home / ਤਾਜਾ ਜਾਣਕਾਰੀ / ਕਨੇਡਾ ਚ ਕੱਲ੍ਹ ਮਰੀ ਪੰਜਾਬੀ ਕੁੜੀ ਬਾਰੇ ਪੁਲਸ ਨੇ ਕੀਤਾ ਇਹ ਵੱਡਾ ਖੁਲਾਸਾ – ਤਾਜਾ ਵੱਡੀ ਖਬਰ

ਕਨੇਡਾ ਚ ਕੱਲ੍ਹ ਮਰੀ ਪੰਜਾਬੀ ਕੁੜੀ ਬਾਰੇ ਪੁਲਸ ਨੇ ਕੀਤਾ ਇਹ ਵੱਡਾ ਖੁਲਾਸਾ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ 21 ਸਾਲਾ ਅੰਤਰਰਾਸ਼ਟਰੀ ਵਿਦਿਆਰਥਣ ਕੋਮਲਪ੍ਰੀਤ ਕੌਰ ਦੀ ਕੈਨੇਡਾ ਵਿੱਚ ਡੁੱ-ਬ-ਣ ਕਰਕੇ ਜਾਨ ਚਲੀ ਗਈ। ਉਹ ਇਸ ਸਾਲ ਹੀ ਟੋਰਾਂਟੋ ਦੇ ਨਾਰਦਨ ਕਾਲਜ ਵਿੱਚ ਪੜ੍ਹਾਈ ਕਰਨ ਲਈ ਪਹੁੰਚੀ ਸੀ। ਕਿਸੇ ਵਿਦਿਆਰਥੀ ਨੇ 911 ਤੇ ਫੋਨ ਕਰਕੇ ਲੜਕੀ ਦੇ ਪਾਣੀ ਵਿੱਚ ਡੁੱ-ਬ-ਣ ਦੀ ਖ਼ਬਰ ਦਿੱਤੀ ਸੀ। ਫਾ-ਇ-ਰ ਕਰੂ ਨੇ ਲੜਕੀ ਨੂੰ ਇੱਕ ਬੋਟ ਦੀ ਮ-ਦ-ਦ ਨਾਲ 45 ਮਿੰਟ ਵਿੱਚ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਦਾ ਕਹਿਣਾ ਸੀ ਕਿ ਉਹ ਦਮ ਤੋ-ੜ ਚੁੱਕੀ ਹੈ।

ਪੰਜਾਬੀ ਮੁੰਡੇ ਕੁੜੀਆਂ ਅੱਜ ਕੱਲ੍ਹ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾ ਰਹੇ ਹਨ। ਪੰਜਾਬੀਆਂ ਦਾ ਕੈਨੇਡਾ ਪਸੰਦੀਦਾ ਮੁਲਕ ਬਣ ਗਿਆ ਹੈ। ਕੋਮਲਪ੍ਰੀਤ ਕੌਰ ਵੀ ਇਸੇ ਸਾਲ ਹੀ ਮਨ ਵਿੱਚ ਕਈ ਸੁਪਨੇ ਸਜਾ ਕੇ ਕੈਨੇਡਾ ਲਈ ਰਵਾਨਾ ਹੋਈ ਸੀ। ਉਸ ਨੇ ਟੋਰਾਂਟੋ ਦੇ ਨਾਰਦਨ ਕਾਲਜ ਵਿੱਚ ਦਾਖਲਾ ਲੈ ਲਿਆ। ਇਕ ਵਿਅਕਤੀ ਨੇ ਫਾ-ਇ-ਰ ਫਾ-ਈ-ਟ-ਰ-ਜ਼ ਨੂੰ ਜੇ ਜੇ ਪਲੱਸ ਪਾਠਕ ਲੇ-ਕ-ਸ਼ੋ-ਰ ਰੋਡ ਅਤੇ ਅੰਟਾਰੀਓ ਸਟਰੀਟ ਦੇ ਵਿਚਕਾਰ 911 ਤੇ ਫੋਨ ਕਰਕੇ ਦੱਸਿਆ ਕਿ

ਉਸ ਨੇ ਇੱਕ ਲੜਕੀ ਨੂੰ ਡੁੱ-ਬ-ਦੇ ਹੋਏ ਦੇਖਿਆ ਹੈ। ਪੁਲਿਸ ਬਚਾ ਕਾਰਜਾਂ ਵਿੱਚ ਜੁਟ ਗਈ ਅਤੇ ਇੱਕ ਬੋਟ ਦੀ ਮਦਦ ਨਾਲ 45 ਮਿੰਟ ਦੀ ਜੱਦੋ ਜਹਿਦ ਤੋਂ ਬਾਅਦ ਲੜਕੀ ਨੂੰ ਬਾਹਰ ਕੱਢ ਲਿਆ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਤਕ ਐਲਾਨ ਦਿੱਤਾ। ਹੁਣੇ ਪੁਲਸ ਨੇ ਵੱਡਾ ਖੁਲਾਸਾ ਕਰ ਦਿੱਤਾ ਹੈ। ਪੁਲਿਸ ਨੇ ਦੱਸਿਆ ਹੈ ਕਿ ਜਿਹੜੇ ਲੜਕੇ ਨੇ ਲੜਕੀ ਨੂੰ ਦੇਖਿਆ ਅਤੇ ਪੁਲਿਸ ਨੂੰ ਫੋਨ ਕੀਤਾ ਉਹ ਲੜਕਾ ਮ੍ਰਤਕਾਂ ਨੂੰ ਪਹਿਲਾਂ ਵੀ ਜਾਣਦਾ ਸੀ। ਜਿਸ ਤੇ ਕਨੇਡਾ ਦੀ ਪੁਲਿਸ ਛਾਣਬੀਣ ਕਰਨ ਲੱਗ ਪਈ ਹੈ। ਪੀਲ ਪੁਲਿਸ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਹਾ-ਦ-ਸਾ ਹੈ ਜਾਂ ਲੜਕੀ ਨੇ ਖੁਦ ਹੀ ਜਾਨ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦੇਣ ਵਾਲੇ ਲੜਕੇ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਕਿਉਂਕਿ ਅੱਜ ਕੱਲ੍ਹ ਕੈਨੇਡਾ ਵਿੱਚ ਸਰਦੀ ਦਾ ਮੌਸਮ ਹੈ। ਇਸ ਲਈ ਅੱਜ ਕੱਲ੍ਹ ਝੀਲਾਂ ਤੇ ਘੁੰਮਣ ਫਿਰਨ ਕੋਈ ਨਹੀਂ ਜਾਂਦਾ। ਫੇਰ ਇਹ ਲੜਕੀ ਉੱਥੇ ਕਿਉਂ ਗਈ। ਪਿਛਲੇ ਸਮੇਂ ਦੌਰਾਨ ਪਹਿਲਾਂ ਵੀ ਕਈ ਵਿਦਿਆਰਥੀ ਡੁੱ-ਬ-ਣ ਨਾਲ ਜਾਨ ਗੁਆ ਚੁੱਕੇ ਹਨ। ਪੁਲਿਸ ਨੂੰ ਘਟਨਾ ਸਥਾਨ ਤੋਂ ਇਕ ਬੈਗ ਵੀ ਮਿਲਿਆ ਹੈ। ਜਿਸ ਵਿੱਚ ਲੜਕੀ ਦੇ ਕੱਪੜੇ ਅਤੇ ਬੂਟ ਮਿਲੇ ਹਨ। ਪੁਲਿਸ ਦੁਆਰਾ ਮਾਮਲੇ ਦੀ ਬ-ਰੀ-ਕੀ ਨਾਲ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।

error: Content is protected !!