Home / ਤਾਜਾ ਜਾਣਕਾਰੀ / ਕਨੇਡਾ ਚ ਇਸ ਸ਼ਹਿਰ ਚ ਕੰਪਨੀ ਨੂੰ ਪਈ ਡਰਾਈਵਰਾਂ ਦੀ ਲੋੜ – ਦੇਖੋ ਤਾਜਾ ਵੱਡੀ ਖਬਰ

ਕਨੇਡਾ ਚ ਇਸ ਸ਼ਹਿਰ ਚ ਕੰਪਨੀ ਨੂੰ ਪਈ ਡਰਾਈਵਰਾਂ ਦੀ ਲੋੜ – ਦੇਖੋ ਤਾਜਾ ਵੱਡੀ ਖਬਰ

ਕੰਪਨੀ ਨੂੰ ਪਈ ਡਰਾਈਵਰਾਂ ਦੀ ਲੋੜ

ਕੈਨੇਡਾ ਦੇ ਵਿਨੀਪੈੱਗ ਵਿਚ ਉਭਰ ਕੰਪਨੀ ਦਾ ਕੈਬ ਦਾ ਕਾਰੋਬਾਰ ਨਾ ਹੋਣ ਕਰਕੇ ਹੁਣ ਉੱਬਰ ਕੰਪਨੀ ਇਸ ਪਾਸੇ ਧਿਆਨ ਦੇਣ ਲੱਗੀ ਹੈ। ਕੰਪਨੀ ਦੇ ਇਸ ਉੱਦਮ ਨਾਲ ਜਿੱਥੇ ਜਨਤਾ ਨੂੰ ਸਹੂਲਤ ਮਿਲੇਗੀ। ਉੱਥੇ ਹੀ ਡਰਾਈਵਿੰਗ ਜਾਨਣ ਵਾਲੇ ਬੇ-ਰੁ-ਜ਼-ਗਾ-ਰਾਂ ਨੂੰ ਰੁਜ਼ਗਾਰ ਵੀ ਮਿਲ ਸਕੇਗਾ। ਉਬਰ ਕੰਪਨੀ ਨੇ ਇਸ ਮਾਮਲੇ ਵਿੱਚ ਨੌਕਰੀ ਦੇ ਚਾਹਵਾਨਾਂ ਲਈ ਵਿੰਨੀਪੈੱਗ ਦੇ ਵਾਸੀ ਲਾ-ਜ਼-ਮੀ ਹੋਣ ਦੀ ਸ਼-ਰ-ਤ ਵੀ ਨਹੀਂ ਰੱਖੀ। ਭਾਵ ਡਰਾਈਵਰ ਵਿਨੀਪੈੱਗ ਤੋਂ ਬਾਹਰ ਦੇ ਵੀ ਹੋ ਸਕਦੇ ਹਨ।

ਇਹ ਜਾਣਕਾਰੀ ਉਬਰ ਕੰਪਨੀ ਦੇ ਵੈਸਟਰਨ ਕੈਨੇਡਾ ਆਪ੍ਰੇਸ਼ਨਜ਼ ਦੇ ਮਾਈਕਲ ਵੈਨਹੈਮਨ ਨੇ ਦਿੱਤੀ ਹੈ। ਨੌਕਰੀ ਲਈ ਡਰਾਈਵਰ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੇ ਦੱਸਣ ਅਨੁਸਾਰ ਕੰਪਨੀ ਇਸ ਸਪਰਿੰਗ ਦੇ ਖ-ਤ-ਮ ਹੋਣ ਤੱਕ ਇਸ ਸਰਵਿਸ ਨੂੰ ਚਾਲੂ ਕਰ ਦੇਣਾ ਚਾਹੁੰਦੀ ਹੈ। ਪਰ ਇਹ ਤਦ ਹੀ ਸੰ-ਭ-ਵ ਹੈ। ਜੇਕਰ ਡਰਾਈਵਰ ਭਰਤੀ ਹੋਣਗੇ। ਇਸ ਲਈ ਕੰਪਨੀ ਨੇ ਕੋਈ ਤਰੀਕ ਨਿ-ਸ਼-ਚਿ-ਤ ਨਹੀਂ ਕੀਤੀ।

ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਰਾ-ਈ-ਡ-ਰ-ਜ਼ ਦੀ ਕੋਈ ਘਾ ਟ ਨਹੀਂ ਹੈ। ਪਰ ਫਿਰ ਵੀ ਇਹ ਸੇਵਾ ਡਰਾਈਵਰਾਂ ਦੀ ਭਰਤੀ ਤੇ ਨਿ ਰ ਭ ਰ ਕਰਦੀ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਜਿੱਥੇ ਲੋਕਾਂ ਵੱਲੋਂ ਉਭਰ ਐਪ ਓਪਨ ਕੀਤੀ ਗਈ ਹੈ। ਉੱਥੇ ਹੀ ਲੋਕਾਂ ਵੱਲੋਂ ਉੱਭਰਦੇ ਅਕਾਊਂਟ ਵੀ ਬਣਾ ਲਏ ਗਏ ਹਨ। ਕੰਪਨੀ ਆਪਣੇ ਵੱਲੋਂ ਲੋਕਾਂ ਨੂੰ ਵਧੀਆ ਸੇਵਾਵਾਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!