Home / ਤਾਜਾ ਜਾਣਕਾਰੀ / ਕਨੇਡਾ ਚ ਇਸ ਗਲੋਂ ਅੱ ਕੇ ਹੋਏ ਪੰਜਾਬੀ ਮੁੰਡੇ ਨੇ ਕਰਤਾ ਇਹ ਖੌ ਫਨਾਕ ਕਾਡ – ਤਾਜਾ ਵੱਡੀ ਖਬਰ

ਕਨੇਡਾ ਚ ਇਸ ਗਲੋਂ ਅੱ ਕੇ ਹੋਏ ਪੰਜਾਬੀ ਮੁੰਡੇ ਨੇ ਕਰਤਾ ਇਹ ਖੌ ਫਨਾਕ ਕਾਡ – ਤਾਜਾ ਵੱਡੀ ਖਬਰ

ਕਨੇਡਾ ਚ ਪਹੁੰਚ ਨਵੇਂ ਵਿਆਹੇ ਮੁੰਡੇ ਨੇ ਦੇਖੋ ਕੀ ਕਰਤਾ

ਅੱਜ ਦੇ ਜਮਾਨੇ ਵਿਚ ਕਈ ਤਰਾਂ ਲੋਕ ਤੁਹਾਨੂੰ ਅਕਸਰ ਹੀ ਦੇਖਣ ਨੂੰ ਮਿਲਦੇ ਹਨ। ਜਿਹੜੇ ਕਿਸੇ ਦੀ ਜਿੰਦਗੀ ਬ ਰ ਬਾ ਦ ਕਰਨ ਲੱਗਿਆ ਜਰਾ ਜਿਨ੍ਹਾਂ ਵੀ ਨਹੀਂ ਸੋਚਦੇ ਅਜਿਹੀ ਹੀ ਇਕ ਤਾਜਾ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਮੋਗਾ ਦੇ ਰਹਿਣ ਵਾਲੇ ਨੌਜਵਾਨ ਨੇ ਕੈਨੇਡਾ ‘ਚ ਆ ਤ ਮ – ਹੱ ਤਿ ਆ ਕਰ ਲਈ। ਸੂਤਰਾਂ ਅਨੁਸਾਰ ਸਹੁਰਾ ਪਰਿਵਾਰ ਨੌਜਵਾਨ ਬਲਜਿੰਦਰ ਸਿੰਘ ਤੋਂ ਅਕਸਰ ਪੈਸਿਆਂ ਦੀ ਮੰਗ ਕਰਦਾ ਸੀ। ਪਿਛਲੇ 5 ਮਹੀਨਿਆਂ ਤੋਂ ਸਹੁਰਾ ਪਰਿਵਾਰ ਨੌਜਵਾਨ ਨੂੰ ਨਾ ਤਾਂ ਪੀ. ਆਰ. ਕਾਰਡ ਦੇ ਰਿਹਾ ਸੀ ਅਤੇ ਨਾ ਹੀ ਪਾਸਪੋਰਟ ਦੇ ਰਿਹਾ ਸੀ, ਜਿਸ ਦੇ ਤ ਨਾ ਅ ‘ਚ ਚੱਲਦੇ ਨੌਜਵਾਨ ਨੇ ਖੁ ਦ ਕੁ ਸ਼ੀ ਕਰ ਲਈ।

ਨੌਜਵਾਨ ਦੇ ਪਿਤਾ ਨਾਰਾਇਣ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਬਲਜਿੰਦਰ ਸਿੰਘ 24 ਦਸੰਬਰ 2017 ਨੂੰ ਵਿਆਹ ਹੋਇਆ ਸੀ ਅਤੇ 10 ਮਹੀਨੇ ਬਾਅਦ ਉਹ ਕੈਨੇਡਾ ਚਲਾ ਗਿਆ ਸੀ। 5 ਮਹੀਨੇ ਉਹ ਸਹੁਰੇ ਪਰਿਵਾਰ ਨਾਲ ਹੀ ਰਿਹਾ। ਉਸ ਤੋਂ ਬਾਅਦ ਸਹੁਰਾ ਪਰਿਵਾਰ ਬਲਜਿੰਦਰ ਤੋਂ ਜ਼ਮੀਨ ਅਤੇ ਪੈਸਿਆਂ ਦੀ ਮੰਗ ਕਰਨ ਲੱਗ ਪਿਆ। ਜਿਸ ਦੇ ਚੱਲਦੇ ਨੌਜਵਾਨ ਨੇ ਇਸ ਤਰਾਂ ਕਰ ਲਿਆ। ਬਾਕੀ ਦੀ ਪੂਰੀ ਖਬਰ ਇਸ ਵੀਡੀਓ ਰਿਪੋਰਟ ਵਿਚ ਦੇਖੋ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!