Home / ਤਾਜਾ ਜਾਣਕਾਰੀ / ਕਈ ਬੰਦੇ ਕਨੇਡਾ ਜਾ ਕੇ ਵੀ ਨਹੀਂ ਸੁਧਰਦੇ – ਪੰਜਾਬੀ ਨੇ ਕੀਤੀ ਐਸੀ ਕਰਤੂਤ ਪੁਲਸ ਦੇ ਵੀ ਉਡੇ ਹੋਸ਼

ਕਈ ਬੰਦੇ ਕਨੇਡਾ ਜਾ ਕੇ ਵੀ ਨਹੀਂ ਸੁਧਰਦੇ – ਪੰਜਾਬੀ ਨੇ ਕੀਤੀ ਐਸੀ ਕਰਤੂਤ ਪੁਲਸ ਦੇ ਵੀ ਉਡੇ ਹੋਸ਼

ਪੰਜਾਬੀ ਨੇ ਕੀਤੀ ਐਸੀ ਕਰਤੂਤ ਪੁਲਸ ਦੇ ਵੀ ਉਡੇ ਹੋਸ਼

ਕੈਨੇਡਾ ਅਤੇ ਅਮਰੀਕਾ ਸਰਹੱਦ ਨੇੜਿਓਂ ਪੰਜਾਬੀ ਮੂਲ ਦੇ ਇੱਕ ਟਰੱਕ ਡਰਾਈਵਰ ਨੂੰ ਕਾ-ਬੂ ਕੀਤਾ ਗਿਆ ਹੈ। ਉਸ ਦੇ ਟਰੱਕ ਵਿੱਚੋਂ 40 ਕਿਲੋ ਕੋ-ਕੀ-ਨ ਬ-ਰਾ-ਮ-ਦ ਹੋਈ ਹੈ। ਜਿਹੜੀ ਕਿ 30 ਪੈਕਟਾਂ ਵਿੱਚ ਰੱਖੀ ਹੋਈ ਸੀ। ਟਰੱਕ ਨੂੰ ਸੈ ਕੰ ਡ ਰੀ ਇੰ ਸ ਪੈ ਕ ਸ਼ ਨ ਲਈ ਭੇਜੇ ਜਾਣ ਤੋਂ ਪਹਿਲਾਂ ਇਸ ਦੀ ਤ ਲਾ ਸ਼ੀ ਲਏ ਜਾਣ ਤੇ ਸਾਊਦਰਨ ਓਂਟਾਰੀਓ ਰੀਜ਼ਨ ਅਤੇ ਆਰ.ਸੀ.ਐੱਮ. ਨੂੰ ਉੱਪਰੋਕਤ ਸਾਮਾਨ ਬ-ਰਾ-ਮ-ਦ ਹੋਇਆ। ਟਰੱਕ ਡਰਾਈਵਰ ਦਾ ਨਾਮ ਮਨਜਿੰਦਰ ਗਿੱਲ ਹੈ ਅਤੇ ਉਹ ਬਰੈਂਪਟਨ ਸ਼ਹਿਰ ਵਿੱਚ ਰਹਿ ਰਿਹਾ ਹੈ।

ਅਜੇ ਉਸ ਦੀ ਜ਼ ਮਾ ਨ ਤ ਨਹੀਂ ਹੋਈ। ਜਦ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਮਲ ਦੇ ਕਾਰੋਬਾਰ ਦੇ ਲੱਗਭਗ ਸਾਰੇ ਹੀ ਵਿਸ਼ਵ ਵਿੱਚ ਆਪਣੇ ਪੈਰ ਪ ਸਾ ਰ ਲਏ ਹਨ। ਹਰ ਮੁਲਕ ਵਿੱਚ ਇਹ ਧੰ-ਦਾ ਚੱਲ ਰਿਹਾ ਹੈ। ਜਦ ਕਿ ਹਰ ਸਰਕਾਰ ਅਤੇ ਪੁਲਿਸ ਇਸ ਨੂੰ ਰੋਕਣ ਲਈ ਆਪਣਾ ਪੂਰਾ ਜ਼ੋ ਰ ਲਾ ਰਹੀ ਹੈ। ਇਸ ਧੰਦੇ ਵਿੱਚ ਕਿੰਨੇ ਹੀ ਲੋਕਾਂ ਨੂੰ ਜੇ-ਲ੍ਹ ਦਾ ਮੂੰਹ ਦੇਖਣਾ ਪਿਆ ਹੈ ਅਤੇ ਅਮਲ ਦੀ ਵਰਤੋਂ ਕਰਨ ਵਾਲੇ ਕਿੰਨੇ ਹੀ ਲੋਕ ਆਪਣੀ ਜਾਨ ਗੁਆ ਬੈਠੇ ਹਨ। ਫਿਰ ਵੀ ਇਹ ਧੰਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ।

ਸਾਊਦਰਨ ਓਨਟਾਰੀਓ ਰੀਜਨ ਅਤੇ ਆਰ ਸੀ ਐੱਮ ਨੇ ਮਿਲ ਕੇ ਵਿੰਡਸਰ ਵਿਖੇ ਅੰਬੈਸਡਰ ਬਰਿੱਜ ਦੇ ਨੇੜੇ ਇੱਕ ਟਰੱਕ ਦੀ ਚੈ-ਕਿੰ-ਗ ਕੀਤੀ। ਜਦੋਂ ਇਸ ਟਰੱਕ ਦੀ ਚੈ-ਕਿੰ-ਗ ਕੀਤੀ ਗਈ ਤਾਂ ਟਰੱਕ ਵਿੱਚੋਂ 30 ਪੈਕਟਾਂ ਵਿੱਚ ਇ-ਤ-ਰਾ-ਜ਼-ਯੋ-ਗ ਸਾਮਾਨ ਮਿਲਿਆ। ਜਿਸ ਦਾ ਕਿ ਵਜ਼ਨ 40 ਕਿੱਲੋ ਹੈ। ਇਸ ਟਰੱਕ ਨੂੰ 44 ਸਾਲਾ ਭਾਰਤੀ ਮੂਲ ਦਾ ਡਰਾਈਵਰ ਮਨਜਿੰਦਰ ਚਲਾ ਰਿਹਾ ਸੀ। ਉਸ ਨੂੰ ਫੜ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਅਜੇ ਤੱਕ ਉਸ ਦੀ ਜ਼-ਮਾ-ਨ-ਤ ਨਹੀਂ ਹੋਈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਬੀਐੱਸਈ ਦੇ ਡਾਇਰੈਕਟਰ ਜੁਆਏ ਮੈਕਮੋਹਨ ਨੇ ਸੀਬੀਐੱਸਈ ਦੇ ਅਧਿਕਾਰੀਆਂ ਦੇ ਰੋਲ ਦੀ ਪ੍ਰ-ਸੰ-ਸਾ ਕੀਤੀ ਹੈ।

error: Content is protected !!