Home / ਤਾਜਾ ਜਾਣਕਾਰੀ / ਔਰਤ ਨਾਲ ਛੇੜਖਾਨੀ ਹੁੰਦੀ ਦੇਖ ਮੁੰਡੇ ਨੇ ਰੋਕ ਲਈ ਕਾਰ ਅੱਗੇ ਜੋ ਹੋਇਆ ਦੇਖਕੇ ਉੱਡ ਜਾਣਗੇ ਹੋਸ਼

ਔਰਤ ਨਾਲ ਛੇੜਖਾਨੀ ਹੁੰਦੀ ਦੇਖ ਮੁੰਡੇ ਨੇ ਰੋਕ ਲਈ ਕਾਰ ਅੱਗੇ ਜੋ ਹੋਇਆ ਦੇਖਕੇ ਉੱਡ ਜਾਣਗੇ ਹੋਸ਼

ਅੰਮ੍ਰਿਤਸਰ ਵਿੱਚ ਸੁਰਿੰਦਰ ਕੌਰ ਨਾਮ ਦੀ ਔਰਤ ਨਾਲ ਕੁਝ ਨੌਜਵਾਨਾਂ ਵੱਲੋਂ ਛੇ-ੜ-ਖਾ-ਨੀ ਕੀਤੀ ਗਈ। ਪਿੱਛੋਂ ਕਾਰ ਤੇ ਇੱਕ ਨੌਜਵਾਨ ਭੁਪਿੰਦਰ ਕੁਮਾਰ ਆ ਗਿਆ। ਉਸ ਨੇ ਸੁਰਿੰਦਰ ਕੌਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਇਨ੍ਹਾਂ ਨੌਜਵਾਨਾਂ ਨੇ ਭੁਪਿੰਦਰ ਕੁਮਾਰ ਦੀ ਬੁਰੀ ਤਰ੍ਹਾਂ ਕੁੱ-ਟ-ਮਾ-ਰ ਕੀਤੀ। ਉਸ ਦੇ ਕਾਫ਼ੀ ਸੱ-ਟਾਂ ਲੱਗੀਆਂ ਹਨ। ਸੁਰਿੰਦਰ ਕੌਰ ਦੀ ਚੇਨ ਅਤੇ ਭੁਪਿੰਦਰ ਕੁਮਾਰ ਦਾ ਕੜਾ ਵੀ ਇਸ ਖਿੱ-ਚ-ਧੂ-ਹ ਦੌਰਾਨ ਉਤਾਰ ਲਿਆ ਗਿਆ। ਭੁਪਿੰਦਰ ਕੁਮਾਰ ਹਸਪਤਾਲ ਵਿੱਚ ਦਾਖਲ ਹੈ। ਪੁਲਿਸ ਦੁਆਰਾ ਬਣਦੀ ਕਾ-ਰ-ਵਾ-ਈ ਕੀਤੀ ਜਾ ਰਹੀ ਹੈ। ਸੁਰਿੰਦਰ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਆਰ-ਟੀ-ਫੀ-ਸ਼-ਲ ਜਵੈਲਰੀ ਦੀ ਦੁਕਾਨ ਹੈ।

ਜਦੋਂ ਉਹ ਦੁਕਾਨ ਬੰਦ ਕਰਕੇ ਘਰ ਨੂੰ ਆ ਰਹੀ ਸੀ ਤਾਂ ਰਸਤੇ ਵਿੱਚ ਦੋ ਨੌਜਵਾਨਾਂ ਨੇ ਉਨ੍ਹਾਂ ਨਾਲ ਛੇ-ੜ-ਖਾ-ਨੀ ਕੀਤੀ। ਇੰਨੇ ਵਿੱਚ ਗੱਡੀ ਤੇ ਭੁਪਿੰਦਰ ਕੁਮਾਰ ਨਾਮ ਦਾ ਲੜਕਾ ਆ ਗਿਆ। ਸੁਰਿੰਦਰ ਕੌਰ ਪਹਿਲਾਂ ਉਸ ਨੂੰ ਨਹੀਂ ਜਾਣਦੀ ਸੀ। ਭੁਪਿੰਦਰ ਕੁਮਾਰ ਨੇ ਲੜਕੀਆਂ ਨੂੰ ਹ-ਟਾ-ਇਆ ਅਤੇ ਮੁ-ਆ-ਫ਼ੀ ਮੰਗਣ ਲਈ ਕਿਹਾ। ਪਰ ਉਨ੍ਹਾਂ ਦੇ ਹੋਰ ਸਾਥੀ ਆ ਗਏ ਅਤੇ ਉਹ ਹੁਣ 25-30 ਜਣੇ ਹੋ ਗਏ, ਉਨ੍ਹਾਂ ਨੇ ਭੁਪਿੰਦਰ ਨਾਲ ਖਿੱ-ਚ-ਧੂ-ਹ ਕੀਤੀ ਅਤੇ ਕਾਫੀ ਸੱ-ਟਾਂ ਮਾ-ਰੀ-ਆਂ। ਇਸ ਖਿੱ-ਚ-ਧੂ-ਹ ਵਿੱਚ ਸੁਰਿੰਦਰ ਕੌਰ ਦੀ ਚੇਨ ਉਤਰ ਗਈ। ਭੁਪਿੰਦਰ ਕੁਮਾਰ ਦੇ ਦੱਸਣ ਅਨੁਸਾਰ ਇਹ ਲੜਕੇ ਸੁਰਿੰਦਰ ਕੌਰ ਨਾਲ ਛੇ-ੜ-ਖਾ-ਨੀ ਕਰ ਰਹੇ ਸਨ। ਉਸ ਦੇ ਹਟਾਉਣ ਤੇ ਉਨ੍ਹਾਂ ਦੇ ਹੋਰ ਸਾਥੀ ਆ ਗਏ। ਉਨ੍ਹਾਂ ਨੇ ਉਸ ਤੇ ਦਾਤਰ ਨਾਲ ਅਤੇ ਰਾਡ ਨਾਲ ਵਾਰ ਕੀਤੇ।

ਉਹ ਉਸ ਦਾ ਸੋਨੇ ਦਾ ਕੜਾ ਵੀ ਉਤਾਰ ਕੇ ਲੈ ਗਏ। ਉਨ੍ਹਾਂ ਨੇ ਸੋਨੇ ਦੀਆਂ ਮੁੰਦਰੀਆਂ ਵੀ ਖੋਹਣ ਦੀ ਕੋਸ਼ਿਸ਼ ਕੀਤੀ। ਪਰ ਮੁੰਦਰੀਆਂ ਬਚ ਗਈਆਂ। ਸੁਰਿੰਦਰ ਕੌਰ ਅਤੇ ਭੁਪਿੰਦਰ ਕੁਮਾਰ ਦੋਵਾਂ ਨੇ ਹੀ ਦੋ-ਸ਼ੀ-ਆਂ ਤੇ ਸ-ਖ-ਤ ਕਾ-ਨੂੰ-ਨੀ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਕਿ ਉਹ ਅੱਗੇ ਤੋਂ ਅਜਿਹੀ ਹ-ਰ-ਕ-ਤ ਨਾ ਕਰ ਸਕਣ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸੁਰਿੰਦਰ ਕੌਰ ਆਪਣੀ ਦੁਕਾਨ ਬੰਦ ਕਰਕੇ ਆ ਰਹੀ ਸੀ। ਕਿ ਕੁਝ ਲੜਕਿਆਂ ਨੇ ਉਸ ਨਾਲ ਛੇ-ੜ-ਖਾ-ਨੀ ਕੀਤੀ। ਭੁਪਿੰਦਰ ਕੌਰ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਹ ਉਸ ਨਾਲ ਵੀ ਉਲਝ ਗਏ। ਪੁਲਿਸ ਦੁਆਰਾ ਬਣਦੀ ਕਾਰਵਾਈ ਕੀਤੀ ਜਾਵੇਗੀ।

error: Content is protected !!