ਅਮਿਤਾਬ ਬਚਨ ਦੀ ਨੂੰਹ ਐਸ਼ਵਰਿਆ ਰਾਏ ਦਾ 32 ਸਾਲ ਦਾ ਬੀਟਾ ਆਇਆ ਸਾਹਮਣੇ ਕਰਤੇ ਇਹ ਵਡੇ ਖੁਲਾਸੇ ਦੇਖੋ
ਮਿਡ ਡੇ ਦੀ ਰਿਪੋਰਟ ਅਨੁਸਾਰ ਇੰਡੀਆ ਦੇ ਮਸ਼ਹੂਰ ਬੋਲੀਵੁਡ ਐਕਟਰ ਅਮਿਤਾਬ ਬਚਨ ਦੀ ਨੂੰਹ ਜੋ ਮਿਸ ਵਰਲਡ ਵੀ ਰਹਿ ਚੁਕੀ ਹੈ ਐਸ਼ਵਰਿਆ ਰਾਏ ਬਚਨ ਬਾਰੇ ਇਕ ਨੌਜਵਾਨ ਨੇ ਦਾਅਵਾ ਕੀਤਾ ਹੈ ਕੇ ਉਹ ਐਸ਼ਵਰਿਆ ਰਾਏ ਦਾ ਬੇਟਾ ਹੈ ਅਤੇ ਉਸ ਨੂੰ ਐਸ਼ਵਰਿਆ ਰਾਏ ਨੇ ਜਨਮ ਦਿੱਤਾ ਹੈ। ਰਿਪੋਰਟ ਮੁਤਾਬਿਕ 32 ਸਾਲਾ ਵਿਅਕਤੀ ਨੇ ਐਸਵਰਿਆ ਰਾਏ ਦੇ ਬੇਟੇ ਹੋਣ ਦਾ ਦਾਅਵਾ ਕਰਦਿਆ ਕਿਹਾ ਮੈ ਲੰਦਨ ਵਿੱਚ ਪੈਦਾ ਹੋਇਆ ਹਾ। ਉਹ ਆਦਮੀ ਜਿਸਨੇ ਐਸ਼ਵਰਿਆ ਰਾਏ ਬੱਚਨ ਦਾ ਬੇਟਾ ਹੋਣ ਦਾ ਦਾਅਵਾ ਕੀਤਾ ਹੈ
ਉਸਦਾ ਨਾਮ ਸੰਗੀਥ ਕੁਮਾਰ ਹੈ। ਉਹ ਕਹਿੰਦਾ ਹੈ ਕਿ ਉਸਨੂੰ ਐਸਵਰਿਆ ਰਾਏ ਦੇ ਮਾਪਿਆਂ ਨੇ ਦੋ ਸਾਲ ਦੀ ਉਮਰ ਤੱਕ ਪਾਲਿਆ ਹੈ। ਜਿਵੇ ਕੁਝ ਦਿਨ ਪਹਿਲਾਂ ਇਕ ਖਬਰ ਆਈ ਸੀ ਕੇ ਇਕ ਲੜਕੀ ਨੇ ਮਸ਼ਹੂਰ ਬੋਲੀਵੁਡ ਗਾਇਕਾ ਅਨੁਰਾਧਾ ਪੌਦ ਵਾਲ ਦੀ ਧੀ ਹੋਣ ਦਾ ਦਾਅਵਾ ਕੀਤਾ ਸੀ ।
ਉਸੇ ਤਰਾ ਹੀ ਹੁਣ ਇੱਕ 32 ਸਾਲਾ ਦਾ ਆਦਮੀ ਜੋ ਬਾਹਰੋ ਆਇਆ ਹੈ। ਇਸ ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਉਹ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਦਾ ਬੇਟਾ ਹੈ। ਉਹ ਕਹਿੰਦਾ ਹੈ ਕਿ ਉਸਦਾ ਜਨਮ 1998 ਵਿੱਚ ਹੋਇਆ ਸੀ। ਉਸ ਸਮੇਂ ਐਸ਼ਵਰਿਆ ਰਾਏ 15 ਸਾਲਾਂ ਦੀ ਸੀ। ਸਪਾਟ ਬੌਏ ਵਿੱਚ ਪ੍ਰਕਾਸ਼ਤ ਖਬਰਾ ਅਨੁਸਾਰ ਇਸ ਵਿਅਕਤੀ ਦਾ ਨਾਮ ਸੰਗੀਥ ਕੁਮਾਰ ਹੈ। ਉਸਨੇ ਇੱਕ ਇੰਟਰਵਿਉ ਵਿੱਚ ਦਾਅਵਾ ਕੀਤਾ ਹੈ।
ਕਿ ਐਸ਼ਵਰਿਆ ਰਾਏ ਉਸਦੀ ਮਾ ਹੈ। ਅਤੇ ਉਸ ਦਾ ਜਨਮ ਲੰਡਨ ਵਿੱਚ ਆਈਵੀਐਫ (ਵਿਟ੍ਰੋ ਫਰਟੀਲਾਈਜ਼ੇਸ਼ਨ) ਰਾਹੀ ਹੋਇਆ ਸੀ। ਅਤੇ ਹੁਣ ਉਸਨੂੰ ਉਸਦੀ ਮਾਂ ਨਾਲ ਮਿਲਾਇਆ ਜਾਵੇ ਅਤੇ ਉਸ ਨੂੰ ਇਸ ਸਭ ਬਾਰੇ ਇਨਸਾਫ ਚਾਹੀਦਾ ਹੈ। ਹੁਣ ਦੇਖਣਾ ਹੋਵੇਗਾ ਇਸ ਸਭ ਬਾਰੇ ਅਮਿਤਾਬ ਬਚਨ ਪ੍ਰੀਵਾਰ ਕੀ ਕਾਰਵਾਈ ਕਰਦਾ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
