Home / ਤਾਜਾ ਜਾਣਕਾਰੀ / ਏਸ ਤਰਾਂ ਜਾ ਸਕਦੇ ਨੇ ਬੱਚਿਆਂ ਦੇ ਨਾਲ ਮਾਂ ਬਾਪ ਵੀ ਕੈਨੇਡਾ

ਏਸ ਤਰਾਂ ਜਾ ਸਕਦੇ ਨੇ ਬੱਚਿਆਂ ਦੇ ਨਾਲ ਮਾਂ ਬਾਪ ਵੀ ਕੈਨੇਡਾ

ਜਾ ਸਕਦੇ ਨੇ ਬੱਚਿਆਂ ਦੇ ਨਾਲ ਮਾਂ ਬਾਪ ਵੀ ਕੈਨੇਡਾ

ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਪੋਸਟ ਓਹਨਾ ਵੀਰਾ ਤੇ ਭੈਣਾਂ ਲਈ ਹੈ ਜੋ ਕੈਨੇਡਾ ਜਾਣਦੇ ਚਾਹਵਾਨ ਹਨ ਅਤੇ ਓਹਨਾ ਦਾ ਵਿਆਹ ਤੇ ਬੱਚੇ ਹੋਣ ਕਰਕੇ ਓਹਨਾ ਨੇ ਕੈਨੇਡਾ ਜਾਣ ਦਾ ਸੁਪਨਾ ਲਗਭਗ ਆਪਣੇ ਦਿਲ ਵਿੱਚ ਹੀ ਦੱਬ ਲਿਆ ਹੈ, ਅੱਜ ਅਸੀਂ ਤੁਹਾਨੂੰ ਇਹ ਦਾਸ ਰਹੇ ਹਾਂ ਕਿ ਤੁਸੀ ਕੈਨੇਡਾ ਵਿੱਚ ਆਪਣੇ ਬੱਚੇ ਦਾ ਸਕੂਲਿੰਗ ਵੀਸਾ ਵੀ ਅਪਲਾਈ ਕਰ ਸਕਦੇ ਹੋ| ਅੱਜ ਅਸੀਂ ਤੁਹਾਡੇ ਨਾਲ ਇਸ ਵਿਸ਼ੇ ਤੇ ਗੱਲ ਕਰਾਂਗੇ ਕਿ ਤੁਹਾਡਾ ਬੱਚਾ ਕਿਵੇਂ ਕੈਨੇਡਾ ਜਾ ਸਕਦਾ ਹੈ ਤੇ ਉਸ ਦੇ ਲਈ ਕੈਨੇਡਾ ਦੀ ਇੱਮੀਗਰੇਸਨ ਨੇ

Elementary school students with their hand raised to ask a question. Focus on boy in red.

ਕੀ ਕੀ ਰੁਲ ਜਾ ਕੀ ਕੀ ਸ਼ਰਤਾਂ ਰੱਖਿਆ ਹਨ| ਸੱਬ ਤੋਂ ਪਹਿਲਾ ਤਾ ਤੁਹਾਡੇ ਬੱਚੇ ਦੀ ਉਮਰ ੩ ਤੋਂ 19 ਸਾਲ ਹੋਣੀ ਚਾਹੀਦੀ ਹੈ, ਇੱਥੇ ਤੁਹਾਨੂੰ ਇਹ ਗੱਲ ਵੀ ਦੱਸ ਦਈਏ ਕੀ ਕੈਨੇਡਾ ਦੀਆ ਕਈ ਸਟੇਟਾਂ ਵਿੱਚ ਬੱਚੇ ਦੀ ਉਮਰ 3 ਤੋਂ 17 ਸਾਲ ਰੱਖੀ ਗਈ ਹੈ, ਜਦੋ ਤੁਸੀ ਕੈਨੇਡਾ ਵਿੱਚ ਬੱਚੇ ਦੀ ਐਡਮਿਸ਼ਨ ਕਰਨ ਲੱਗੋਗੇ ਤਾਂ ਸੱਬ ਤੋਂ ਪਹਿਲਾ ਤੁਹਾਨੂੰ ਕੈਨੇਡਾ ਦੀ ਸਰਕਾਰ ਪੁੱਛੇਗੀ ਕੀ ਓਥੇ ਤੁਹਾਡਾ ਕੋਈ ਲੀਗਲ ਗਾਰਡੀਅਨ ਹੈ ਕਿਸ ਕੋਲ ਬੱਚਾ ਜਾ ਸਕਦਾ ਹੈ ਜੇ ਓਥੇ ਹੈ ਤਾਂ ਉਹ ਬੱਚੇ ਦੀ ਓਥੇ ਦੇ ਨਜਦੀਕੀ ਸਕੂਲ ਵਿੱਚ ਅਰਾਮ ਨਾਲ ਉਸ ਦੀ ਐਡਮਿਸ਼ਨ ਕਾਰਾ ਸਕਦੇ ਹਨ|

ਦੂਜੀ ਗੱਲ ਜੋ ਤੁਹਾਨੂੰ ਨਹੀਂ ਪਤਾ ਹੋਵੇਗੀ ਕੀ ਜੋ ਅਸੀਂ ਤੁਹਾਨੂੰ ਦੱਸਾਂਗੇ ਕੀ ਬੱਚੇ ਦੇ ਜਾਣ ਤੋਂ ਬਾਅਦ ਉਸ ਦੇ ਮਾਂ ਬਾਪ ਵੀ ਕੈਨੇਡਾ ਜਾ ਸਕਦੇ ਹਨ, ਪਰ ਓਹਨਾ ਦਾ ਵੀਸਾ ਅਲੱਗ ਹੁੰਦਾ ਹੈ ਜਿਸ ਵਿੱਚ ਅਸੀਂ ਕੈਨੇਡਾ ਤੋਂ ਅਪੀਲ ਕਰਦੇ ਹਨ ਕੀ ਸਦਾ ਬੱਚਾ ਓਥੇ ਪੜ੍ਹ ਰਿਹਾ ਹੈ ਤੇ ਅਸੀਂ ਵੀ ਓਥੇ ਜਾਣਾ ਚਾਹੁੰਦੇ ਹਨ ਫੇਰ ਕੈਨੇਡਾ ਸਰਕਾਰ ਤੁਹਾਨੂੰ ਵੀਸਾ ਦੇਣ ਦੀਆ ਸ਼ਰਤਾਂ ਨੂੰ ਪੂਰਾ ਕਰਨ ਨੂੰ ਕਹੇਗੀ ਤੇ ਉਹ ਸ਼ਰਤਾਂ ਕਾਫੀ ਆਸਾਨ ਹੁੰਦੀਆਂ ਹਨ,

ਉਸ ਵਿੱਚ ਮਾਂ ਤੇ ਬਾਪ ਦੋਨੋ ਜਾ ਸਕਦੇ ਹਨ ਤੇ ਓਹਨਾ ਵਿੱਚ ਇਕ ਨੂੰ ਕੈਨੇਡਾ ਸਰਕਾਰ ਵਰਕ ਪਰਮਿਟ ਦੇਵੇਗੀ ਕੀ ਉਹ ਓਥੇ ਆਪਣੀ ਫੈਮਿਲੀ ਦਾ ਪੇਟ ਭਰਨ ਨੂੰ ਕਾਮ ਕਰ ਸਕਦਾ ਹੈ| ਅਗਰ ਤੁਹਾਡਾ ਬੱਚਾ 1 ਤੋਂ 8 ਕਲਾਸ ਵਿੱਚ ਸਟੱਡੀ ਕਰਨ ਜਾ ਰਿਹਾ ਹੈ ਤੋਂ ਤੁਹਾਡਾ ਵੀਜ਼ਾ 1 ਸਾਲ ਲਈ ਲੱਗਦਾ ਹੈ ਪਰ ਤੁਸੀ ਉਸ ਨੂੰ ਵਦਾ ਸਕਦੇ ਹੋ |

ਆਸ ਦੇ ਨਾਲ ਨਾਲ ਅਗਰ ਤੁਸੀ 9 ਤੋਂ 11 ਕਲਾਸ ਦਾ ਕੋਈ ਕੋਰਸ ਕਰਨ ਜਾ ਰਹੇ ਹੋ ਤਾਂ ਤੁਸੀ ਆਪਣੀ ਸਟੱਡੀ ਖਤਮ ਹੋਣ ਤੋਂ ਬਾਅਦ ਵੀ ਓਥੇ 90 ਦੀਨਾ ਤੱਕ ਰਹਿ ਸਕਦੇ ਹੋ ਤਨ ਜੋ ਤੁਸੀ ਕੋਈ ਅਗਲਾ ਕੋਰਸ ਚੁਣ ਲਓ ਹੁਣ ਅਸੀਂ ਗੱਲ ਕਰਾਂਗੇ ਫੀਸ ਬਾਰੇ ਇੱਥੇ ਅਸੀਂ ਤੁਹਾਨੂੰ ਦੱਸਣਾ ਚਾਵਾਂਗੇ ਕੀ ਬੱਚੇ ਦੀ ਰੇਜਿਸਟਰੇਸਨ ਫੀਸ 150 ਕੈਨੇਡਾ ਦੇ ਡਾਲਰ ਜੋ ਕੀ 7650 ਰੁਪਏ ਬਣਦੀ ਹੈ, ਇੱਥੇ ਗੱਲ ਆਉਂਦੀ ਹੈ ਲੈੱਟਰ ਓਫ ਅਸਪਟੈਂਸ ਦੀ ਇਸ ਨੂੰ ਤੁਸੀ ਇੰਡੀਆ ਬੈਠ ਕੇ ਜਾ ਜੋ ਵੀ ਤੁਹਾਡੀ ਕੰਟਰੀ ਹੈ ਓਥੋਂ

ਅਪਲਾਈ ਕਰ ਸਕਦੇ ਹੋ ਇਹ ਤੁਹਾਨੂੰ ਕੈਨੇਡਾ ਦੀ ਆਫੀਸ਼ੀਅਲ ਸਾਈਡ ਤੇ ਜਾ ਕੇ Designated Learning Institution ਅਗਰ ਸਾਨੂੰ ਕੋਈ ਲੈੱਟਰ ਓਫ ਅਸਪਟੈਂਸ ਮਿਲ ਜਾਂਦਾ ਹੈ ਤਾਂ ਜਾ ਓਥੇ ਤੁਹਾਨੂੰ ਲਿਸਟ ਖੁਲ ਜਾਵੇਗੀ ਤੇ ਓਥੇ ਸੱਬ ਕਾਲਜ ਦੇ ਮੂਹਰੇ o ਦਾ ਨਿਸ਼ਾਨ ਲੱਗਾ ਹੁੰਦਾ ਹੈ ਤੇ ਤੁਹਾਨੂੰ ਜੋ ਲੈਟਰ ਆਵੇਗਾ ਉਸ ਦੇ ਮੂਹਰੇ ਵੇ o ਲੱਗਾ ਹੋਣਾ ਜ਼ਰੂਰੀ ਹੈ ਤਾਂ ਹੈ ਤੁਹਾਨੂੰ ਵੀਸਾ ਮਿਲੂਗਾ ਬਾਕੀ ਤੁਸੀ ਓਥੇ ਸੱਬ ਕੁਝ ਤੁਸੀ ਅੱਪ ਹੈ ਚੈੱਕ ਤੇ ਅਪਲਾਈ ਕਰ ਸਕਦੇ ਹੋ| ਇਹ ਸਾਰਾ ਟੀਮ 5 ਵੀਕ ਦਾ ਹੈ ਇਸ ਵਿਚ ਵੀ ਫੰਡ ਸ਼ੋ ਕਰਨੇ ਹੋਣਗੇ ਪਰ ਇਹ ਫੰਡ ਹੋਰ ਫੰਡਾ ਤੋਂ ਕਾਫੀ ਥੋੜੇ ਹੁੰਦੇ ਹਨ| ਇਹ ਪੋਸਟ ਤੂੰ ਪੜਨ ਲਈ ਤੁਹਾਡਾ ਧੰਨਵਾਦ

error: Content is protected !!