Home / ਤਾਜਾ ਜਾਣਕਾਰੀ / ਏਅਰਪੋਰਟ ਤੋਂ ਫ ਰਾ ਰ ਹੋਈ ਪੰਜਾਬੀ ਪਤਨੀ- ਕਨੇਡਾ ਵਿਚ ਪੰਜਾਬੀ ਮੁੰਡੇ ਨੇ ਫਿਰ ਕਰਤਾ ਇਹ ਕਾਂਡ

ਏਅਰਪੋਰਟ ਤੋਂ ਫ ਰਾ ਰ ਹੋਈ ਪੰਜਾਬੀ ਪਤਨੀ- ਕਨੇਡਾ ਵਿਚ ਪੰਜਾਬੀ ਮੁੰਡੇ ਨੇ ਫਿਰ ਕਰਤਾ ਇਹ ਕਾਂਡ

ਦੇਖੋ ਕਿਵੇਂ ਹੋਈ ਕੁੜੀ ਏਅਰਪੋਰਟ ਤੋਂ ਫਰਾਰ – ਤਾਜਾ ਵੱਡੀ ਖਬਰ

ਐਬਸਟਫੋਰਡ, 14 ਫਰਵਰੀ -ਬੀਤੇ ਦਿਨੀਂ ਇੱਥੇ ਵੇਸਟ ਮਨਿਸਟਰ ਵੈਨਕੂਵਰ ਵਿਖੇ 29 ਸਾਲਾਂ ਪੰਜਾਬੀ ਨੌਜਵਾਨ ਨੇੇ ਕੁਈਨਸਬੋਰੋ ਪੁਲ ਤੋਂ ਛਾ ਲ ਮਾਰ ਕੇ ਖ਼ੁ ਦ ਕੁ ਸ਼ੀ ਕਰ ਲਈ, ਜਿਸ ਦੀ ਪਛਾਣ ਮਨਜੋਤ ਸਿੰਘ ਪੁੱਤਰ ਮਨਿੰਦਰ ਸਿੰਘ ਵਾਸੀ ਪ੍ਰਭਾਤ ਨਗਰ ਜਲੰਧਰ ਪੰਜਾਬ, ਹਾਲ ਵਾਸੀ 5773 ਅਰਗੀਲੇ ਸਟ੍ਰੀਟ, ਵੈਨਕੂਵਰ ਦੱਸੀ ਜਾਂਦੀ ਹੈ |’

ਮਨਜੋਤ 2011 ਵਿਚ ਕੈਨੇਡਾ ਆਇਆ ਤੇ ਕੈਨੇਡੀਅਨ ਪੀ.ਆਰ. ਹੋ ਗਿਆ ਹਾਲਾਂਕਿ ਕੈਨੇਡਾ ਪੁਲਿਸ ਨੇ ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਪੰਜਾਬ ਰਹਿੰਦੇ ਮਨਜੋਤ ਸਿੰਘ ਦੇ ਪਰਿਵਾਰ ਦੇ ਦੱਸਣ ਮੁਤਾਬਿਕ ਉਨ੍ਹਾਂ ਦਾ ਲੜਕਾ ਵਿਆਹ ਤੋਂ ਬਾਅਦ ਕਾਫ਼ੀ ਪ੍ਰੇ ਸ਼ਾ ਨ ਰਹਿੰਦਾ ਸੀ | ਉਸ ਦੇ ਪਿਤਾ ਮਨਿੰਦਰ ਸਿੰਘ ਨੇ ਫ਼ੋਨ ‘ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਵਿਆਹ ਪਰਿਵਾਰ ਦੀ ਦੂਰ ਦੀ ਰਿਸ਼ਤੇਦਾਰੀ ਵਿਚੋਂ ਸੰਦੀਪ ਕੌਰ ਨਾਂਅ ਦੀ ਲੜਕੀ ਨਾਲ 20 ਨਵੰਬਰ, 2018 ਨੂੰ ਪੰਜਾਬ ਵਿਚ ਹੋਇਆ ਸੀ | ਉਨ੍ਹਾਂ ਦੱਸਿਆ ਕਿ ਮਨਜੋਤ ਸਿੰਘ ਇਸ ਲੜਕੀ ਨੂੰ ਕੁਝ ਸਮਾਂ ਪਹਿਲਾਂ ਤੋਂ ਜਾਣਨ ਲੱਗਾ ਸੀ ਤੇ ਬਾਅਦ ਵਿਚ ਵਿਆਹ ਤੱਕ ਗੱਲ ਆ ਗਈ |

ਹਾਲਾਂਕਿ ਉਕਤ ਲੜਕੀ ਨੇ ਵਿਆਹ ਤੋਂ ਬਾਅਦ ਮਨਜੋਤ ਨੂੰ ਧੋ ਖਾ ਦਿੱਤਾ, ਜਿਸ ਕਰਕੇ ਉਸ ਨੇ ਡਿ ਪ ਰੈ ਸ਼ ਨ ‘ਚ ਆ ਕੇ ਆਪਣੀ ਜਾ ਨ ਦੇਣ ਦਾ ਏਨਾ ਵੱਡਾ ਕਦਮ ਚੁੱਕ ਲਿਆ | ਉਨ੍ਹਾਂ ਦੱਸਿਆ ਕਿ ਇਸ ਲੜਕੀ ਨੇ ਸਿਰਫ਼ ਕੈਨੇਡਾ ਜਾਣ ਵਾਸਤੇ ਮੇਰੇ ਲੜਕੇ ਨਾਲ ਵਿਆਹ ਕਰਵਾਇਆ ਸੀ ਕਿਉਂਕਿ ਮਨਜੋਤ ਵਲੋਂ ਅਪਲਾਈ ਕੀਤਾ ਸ ਪਾ ਊ ਜ਼ ਵੀਜ਼ਾ ਜਦੋਂ ਅਕਤੂਬਰ 2019 ‘ਚ ਸੰਦੀਪ ਕੌਰ ਨੂੰ ਆਇਆ ਤਾਂ ਉਸ ਨੇ ਕਿਸੇ ਨੂੰ ਖ਼ਬਰ ਨਹੀਂ ਹੋਣ ਦਿੱਤੀ ਅਤੇ ਕੈਨੇਡਾ ਪਹੁੰਚ ਕੇ ਏਅਰਪੋਰਟ ਤੋਂ

ਹੀ ਫ਼ ਰਾ ਰ ਹੋ ਗਈ ਅਤੇ ਮਨਜੋਤ ਨਾਲ ਕਿਸੇ ਤਰਾਂ ਦਾ ਰਾਬਤਾ ਨਹੀਂ ਰੱਖਿਆ ਜਿਸ ਨੂੰ ਲੈ ਕੇ ਮਨਜੋਤ ਮਾ ਨ ਸਿ ਕ ਤੌਰ ‘ਤੇ ਪ੍ਰੇ ਸ਼ਾ ਨ ਰਹਿੰਦਾ ਸੀ ਅਤੇ ਆਪਣੇ ਨਾਲ ਹੋਈ ਠੱ ਗੀ ਨੂੰ ਲੈ ਕੇ ਆਪਣੇ ਫੇਸਬੁੱਕ ਅਕਾਊਾਟ ਤੇ ਵੱਟਸਐਪ ‘ਤੇ ਆਪਣੇ ਨੇੜਲੇ ਦੋਸਤਾਂ-ਮਿੱਤਰਾਂ ਨਾਲ ਆਪਣੀ ਪ੍ਰੇ ਸ਼ਾ ਨੀ ਦਾ ਇ ਜ਼ ਹਾ ਰ ਕਰਦਾ ਸੀ ਅ ਖ਼ੀ ਰ ਤੇ ਉਸ ਨੇ ਆਪਣੀ ਪਤਨੀ ਤੋਂ ਤੰ
ਗ ਆ ਕੇ ਆਪਣੀ ਜੀਵਨ ਲੀ ਲਾ ਖ਼ ਤ ਮ ਕਰ ਲਈ |

ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਆਪਣੇ ਪੁੱਤਰ ਦੀ ਮਿ੍ ਤ ਕ ਦੇ ਹ ਵੀ ਦੇਖਣ ਨੂੰ ਨਹੀਂ ਮਿਲੀ | ਮਨਜੋਤ ਦੇ ਮਾਤਾ-ਪਿਤਾ ਤੇ ਛੋਟੇ ਭਰਾ ਨੇ ਕੈਨੇਡਾ ਪੁਲਿਸ ਅਤੇ ਸਰਕਾਰ ਤੋਂ ਆਪਣੇ ਪੁੱਤਰ ਦੀ ਦੇ ਹ ਦੀ ਭਾਲ ਕਰਨ ਅਤੇ ਪਰਿਵਾਰ ਨਾਲ ਹੋਈ ਠੱ ਗੀ, ਬੇ ਇ ਨ ਸਾਫ਼ੀ ਦਾ ਨਿਆਂ ਦਿਵਾਉਣ ਦੀ ਮੰਗ ਕੀਤੀ ਹੈ |

error: Content is protected !!