Home / ਤਾਜਾ ਜਾਣਕਾਰੀ / ਇੱਕ ਕਾਂ ਬਦਲਾ ਲੈਣ ਲਈ 3 ਸਾਲਾਂ ਤੋਂ ਹੈ ਇਸ ਵਿਅਕਤੀ ਦੇ ਪਿੱਛੇ ਇਸ ਦਾ ਕਾਰਨ ਜਾਣਕੇ ਉੱਡ ਜਾਣਗੇ ਹੋਸ਼

ਇੱਕ ਕਾਂ ਬਦਲਾ ਲੈਣ ਲਈ 3 ਸਾਲਾਂ ਤੋਂ ਹੈ ਇਸ ਵਿਅਕਤੀ ਦੇ ਪਿੱਛੇ ਇਸ ਦਾ ਕਾਰਨ ਜਾਣਕੇ ਉੱਡ ਜਾਣਗੇ ਹੋਸ਼

ਕਾਂ ਬਦਲਾ ਲੈਣ ਲਈ 3 ਸਾਲਾਂ ਤੋਂ ਹੈ ਇਸ ਵਿਅਕਤੀ ਦੇ ਪਿੱਛੇ

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਸਿਵਪੁਰੀ ਜਿਲੇ ਭੋਪਾਲ ਵਿੱਚ ਇੱਕ 35 ਸਾਲਾ ਵਿਅਕਤੀ ਰੋਜ਼ਾਨਾ ਮਜਦੂਰੀ ਕਰਨ ਜਾਦਾ ਹੈ। ਸੜਕ ਤੇ ਚੱਲਦੇ ਹੋਏ ਹਰ ਰੋਜ ਅਸਮਾਨ ਵੱਲ ਦੇਖ ਰਹਿਦਾ ਹੈ। ਉਹ ਕਾਵਾ ਦੀ ਦਹਿਸਤ ਕਾਰਨ ਅਜਿਹਾ ਕਰਦੇ ਹਨ। ਸਿਵ ਕੇਵਤ ਦਾ ਕਹਿਣਾ ਹੈ ਕਿ ਇੱਕ ਕਾ ਉਸ ਤੋ ਆਪਣੇ ਬੱਚੇ ਦੇ ਜੀਵਨ ਦਾ ਬਦਲਾ ਲੈਣਾ ਚਾਹੁੰਦਾ ਹੈ। ਉਹ ਕਹਿੰਦਾ ਹੈ ਕਿ ਕਾ ਅਤੇ ਉਸਦੇ ਝੁਡ ਉਸ ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀ ਛੱਡਦੇ। ਕਈ ਵਾਰੀ ਕੋਈ ਕਾ ਜਾ ਉਨਾ ਦਾ ਝੁਡ ਉਨਾ ਦੇ ਘਰ ਦੀ ਛੱਤ ਤੇ ਬੈਠ ਜਾਦਾ ਹੈ। ਅਤੇ ਜਿਵੇ ਹੀ ਉਹ ਘਰੋਂ ਬਾਹਰ ਨਿਕਲਦੇ ਹਨ।

ਹਰ ਕੋਈ ਉਨਾ ਤੇ ਬੇਰਹਿਮੀ ਨਾਲ ਹਮਲਾ ਕਰਦਾ ਹੈ। ਉਸਦਾ ਕਹਿਣਾ ਹੈ ਕਿ ਪਿਛਲੇ ਤਿੰਨ ਸਾਲਾ ਤੋ ਉਸ ਨਾਲ ਅਜਿਹਾ ਹੋ ਰਿਹਾ ਹੈ। ਸਿਵ ਕੇਵਾਟ ਦਾ ਕਹਿਣਾ ਹੈ ਕਿ ਜਦੋ ਵੀ ਮੈ ਘਰ ਤੋ ਬਾਹਰ ਨਿਕਲਦਾ ਹਾ ਤਾ ਮੈ ਆਪਣੇ ਨਾਲ ਇਕ ਸੋਟੀ ਚੁੱਕਦਾ ਹਾ ਕਿਉਕਿ ਮੈਨੂੰ ਨਹੀ ਪਤਾ ਕਿ ਉਹ ਕਦੋਂ ਮੇਰੇ ਤੇ ਹਮਲਾ ਕਰ ਦੇਣ। ਕੇਵਤ ਦਾ ਕਹਿਣਾ ਹੈ ਕਿ ਤਿੰਨ ਸਾਲ ਪਹਿਲਾ ਉਹ ਇੱਕ ਲੋਹੇ ਦੇ ਜਾਲ ਵਿੱਚ ਫਸੇ ਕਾ ਦੇ ਬੱਚੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ

ਪਰ ਇਸ ਦੌਰਾਨ ਬੱਚੇ ਦੀ ਮੌਤ ਹੋ ਗਈ। ਉਨਾ ਨੇ ਕਾਵਾ ਦੇ ਬੱਚੇ ਨੂੰ ਬਚਾਉਣ ਦੀ ਪੂਰੀ ਕੋਸਿਸ ਕੀਤੀ ਪਰ ਉਹ ਉਸਨੂੰ ਨਹੀ ਬਚਾ ਸਕੇ। ਉਦੋ ਤੋ ਕਾ ਦਾ ਝੁੰਡ ਉਨ੍ਹਾ ਤੋ ਬਦਲਾ ਲੈਣਾ ਚਾਹੁੰਦਾ ਹੈ। ਇਸ ਮਾਮਲੇ ਵਿੱਚ ਇੰਦੌਰ ਦੇ ਪੰਛੀ ਵਿਗਿਆਨੀ ਅਜੇ ਗਾਡੀਕਰ ਨੇ ਪੀਟੀਆਈ ਨੂੰ ਦੱਸਿਆ ਪੰਛੀਆਂ ਦੀ ਯਾਦ ਬਹੁਤ ਮਜਬੂਤ ਹੁੰਦੀ ਹੈ ਅਤੇ ਉਨਾ ਦੀਆ ਬਹੁਤ ਸਾਰੀਆ ਇੰਦਰੀਆ ਮਨੁੱਖਾ ਨਾਲੋ ਤਿੱਖੀਆ ਹਨ। ਇਹੀ ਕਾਰਨ ਹੈ ਕਿ ਪੰਛੀਆ ਦੀਆ ਕੁਝ ਕਿਸਮਾ ਹਜ਼ਾਰਾ ਮੀਲ ਉਡਦੀਆ ਹਨ ਅਤੇ ਘਰ ਵਾਪਸ ਆ ਜਾਦੀਆ ਹਨ। ਕਾਲੇ ਪੰਛੀਆਂ ਦੀ ਲਇਫ ਸਤਨ ਉਮਰ 15 ਤੋ 20 ਸਾਲ ਦੇ ਵਿਚਕਾਰ ਹੁੰਦੀ ਹੈ।

error: Content is protected !!