ਇਸ ਵੇਲੇ ਦੀ ਵੱਡੀ ਖਬਰ ਇੰਡੀਆ ਤੋਂ ਆ ਰਾਹੀ ਹੈ ਜਿਸ ਨਾਲ ਏਅਰਪੋਰਟ ਤੇ ਚਿੰਤਾ ਛਾ ਗਈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਇਹ ਮਾਮਲਾ ਇੰਡੀਆ ਦਾ ਹੈ। ਜਹਾਜ਼ ਰਾਤ 9.57 ਵਜੇ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਤੋਂ 114 ਮੁਸਾਫਰਾਂ ਨੂੰ ਲੈ ਕੇ ਉੱਡਿਆ ਸੀ। ਏਅਰਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਉਡਾਨ ਭਰਨ ਦੇ ਕੁੱਝ ਮਿੰਟ ਬਾਅਦ ਹੀ ਇੱਕ ਮਹਿਲਾ ਨੇ ਕੈਬਿਨ ਕਰੂ ਦੀ ਇੱਕ ਮੈਂਬਰ ਨੂੰ ਪਰਚੀ ਦਿੱਤੀ ਅਤੇ ਉਸ ਨੂੰ ਕਿਹਾ ਕਿ ਉਹ ਇਸ ਨੂੰ ਪਾਇਲਟ ਨੂੰ ਦੇ ਦੇਵੇ।
ਅਧਿਕਾਰੀਆਂ ਨੇ ਕਿਹਾ ਕਿ ਨੋਟ ‘ਚ ਲਿਖਿਆ ਗਿਆ ਸੀ ਕਿ ਉਸ ਦੇ ਸਰੀਰ ‘ਚ ਬੰ–ਬ ਬੱਝੇ ਸਨ ਅਤੇ ਉਹ ਕਿਸੇ ਵੀ ਪਲ ਧ–ਮਾ–ਕਾ ਕਰ ਲਵੇਗੀ। ਇਸ ਨੂੰ ਪੜ੍ਹਨ ਤੋਂ ਬਾਅਦ ਪਾਇਲਟ ਦੇ ਹੱਥ-ਪੈਰ ਫੁੱਲ ਗਏ ਅਤੇ ਉਸ ਨੇ ਕੋਲਕਾਤਾ ਵਾਪਸੀ ਦਾ ਫੈਸਲਾ ਕੀਤਾ। ਏਅਰ ਏਸ਼ੀਆ ਦੀ ਫਲਾਈ ਨੰਬਰ 15316 ‘ਚ ਸਵਾਰ 25 ਸਾਲਾ ਮੋਹਿਨੀ ਮੰਡਲ ਨੇ ਇਹ ਨੋਟ ਦਿੱਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਮੋਹਿਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਾਤ 11 ਵਜੇ ਏਟੀਸੀ ਨੇ ਫੁੱਲ ਐ ਮ ਰ ਜੈਂ ਸੀ ਐਲਾਨ ਦਿੱਤੀ।
ਕੋਲਕਾਤਾ ਹਵਾਈ ਅੱਡੇ ‘ਤੇ ਜਹਾਜ਼ ਦੇ ਉਤਰਨ ਤੋਂ ਬਾਅਦ ਇਸ ਨੂੰ 11:46 ਵਜੇ ਆਈਸੋਲੇਸ਼ਨ ਬੇ ‘ਚ ਲਿਜਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਅਜਿਹੇ ਖ ਤ ਰਿ ਆਂ ਨਾਲ ਨਜਿੱਠਣ ਲਈ ਸਾਰੇ ਪ੍ਰੋਟੋਕਾਲ ਦੀ ਪਾ ਲਣਾ ਕੀਤੀ। ਨਾਲ ਹੀ ਮੋਹਿਨੀ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੇ ਹਿਰਾਸਤ ‘ਚ ਲੈ ਲਿਆ।
ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਦੀ ਤਲਾਸ਼ੀ ਲਈ ਗਈ ਅਤੇ ਬਾਅਦ ‘ਚ ਏਵੀਏਸ਼ਨ ਅਥਾਰਟੀ DGCA ਨੇ ਜਹਾਜ਼ ਨੂੰ ਉਡਾਨ ਭਰਨ ਦੀ ਮਨਜ਼ੂਰੀ ਦੇ ਦਿੱਤੀ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
