Home / ਤਾਜਾ ਜਾਣਕਾਰੀ / ਇੰਡੀਆ ਚ ਹੁਣੇ ਹੁਣੇ ਹਵਾਈ ਜਹਾਜ ਹੋਇਆ ਕਰੇਸ਼ – ਇਸ ਵੇਲੇ ਦੀ ਵੱਡੀ ਖਬਰ

ਇੰਡੀਆ ਚ ਹੁਣੇ ਹੁਣੇ ਹਵਾਈ ਜਹਾਜ ਹੋਇਆ ਕਰੇਸ਼ – ਇਸ ਵੇਲੇ ਦੀ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਇੰਡੀਆ ਤੋਂ ਆ ਰਹੀ ਹੈ ਜਿਥੇ ਇਕ ਹਵਾਈ ਜਹਾਜ ਕਰੇਸ਼ ਹੋ ਗਿਆ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਨਵੀਂ ਦਿੱਲੀ: ਗੋਆ ਵਿੱਚ ਨੌਸੈਨਾ ਦਾ ਜਹਾਜ਼ ਮਿਗ-29k ਹਾਦਸੇ ਦਾ ਸ਼ਿਕਾਰ ਹੋ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਜਹਾਜ਼ ਗੋਆ ਦੇ ਡਾਬੋਲਿਮ ਦੇ ਆਈਐਨਐਸ ਹੰਸਾ ਵਿੱਚ ਟ੍ਰੈਨਿੰਗ ਮਿਸ਼ਨ ਲਈ ਸਮੁੰਦਰ ‘ਤੇ ਉੱਡ ਰਿਹਾ ਸੀ । ਇਸ ਦੌਰਾਨ ਜਹਾਜ਼ ਨਾਲ ਇੱਕ ਪੰਛੀ ਟੱ ਕ ਰਾ ਗਿਆ ਤੇ ਇਸਦੇ ਇੰਜ਼ਨ ਵਿੱਚ ਅੱ ਗ ਲੱਗ ਗਈ । ਅੱਗ ਲੱਗਣ ਤੋਂ ਬਾਅਦ ਪਾਇਲਟ ਕੈਪਟਨ ਐਮ ਸ਼ੇਓਖੰਡ ਅਤੇ ਲੈਫਟੀਨੈਂਟ ਕਮਾਂਡਰ ਦੀਪਕ ਯਾਦਵ ਸੁਰੱਖਿਅਤ ਇੰਜੇਕਟ ਕੀਤਾ ਗਿਆ । ਕ੍ਰੈਸ਼ ਤੋਂ ਬਾਅਦ ਜਹਾਜ਼ ਖੁਲ੍ਹੀ ਥਾਂ ਵਿੱਚ ਜਾ ਡਿੱਗਿਆ । ਫਿਲਹਾਲ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਨਾਲ ਨੁ ਕ ਸਾ ਨ ਨਹੀਂ ਹੋਇਆ ਹੈ । ਇਸ ਮਾਮਲੇ ਦੀ ਜਾਂਚ ਲਈ ਨੌਸੈਨਾ ਵੱਲੋਂ ਬੋਰਡ ਆਫ਼ ਇੰਕਵੈਰੀ ਦਾ ਗਠਨ ਕਰ ਦਿੱਤਾ ਹੈ ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਤੰਬਰ ਵਿੱਚ ਮੱਧ ਪ੍ਰਦੇਸ਼ ਦੇ ਬੀਕਾਨੇਰ ਵਿੱਚ ਹਵਾਈ ਫੌਜ ਦਾ ਮਿਗ-21 ਜਹਾਜ਼ ਕ੍ਰੈਸ਼ ਹੋ ਗਿਆ ਸੀ । ਏਅਰਕ੍ਰਾਫਟ ਵਿੱਚ ਮੌਜੂਦ ਦੋਵੇਂ ਪਾਇਲਟ ਸਮੇਂ ਰਹਿੰਦੇ ਨਿਕਲ ਗਏ ਸਨ । ਇਸ ਹਾਦਸੇ ਦੌਰਾਨ ਮਿਗ-21 ਜਹਾਜ਼ ਵਿੱਚ ਇਕ ਗਰੁੱਪ ਕੈਪਟਨ ਅਤੇ ਇਕ ਸਕੁਐਡਰਨ ਲੀਡਰ ਬੈਠੇ ਸਨ ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ|

error: Content is protected !!