Home / ਤਾਜਾ ਜਾਣਕਾਰੀ / ਇਹ ਪੰਜਾਬੀ ਸਿਖਾਵੇਗਾ ਕਨੇਡੀਅਨ ਪੁਲਿਸ ਨੂੰ ਸਬਕ ਠੋਕਿਆ 12 ਮਿਲੀਅਨ ਦਾ ਮੁਕੱਦਮਾ

ਇਹ ਪੰਜਾਬੀ ਸਿਖਾਵੇਗਾ ਕਨੇਡੀਅਨ ਪੁਲਿਸ ਨੂੰ ਸਬਕ ਠੋਕਿਆ 12 ਮਿਲੀਅਨ ਦਾ ਮੁਕੱਦਮਾ

ਕੈਨੇਡਾ ਦੇ ਟੋਰਾਂਟੋ ਵਿੱਚ ਨਿੱਕ ਗਹੁਨੀਆਂ ਨਾਮ ਦੇ ਇੱਕ ਵਿਅਕਤੀ ਨੇ ਟੋਰਾਂਟੋ ਪੁਲਿਸ ਉੱਤੇ 12 ਮਿਲੀਅਨ ਡਾਲਰ ਦਾ ਮੁ-ਕੱ-ਦ-ਮਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਸ ਤੇ ਬਿਨਾਂ ਵਜ੍ਹਾ ਝੂ-ਠੇ ਦੋ-ਸ਼ ਲਗਾ ਕੇ ਉਸ ਦਾ ਸਿਆਸੀ ਭਵਿੱਖ ਖ-ਰਾ-ਬ ਕਰ ਦਿੱਤਾ ਗਿਆ ਹੈ। ਉਸ ਉੱਤੇ ਪੁਲੀਸ ਦੇ ਖੁ-ਫੀ-ਆ ਦ-ਸ-ਤਾ-ਵੇ-ਜ਼ ਲੀਕ ਕਰਨ ਦਾ ਦੋ-ਸ਼ ਲਗਾਇਆ ਗਿਆ ਸੀ। ਜਿਸ ਕਰਕੇ ਉਸ ਦੀ ਪੀ.ਸੀ. ਪਾਰਟੀ ਦੀ ਨਾਮੀਨੇਸ਼ਨ ਉਮੀਦਵਾਰੀ ਰੱ ਦ ਹੋ ਗਈ ਸੀ। ਜਦੋਂ ਪਾਰਟੀ ਨੂੰ ਉਸ ਤੇ ਲੱਗੇ ਦੋ-ਸ਼ਾਂ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੂੰ ਟੋਰਾਂਟੋ ਰਾਈਟਿੰਗ ਤੋਂ ਪੀ.ਸੀ. ਪਾਰਟੀ ਦੀ ਨਾ ਮੀ ਨੇ ਸ਼ ਨ ਤੋਂ ਕੱਢ ਦਿੱਤਾ ਗਿਆ।

29 ਸਾਲਾ ਨਿੱਕ ਗਹੁਨੀਆਂ ਦਾ ਵਿਚਾਰ ਹੈ ਕਿ ਉਹ ਬਰੈਂਪਟਨ ਸੈਂਟਰ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਮਜ਼ਬੂਤ ਉਮੀਦਵਾਰ ਸਨ। ਪਰ ਗੰ-ਦੀ ਰਾ-ਜ-ਨੀ-ਤੀ ਕਰਕੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਜੋਨ ਡੋਅ ਨਾਮ ਦੇ ਵਿਅਕਤੀ ਦੁਆਰਾ ਇਹ ਦਸਤਾਵੇਜ਼ ਮੇਲ ਕੀਤੇ ਗਏ ਹਨ। ਉਸ ਉੱਤੇ ਵੀ ਮਾਮਲਾ ਦਰਜ ਹੋ ਗਿਆ ਹੈ। ਨਿੱਕ ਗਹੁਨੀਆਂ ਦੇ ਵਕੀਲ ਦੀ ਦਲੀਲ ਹੈ ਕਿ ਟੋਰਾਂਟੋ ਪੁਲਿਸ ਜੇਕਰ ਉਨ੍ਹਾਂ ਦੇ ਮੁਆਕਿਲ ਨਿੱਕ ਗਹੁਨੀਆਂ ਦੇ ਉਲਟ ਅਦਾਲਤ ਵਿੱਚ ਬਿਆਨ ਨਾ ਦਿੰਦੀ ਤਾਂ ਨਿੱਕ ਨਾਲ ਅਜਿਹਾ ਨਾ ਵਾਪਰਦਾ।

ਪਰ ਪੁਲਿਸ ਨੇ ਨਿੱਕ ਦਾ ਸਿਆਸੀ ਭਵਿੱਖ ਖਰਾਬ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਇਸ ਸਾਲ ਟੋਰਾਂਟੋ ਦਾ ਜਾ-ਸੂ-ਸ ਵੀ ਪੁਲਿਸ ਦੇ ਅ-ੜਿੱ-ਕੇ ਆਇਆ ਹੈ। ਉਸ ਦੁਆਰਾ ਖੁ-ਫੀ-ਆ ਦਸਤਾਵੇਜ਼ ਫੋ-ਰ-ਸ ਦੇ ਕਿਸੇ ਅ-ਣ-ਪ-ਛਾ-ਤੇ ਵਿਅਕਤੀ ਨੂੰ ਦੇਣ ਦਾ ਦੋ-ਸ਼ ਹੈ। ਇਹ ਮਾਮਲਾ ਟੋਰਾਂਟੋ ਪੁਲਿਸ ਡਸਿਪਲਨਰੀ ਟ੍ਰਿਬਿਊਨਲ ਦੇ ਕੋਲ ਲ ਟ ਕ ਰਿਹਾ ਹੈ। ਨਿੱਕ ਗਹੁਨੀਆਂ ਨੇ ਆਪਣਾ ਸਿਆਸੀ ਭ-ਵਿੱ-ਖ ਬ-ਰ-ਬਾ-ਦ ਹੋਣ ਦੇ ਕਾਰਨ ਇ-ਨ-ਸਾ-ਫ਼ ਦੀ ਮੰਗ ਕੀਤੀ ਹੈ।

ਉਨ੍ਹਾਂ ਦੀ ਇਹ ਵੀ ਮੰਗ ਹੈ ਕਿ ਉਨ੍ਹਾਂ ਨੂੰ ਪਤਾ ਲੱਗੇ ਕਿ ਇਸ ਮਾਮਲੇ ਵਿੱਚ ਕਿਸ ਵਿਅਕਤੀ ਨੇ ਕੀ ਕੀ ਰੋਲ ਨਿਭਾਇਆ ਹੈ। ਕਿਉਂਕਿ ਨਿੱਕ ਦੁਆਰਾ ਚੋਣ ਲੜਨ ਉੱਤੇ ਬੈਨ ਲਗਾ ਦਿੱਤਾ ਗਿਆ ਸੀ। ਲੰਮ ਨਾਮ ਦੇ ਵਿਅਕਤੀ ਦੁਆਰਾ ਕੰਜ਼ਰਵੇਟਿਵ ਪਾਰਟੀ ਦੇ ਰਿਕਾਰਡ ਦੀ ਜਾਂਚ ਕਰਨ ਉਪਰੰਤ ਉਸ ਨੂੰ ਪਾਸ ਕੀਤਾ ਹੈ। ਜਿਸ ਨੂੰ ਇਹ ਦਸਤਾਵੇਜ਼ ਅੱਗੇ ਦਿੱਤੇ ਗਏ। ਉਸ ਬਾਰੇ ਪਤਾ ਲਗਾਉਣਾ ਬਾਕੀ ਹੈ। ਲੰਮ ਤੇ ਵਿ-ਸ਼-ਵਾ-ਸ ਦੀ ਉ-ਲੰ-ਘ-ਣਾ ਕਰਨ ਅਤੇ ਡਿਊਟੀ ਦੌਰਾਨ ਅ-ਣ-ਗ-ਹਿ-ਲੀ ਵਰਤਣ ਦੇ ਦੋ-ਸ਼ ਲਗਾਏ ਗਏ ਹਨ।

error: Content is protected !!