Home / ਤਾਜਾ ਜਾਣਕਾਰੀ / ਇਹੋ ਜਿਹੀਆਂ ਕਰਤੂ ਤਾਂ ਵਾਲੇ ਬਾਹਰ ਜਾ ਕੇ ਵੀ ਨਹੀਂ ਸੁਧਰ ਸਕਦੇ – ਇਹਨਾਂ ਦਾ ਕਾਂਡ ਦੇਖ ਗੋਰਿਆਂ ਨੇ ਵੀ ਪਾਈਆਂ ਮੂੰਹ ਚ ਉਂਗਲਾਂ

ਇਹੋ ਜਿਹੀਆਂ ਕਰਤੂ ਤਾਂ ਵਾਲੇ ਬਾਹਰ ਜਾ ਕੇ ਵੀ ਨਹੀਂ ਸੁਧਰ ਸਕਦੇ – ਇਹਨਾਂ ਦਾ ਕਾਂਡ ਦੇਖ ਗੋਰਿਆਂ ਨੇ ਵੀ ਪਾਈਆਂ ਮੂੰਹ ਚ ਉਂਗਲਾਂ

ਇਹਨਾਂ ਦਾ ਕਾਂਡ ਦੇਖ ਗੋਰਿਆਂ ਨੇ ਵੀ ਪਾਈਆਂ ਮੂੰਹ ਚ ਉਂਗਲਾਂ

ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਇੱਕ ਭਾਰਤੀ ਪਰਿਵਾਰ ਤੇ ਦੋ-ਸ਼ ਲਗਾਏ ਹਨ ਕਿ ਉਨ੍ਹਾਂ ਨੇ ਗ-ਲ-ਤ ਧੰਦੇ ਰਾਹੀਂ 75 ਲੱਖ ਡਾਲਰ ਦੀ ਜਾਇਦਾਦ ਬਣਾ ਲਈ ਹੈ। ਇਸ ਨੂੰ ਸਰਕਾਰ ਜ਼-ਬ-ਤ ਕਰਨਾ ਚਾਹੁੰਦੀ ਹੈ। ਇਸ ਭਾਰਤੀ ਪਰਿਵਾਰ ਵਿੱਚ ਅਸ਼ੋਕ ਕੁਮਾਰ ਨਾਇਡੂ, ਉਸ ਦੀ ਪਤਨੀ ਨੂੰ ਜੀਨਾਂ ਸਿਨੇਮਾ ਨਾਈਡੋ ਇਨ੍ਹਾਂ ਦਾ ਪੁੱਤਰ ਇਨਸਾਈਡ ਅਤੇ ਹਨੀਸ਼ ਨਾਇਡੂ ਦੀ ਗਰਲ ਫਰੈਂਡ ਅਲੀਸ਼ਾ ਐੈੱਨਵਾਟ ਕਿੰਨਜ ਸ਼ਾਮਿਲ ਹਨ। ਸਰਕਾਰ ਸਮਝਦੀ ਹੈ ਕਿ ਇਸ ਪਰਿਵਾਰ ਨੇ ਬਰਨਵੀ, ਕੁਕਿਟਲਮ, ਮੈਪਲਰਿੱਜ ਅਤੇ ਮਿਸ਼ਨ ਵਿੱਚ ਜਿਹੜੇ 6 ਸ਼ਾਨਦਾਰ ਘਰ ਬਣਾਏ ਹਨ,

ਉਹ ਆਟੋ ਰਿਪੇਅਰ ਅਤੇ ਰੀਅਲ ਅਸਟੇਟ ਕਾਰੋਬਾਰ ਦੀ ਆ-ੜ ਵਿੱਚ ਕੋ-ਕੀ-ਨ, ਹੈ-ਰੋ-ਇ-ਨ ਅਤੇ ਫੈਂ-ਟਾ-ਨਿ-ਲ ਵਰਗੇ ਗ-ਲ-ਤ ਪਦਾਰਥਾਂ ਦੇ ਧੰਦੇ ਤੋਂ ਕਮਾਈ ਕਰਕੇ ਬਣਾਏ ਗਏ ਹਨ। ਇਸ ਲਈ ਸਰਕਾਰ ਇਸ ਜਾਇਦਾਦ ਨੂੰ ਜ਼-ਬ-ਤ ਕਰਨਾ ਚਾਹੁੰਦੀ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਇਸ ਸਬੰਧ ਵਿੱਚ ਇਸ ਪਰਿਵਾਰ ਤੇ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵਿੱਚ ਮੁ-ਕੱ-ਦ-ਮਾ ਦਾਇਰ ਕਰ ਦਿੱਤਾ ਹੈ। ਸਰਕਾਰ ਦੀ ਦਲੀਲ ਹੈ ਕਿ ਅਸ਼ੋਕ ਨਾਇਡੂ ਨੇ ਆਪਣੇ ਬੈਂਕ ਖਾਤੇ ਵਿੱਚ ਨਵੰਬਰ 2014 ਤੋਂ ਫਰਵਰੀ 2018 ਤੱਕ 275000 ਡਾਲਰ ਜਮ੍ਹਾਂ ਕਰਵਾਏ ਹਨ। ਨਿਊਵੈਸਟ ਮਨਿਸਟਰ ਪੁਲਿਸ ਦੇ ਦੱਸਣ ਅਨੁਸਾਰ ਅਨੀਸ ਨਾਇਡੂ ਆਪਣੇ ਬਰਨਬੀ ਵਾਲੇ ਮਕਾਨ ਵਿੱਚ ਗ-ਲ-ਤ ਪਦਾਰਥ ਛੁਪਾ ਕੇ ਰੱਖਦਾ ਸੀ।

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਸ ਤੋਂ ਦੋ ਕਿਲੋਗ੍ਰਾਮ ਕੋ-ਕੀ-ਨ ਅਤੇ ਹੋਰ ਸਾਮਾਨ ਹਾਸਲ ਕੀਤੇ ਜਾ ਚੁੱਕੇ ਹਨ। ਦੂਜੇ ਪਾਸੇ ਇੱਥੋਂ ਦੇ ਵਕੀਲ ਨੇ ਪੁਲਿਸ ਤੇ ਆਪਣੇ ਮੁਵਕਿਲ ਦੇ ਘਰ ਵਿੱਚ ਧੱ-ਕੇ ਨਾਲ ਦਾਖ਼ਲ ਹੋਣ ਅਤੇ ਤ-ਲਾ-ਸ਼ੀ ਲੈਣ ਦੇ ਦੋ-ਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਅਜਿਹਾ ਕਰਕੇ ਕਾ-ਨੂੰ-ਨ ਦੀ ਉ-ਲੰ-ਘ-ਣਾ ਕੀਤੀ ਹੈ। ਨਾਇਡੂ ਪਰਿਵਾਰ ਨੇ ਆਪਣੇ ਤੇ ਲੱਗੇ ਦੋ-ਸ਼ਾਂ ਨੂੰ ਸਿਰੇ ਤੋਂ ਨ-ਕਾ-ਰਿ-ਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਵੀ ਗ-ਲ-ਤ ਧੰ-ਦਾ ਨਹੀਂ ਕੀਤਾ। ਉਨ੍ਹਾਂ ਨੇ ਅਦਾਲਤ ਵਿੱਚ ਦਾਖਿਲ ਕੀਤੇ ਆਪਣੇ ਜਵਾਬ ਵਿਚ ਕਿਹਾ ਹੈ ਕਿ ਉਨ੍ਹਾਂ ਨੇ ਜਾ-ਇ-ਜ਼ ਧੰ-ਦੇ ਤੋਂ ਕਮਾਈ ਕੀਤੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!