Home / ਘਰੇਲੂ ਨੁਸ਼ਖੇ / ਇਸ ਸਰਦਾਰ ਡਾਕਟਰ ਨੇ ਦੱਸੇ ਵੱਡੀਆਂ ਵੱਡੀਆਂ ਬਿਮਾਰੀਆਂ ਤੇ ਮੁਫ਼ਤ ਇਲਾਜ

ਇਸ ਸਰਦਾਰ ਡਾਕਟਰ ਨੇ ਦੱਸੇ ਵੱਡੀਆਂ ਵੱਡੀਆਂ ਬਿਮਾਰੀਆਂ ਤੇ ਮੁਫ਼ਤ ਇਲਾਜ

ਅੱਜ ਕੱਲ੍ਹ ਬਲੱਡ ਪ੍ਰੈਸ਼ਰ ਅਤੇ ਸਰਵਾਈਕਲ ਦੀ ਬਿ-ਮਾ-ਰੀ ਆਮ ਜਿਹੀ ਹੋ ਗਈ ਹੈ। ਇਸ ਨੂੰ ਦੇਖਦੇ ਹੋਏ ਕਈ ਲੋਕਾਂ ਨੇ ਪੀ-ੜ-ਤਾਂ ਨੂੰ ਲੁੱ-ਟ-ਣ ਲਈ ਆਪਣੇ ਦੇਸੀ ਫਾਰਮੂਲੇ ਸ਼ੁਰੂ ਕਰ ਲਏ ਹਨ। ਧਾਗੇ, ਤਵੀਤ ਅਤੇ ਗਲਾਸੀਆਂ ਲਾਉਣ ਵਾਲੇ ਪੀ-ੜ-ਤਾਂ ਨੂੰ ਲੁੱ-ਟੀ ਜਾ ਰਹੇ ਹਨ। ਲੁਧਿਆਣਾ ਦੇ ਡਾ ਗੁਰਿੰਦਰ ਸਿੰਘ ਰੰਗਰੇਟਾ ਐੱਮ.ਡੀ. ਨੇ ਇੱਕ ਇੰਟਰਵਿਊ ਵਿੱਚ ਬਲੱਡ ਪ੍ਰੈਸ਼ਰ ਅਤੇ ਸਰਵਾਈਕਲ ਤੋਂ ਬਚਣ ਦੇ ਘਰੇਲੂ ਤਰੀਕੇ ਦੱਸੇ ਹਨ। ਗੁਰਿੰਦਰ ਸਿੰਘ ਖੁਦ ਡਾਕਟਰ ਹਨ। ਉਨ੍ਹਾਂ ਦੇ ਦੱਸੇ ਤਰੀਕੇ ਨਾਲ ਅਸੀਂ ਕਾਫੀ ਲਾਭ ਉਠਾ ਸਕਦੇ। ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੱਸਦੇ ਹਨ ਕਿ ਜਿਹੜੇ ਬਲੱਡ ਪ੍ਰੈ-ਸ਼-ਰ ਤੋਂ ਪੀ-ੜ-ਤ ਹਨ।

ਬੀ.ਪੀ. ਭਾਵੇਂ ਘੱਟਦਾ ਹੈ। ਭਾਵੇਂ ਵੱਧਦਾ ਹੈ ਉਨ੍ਹਾਂ ਨੂੰ ਚਾਹੀਦਾ ਹੈ ਕਿ ਸਿੱਧੇ ਖੜ੍ਹ ਕੇ ਆਪਣੇ ਹੱਥ ਮੋਢਿਆਂ ਦੇ ਸਾਹਮਣੇ ਕਰੋ ਅਤੇ ਦੋਵੇਂ ਉਂਗਲਾਂ ਦੇ ਪੋਟਿਆਂ ਨੂੰ ਆਪਸ ਵਿੱਚ ਜੋੜ ਲਵੋ। ਨੱਕ ਰਾਹੀਂ ਲੰਬਾ ਸਾਹ ਲੈ ਕੇ ਫੇ ਫ ੜਿ ਆਂ ਵਿਚ ਹਵਾ ਭਰੋ ਅਤੇ ਹੱਥਾਂ ਨੂੰ ਇੱਕ ਦੂਜੇ ਤੋਂ ਦੂਰ ਲੈ ਜਾਓ। ਹੁਣ ਮੂੰਹ ਰਾਹੀਂ ਸਾਹ ਨੂੰ ਬਾਹਰ ਕੱਢੋ ਅਤੇ ਦੋਵੇਂ ਹੱਥਾਂ ਦੀਆਂ ਉਂਗਲਾਂ ਦੇ ਪੋਟਿਆਂ ਨੂੰ ਆਪਸ ਵਿੱਚ ਜ਼ੋ-ਰ ਜ਼ੋ-ਰ ਨਾਲ ਟ-ਕ-ਰਾ-ਓ। ਸਾਹ ਨਾਲ ਆਕਸੀਜਨ ਅੰਦਰ ਜਾ ਕੇ ਕਾਰਬਨ ਡਾਈਕਸਾਈਡ ਮੂੰਹ ਰਾਹੀਂ ਬਾਹਰ ਨਿਕਲਦੀ ਹੈ। ਸਾਨੂੰ ਸਾਰਾ ਦਿਨ ਗੁੱ-ਸਾ ਆਉਂਦਾ ਰਹਿੰਦਾ ਹੈ। ਪੋਟਿਆਂ ਨੂੰ ਜ਼ੋਰ ਜ਼ੋਰ ਨਾਲ ਟਕ-ਰਾ-ਉ-ਣ ਕਰਕੇ ਉਹ ਸ਼ਾਂ-ਤ ਹੋ ਜਾਂਦਾ ਹੈ। ਫੇਰ ਅਸੀਂ ਸਾਰਾ ਦਿਨ ਸ਼ਾਂ-ਤ ਰਹਿੰਦੇ ਹਾਂ ਅਤੇ ਬਲੱਡ ਪ੍ਰੈ-ਸ਼-ਰ ਵੀ ਸਹੀ ਰਹਿੰਦਾ ਹੈ।

ਜੇਕਰ ਤੁਸੀਂ ਬੀ.ਪੀ. ਦੀ ਦਵਾਈ ਖਾਂਦੇ ਹੋ ਤਾਂ ਦਵਾਈ ਬੰਦ ਨਾ ਕਰੋ। ਦਵਾਈ ਡਾਕਟਰ ਦੀ ਸਲਾਹ ਨਾਲ ਹੀ ਬੰਦ ਕਰਨੀ ਚਾਹੀਦੀ ਹੈ। ਇਹ ਕਿਰਿਆ ਇੱਕ ਮਿੰਟ ਕਰਨ ਨਾਲ ਪੰਜ ਮਿੰਟ ਵਿੱਚ ਬਲੱਡ ਪ੍ਰੈਸ਼ਰ ਠੀਕ ਹੋ ਜਾਵੇਗਾ। ਡਾ ਗੁਰਿੰਦਰ ਸਿੰਘ ਦੇ ਦੱਸਣ ਅਨੁਸਾਰ ਕਈ ਲੋਕ ਧਾਗੇ ਤਵੀਤਾਂ ਵਾਲਿਆਂ ਕੋਲ ਜਾਂ ਗਲਾਸੀਆਂ ਲਾਉਣ ਵਾਲਿਆਂ ਕੋਲ ਪੈਸੇ ਖ-ਰਾ-ਬ ਕਰਦੇ ਹਨ। ਸਰਵਾਈਕਲ ਦੇ ਮਰੀਜ਼ਾਂ ਦੇ ਥੋੜ੍ਹਾ ਜਿਹਾ ਕੰਮ ਕਰਨ ਨਾਲ ਹੀ ਮੋਢੇ ਦੁੱ-ਖ-ਣ ਲੱਗ ਜਾਂਦੇ ਹਨ। ਕਈ ਵਾਰ ਦਰਦ ਗਰਦਨ ਤੋਂ ਮੋਢੇ ਤੱਕ ਚਲਾ ਜਾਂਦਾ ਹੈ ਜਾਂ ਦ-ਰ-ਦ ਬਾਂਹ ਵਿੱਚ ਵੀ ਹੋ ਸਕਦਾ ਹੈ। ਜੇਕਰ ਖੱਬੀ ਬਾਂਹ ਵਿੱਚ ਦ-ਰ-ਦ ਹੋਵੇ ਤਾਂ ਅਸੀਂ ਹਾਰਟ ਦੀ ਬੀ-ਮਾ-ਰੀ ਸਮਝ ਲੈਂਦੇ ਹਾਂ ਅਤੇ

ਡਾਕਟਰ ਹਾਰਟ ਦੇ ਟੈਸਟ ਕਰਕੇ ਸਾਨੂੰ ਡਰਾ ਕੇ ਚੰਗੀ ਕਮਾਈ ਕਰ ਲੈਂਦਾ ਹੈ। ਬਾਅਦ ਵਿੱਚ ਉਹ ਕਹਿੰਦਾ ਹੈ ਕਿ ਇਹ ਤਾਂ ਸਰਵਾਈਕਲ ਹੈ। ਇਸ ਲਈ ਚੰਗੇ ਡਾਕਟਰ ਦੀ ਸਲਾਹ ਲਵੋ। ਉਂਗਲੀਆਂ ਦੇ ਪੋਟਿਆਂ ਵਿੱਚ ਕੀੜੇ ਲ-ੜ-ਨੇ, ਚੀਚੀ ਉਂਗਲੀ ਅਤੇ ਨਾਲ ਦੀ ਉਂਗਲ ਦਾ ਸੁੰਨ ਹੋਣਾ, ਅੰਗੂਠੇ ਦਾ ਸੁੰਨ ਹੋਣਾ ਸਰਵਾਈਕਲ ਦੀ ਨਿਸ਼ਾਨੀ ਹੈ। ਇਸ ਲਈ ਕੁਰਸੀ ਤੇ ਬੈਠ ਕੇ ਆਪਣੀਆਂ ਕੁਹਣੀਆਂ ਨੂੰ ਅੱਗੇ ਮੇਜ਼ ਤੇ ਰੱਖੋ। ਆਪਣੇ ਚਿਹਰੇ ਨੂੰ ਹੱਥਾਂ ਤੇ ਟਿਕਾ ਕੇ ਚਿਹਰੇ ਨੂੰ ਜ਼ੋਰ ਨਾਲ ਥੱਲੇ ਨੂੰ ਦਬਾਓ। ਇਹ ਕਿਰਿਆ ਸਿਰਫ਼ 30 ਸਕਿੰਟ ਲਈ ਦਿਨ ਵਿੱਚ ਦੋ ਵਾਰ ਕਰੋ, ਦਰਦ ਵਾਲੀ ਥਾਂ ਤੇ ਇਲੈਕਟ੍ਰੋਮੈਗਨੈਟਿਕ ਹੀਟ ਦੇਵੋ। ਇਹ ਕਿਰਿਆ 15-20 ਦਿਨ ਕਰਨ ਨਾਲ ਸਰਵਾਈਕਲ ਤੋਂ ਛੁਟਕਾਰਾ ਮਿਲੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!