ਲੰਬੇ ਸਮੇ ਤੋਂ ਇਕ ਪੰਜਾਬੀ ਨੌਜਵਾਨ ਸਾਊਦੀ ਆਰੰਭ ਦੀ ਜੇਲ ਦੇ ਵਿਚ ਫ ਸਿਆ ਹੋਇਆ ਹੈ |ਜੋ ਕਿ ਲੰਬੇ ਸਮੇ ਤੋਂ ਓਥੇ ਜੇਲ ਵਿਚ ਹੈ ਤੇ ਉਸ ਨੌਜਵਾਨ ਨੂੰ ਸਰ ਕਲਮ ਕਰਨ ਦੇ ਹੁਕਮ ਵੀ ਜਾਰੀ ਹੋ ਚੁੱਕੇ ਹਨ |ਇਸਤੇ ਨੌਜਵਾਨ ਨੇ ਆਪਣੇ ਬਚਾ ਦੇ ਲਈ ਇਕ ਗੱਲਬਾਤ ਵੀ ਕੀਤੀ ਸੀ ਕਿ ਜੇ ਕੁਸ਼ ਹੋ ਸਕਦਾ ਤਾ ਕਰਲੋ ਮੇਰੀ ਬੇਬੇ ਵੀ ਇਕੱਲੀ ਹੈ |ਚਲੋ ਜਿਸ ਕੋਲੋਂ ਜਿਨ੍ਹਾਂ ਵੀ ਸਰਦਾ ਬੰਦਾ ਹੈ ਇਸ ਨੌਜਵਾਨ ਦੀ ਮਦਦ ਜਰੂਰ ਕਰੇ |
ਪਤਰਕਾਰ ਜਗਦੀਪ ਸਿੰਘ ਥੱਲੀ ਨੂੰ ਬਲਵਿੰਦਰ ਨੇ ਕਾਲ ਕਰਕੇ ਸਾਰੀ ਕਹਾਣੀ ਦੱਸੀ ਸੀ ਤੇ ਪਤਰਕਾਰ ਤੋਂ ਬਲਵਿੰਦਰ ਸਿੰਘ ਨੇ ਮਦਦ ਵੀ ਮੰਗੀ ਸੀ |ਨੌਜਵਾਨ ਨੇ ਇਹ ਵੀ ਕਿਹਾ ਸੀ ਉਸਨੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਵੀ ਗੱਲਬਾਤ ਕੀਤੀ ਸੀ |ਪਰ ਕਿਸੇ ਕੋਲੋਂ ਕੋਈ ਵੀ ਆਸ ਨਹੀਂ ਦਿਖੀ ਪਰ ਹੁਣ ਇਕ ਮੁਹਿੰਮ ਬਲਵਿੰਦਰ ਸਿੰਘ ਦੇ ਲਈ ਚਲਾਈ ਜਾ ਰਹੀ ਹੈ ਜੀ ਦੇ ਨਾਲ ਹੋ ਸਕਦਾ ਹੈ|
ਇਹ ਪੰਜਾਬੀ ਨੌਜਵਾਨ ਆਪਣੇ ਘਰ ਆ ਸਕੇ |ਜੇ ਕੋਈ ਪੰਜਾਬੀ ਇਕ ਰੁਪਇਆ ਵੀ ਦੇ ਦਿੰਦਾ ਹੈ ਤਾ ਇਹ ਨੌਜਵਾਨ ਆਸਾਨੀ ਦੇ ਨਾਲ ਆਪਣੇ ਘਰ ਆ ਸਕਦਾ ਹੈ |ਇਹ ਤਾ ਹੁਣ ਸਾਰਾ ਪੰਜਾਬ ਦੇ ਵਸਿਆ ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨਾ ਕ ਯੋਗਦਾਨ ਦਿੰਦੇ ਹਨ ਇਕ ਪੰਜਾਬੀ ਨੌਜਵਾਨ ਨੂੰ ਘਰ ਲਿਆਉਣ ਖਾਤਿਰ |ਜਗਦੀਪ ਸਿੰਘ ਨੇ ਖਾਤਾ ਜਾਰੀ ਕੀਤਾ ਹੈ ਤੇ ਮਦਦ ਦੀ ਗੁਹਾਰ ਲਗਾਈ ਹੈ |ਓਹਨਾ ਨੇ ਇਹ ਵੀ ਕਿਹਾ ਹੈ ਕਿ ਅਜੇ ਸਤਾਰਾ ਤਾਰੀਕ ਨੂੰ ਅਸੀਂ ਇਕ ਵੀਡੀਓ ਜਾਰੀ ਕਰ ਰਹੇ ਹਾਂ ਤੇ ਸਿਰਫ ਪੰਜ ਦਿਨ ਦੇ ਲਈ ਹੀ ਪੈਸੇ ਇਸ ਅਕਾਊਂਟ ਵਿਚ ਪਾਏ ਜਾਣ |ਓਹਨਾ ਇਹ ਵੀ ਦੱਸਿਆ ਕਿ ਅਸੀਂ ਓਨੇ ਪੈਸੇ ਦੀ ਹੀ ਵਰਤੋਂ ਕਰਾਂਗੇ ਜਿਸ ਨਾਲ ਬਲਵਿੰਦਰ ਘਰ ਆ ਸਕੇ |ਬਾਕੀ ਦੇ ਪੈਸੇ ਓਹਨਾ ਨੇ ਕਿਹਾ ਕਿਸੇ ਸੰਸਥਾ ਨੂੰ ਦੇ ਦਿੱਤੇ ਜਾਣਗੇ |ਸਾਰੇ ਪੰਜਾਬੀਆਂ ਨੂੰ ਅਪੀਲ ਹੈ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ |
