Home / ਤਾਜਾ ਜਾਣਕਾਰੀ / ਇਸ ਮਹਿਲਾ SHO ਨੂੰ ਐਮੀ ਵਿਰਕ ਨੇ ਵੀਡੀਓ ਕਾਲ ਤੇ ਸੁਣਾਇਆ ਗੀਤ- ਦੇਖੋ ਵੀਡੀਓ

ਇਸ ਮਹਿਲਾ SHO ਨੂੰ ਐਮੀ ਵਿਰਕ ਨੇ ਵੀਡੀਓ ਕਾਲ ਤੇ ਸੁਣਾਇਆ ਗੀਤ- ਦੇਖੋ ਵੀਡੀਓ

ਆਈ ਤਾਜਾ ਵੱਡੀ ਖਬਰ

ਲੁਧਿਆਣਾ ਦੇ ਥਾਣਾ ਜੋਧੇਵਾਲ ਬਸਤੀ ਦੀ ਐੈੱਸ ਐਚ ਓ ਅਰਸ਼ਪ੍ਰੀਤ ਕੌਰ ਨੂੰ ਕੋਰੋਨਾ ਪਾ ਜ਼ੇ ਟਿ ਵ ਹੋਣ ਕਰਕੇ ਆ ਈ ਸੋ ਲੇ ਟ ਕੀਤਾ ਗਿਆ ਹੈ। ਉਨ੍ਹਾਂ ਦੇ ਨਾਲ ਏਸੀਪੀ ਵੀ ਕੋਰੋਨਾ ਦੇ ਸ਼ਿ ਕਾ ਰ ਹੋ ਗਏ ਸਨ। ਇਸ ਤੋਂ ਬਿਨਾਂ ਐਸ ਐਚ ਓ ਦੇ ਡਰਾਈਵਰ ਅਤੇ ਏ ਸੀ ਪੀ ਦੇ ਡਰਾਈਵਰ ਦੀ ਰਿਪੋਰਟ ਵੀ ਕੋਰੋਨਾ ਪਾ ਜ਼ੇ ਟਿ ਵ ਹਾਈ ਸੀ। ਐਸ ਐਚ ਓ ਹਰਸ਼ਪ੍ਰੀਤ ਕੌਰ ਅੱਜ ਕੱਲ੍ਹ ਆ ਈ ਸੋ ਲੇ ਸ਼ ਨ ਵਿੱਚ ਹਨ। ਉਨ੍ਹਾਂ ਨਾਲ ਪ੍ਰਸਿੱਧ ਫ਼ਿਲਮੀ ਕਲਾਕਾਰ ਅਤੇ ਗਾਇਕ ਐਮੀ ਵਿਰਕ ਵੱਲੋਂ ਵੀਡੀਓ ਕਾਲ ਤੇ ਗੱਲਬਾਤ ਕੀਤੀ ਗਈ।

ਇਸ ਦੌਰਾਨ ਐਸਐਚਓ ਹਰਸ਼ਪ੍ਰੀਤ ਕੌਰ ਪੂਰੀ ਚੜ੍ਹਦੀ ਕਲਾ ਵਿੱਚ ਨਜ਼ਰ ਆਏ। ਉਨ੍ਹਾਂ ਨੇ ਐਮੀ ਵਿਰਕ ਨੂੰ ਕੋਈ ਗਾਣਾ ਸੁਣਾਉਣ ਦੀ ਵੀ ਸਿ ਫਾ ਰਿ ਸ਼ ਕੀਤੀ। ਐਮੀ ਵਿਰਕ ਵੱਲੋਂ ਉਨ੍ਹਾਂ ਨੂੰ ਆਪਣਾ ਗਾਣਾ ਸੁਣਾਇਆ ਗਿਆ ਅਤੇ ਉਨ੍ਹਾਂ ਦਾ ਹੌਂ ਸ ਲਾ ਵਧਾਇਆ ਗਿਆ। ਪੁਲਿਸ ਦੀ ਨੌਕਰੀ ਕਿੰਨੀ ਔ ਖੀ ਹੈ। ਇਹ ਤਾਂ ਨੌਕਰੀ ਕਰਨ ਵਾਲੇ ਹੀ ਜਾਣਦੇ ਹਨ। ਅੱਜ ਕੱਲ੍ਹ ਕੋਰੋਨਾ ਦੇ ਦੌਰ ਵਿੱਚ ਪੁਲੀਸ ਵਾਲੇ ਨੌਕਰੀ ਦੇ ਸਮੇਂ ਲੋਕਾਂ ਨੂੰ ਕੋਰੋਨਾ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹੋਏ ਖ਼ੁਦ ਕੋਰੋਨਾ ਦੀ ਲਪੇਟ ਵਿੱਚ ਆ ਜਾਂਦੇ ਹਨ।

ਫਿਰ ਵੀ ਉਹ ਆਪਣੀ ਜਾਨ ਜੋ ਖ ਮ ਵਿੱਚ ਪਾ ਕੇ ਨੌਕਰੀ ਕਰਦੇ ਹਨ। ਪਿਛਲੇ ਦਿਨੀਂ ਲੁਧਿਆਣਾ ਵਿੱਚ ਕਈ ਪੁਲੀਸ ਅਧਿਕਾਰੀ ਕੋਰੋਨਾ ਦਾ ਸ਼ਿ ਕਾ ਰ ਹੋ ਗਏ। ਇਨ੍ਹਾਂ ਵਿੱਚ ਇੱਕ ਏਸੀਪੀ ਵੀ ਸ਼ਾਮਿਲ ਸਨ। ਉਨ੍ਹਾਂ ਤੋਂ ਬਿਨਾਂ ਥਾਣਾ ਜੋਧੇਵਾਲ ਬਸਤੀ ਦੇ ਐਸਐਚਓ ਅਰਸ਼ਪ੍ਰੀਤ ਕੌਰ, ਉਨ੍ਹਾਂ ਦਾ ਡਰਾਈਵਰ ਅਤੇ ਏ ਸੀ ਪੀ ਦਾ ਡਰਾਈਵਰ ਵੀ ਸ਼ਾਮਿਲ ਸਨ। ਐਸਐਚਓ ਖੁਦ ਆ ਈ ਸੋ ਲੇ ਸ਼ ਨ ਵਿੱਚ ਹਨ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਫ਼ੋਨ ਕਰਕੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੇ ਹਨ।

ਪ੍ਰਸਿੱਧ ਪੰਜਾਬੀ ਗਾਇਕ ਅਤੇ ਫਿਲਮੀ ਕਲਾਕਾਰ ਐਮੀ ਵਿਰਕ ਨੇ ਵੀ ਐਸਐਚਓ ਹਰਸ਼ਪ੍ਰੀਤ ਕੌਰ ਦਾ ਹੌ ਸ ਲਾ ਵਧਾਉਣ ਲਈ ਉਨ੍ਹਾਂ ਨੂੰ ਵੀਡੀਓ ਕਾਲ ਕੀਤੀ। ਕਾਲ ਦੌਰਾਨ ਐਸਐਚਓ ਬਹੁਤ ਹੌ ਸ ਲੇ ਵਿੱਚ ਨਜ਼ਰ ਆਏ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਥੋੜ੍ਹੇ ਦਿਨ ਹੋਰ ਆ ਈ ਸੋ ਲੇ ਸ਼ ਨ ਵਿੱਚ ਰਹਿਣਾ ਪਵੇਗਾ। ਉਨ੍ਹਾਂ ਨੇ ਐਮੀ ਵਿਰਕ ਨੂੰ ਕੋਈ ਗਾਣਾ ਸੁਣਾਉਣ ਲਈ ਕਿਹਾ। ਜਿਸ ਤੇ ਐਮੀ ਵਿਰਕ ਨੇ ਉਨ੍ਹਾਂ ਨੂੰ ਗਾਣਾ ਸੁਣਾ ਕੇ ਉਨ੍ਹਾਂ ਦਾ ਹੌਂ ਸ ਲਾ ਵਧਾਇਆ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!