Home / ਤਾਜਾ ਜਾਣਕਾਰੀ / ਇਸ ਮਸ਼ਹੂਰ ਅਦਾਕਾਰਾ ਦਾ ਹੋ ਗਿਆ ਕਤਲ ਇਸ ਹਲਾਤ ਚ ਮਿਲੀ ਲਾਸ਼ – ਤਾਜਾ ਵੱਡੀ ਖਬਰ

ਇਸ ਮਸ਼ਹੂਰ ਅਦਾਕਾਰਾ ਦਾ ਹੋ ਗਿਆ ਕਤਲ ਇਸ ਹਲਾਤ ਚ ਮਿਲੀ ਲਾਸ਼ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਅਦਾਕਾਰੀ ਦਾ ਖੇਤਰ ਇੱਕ ਅਜਿਹਾ ਖੇਤਰ ਹੈ ਜਿੱਥੇ ਅਦਾਕਾਰੀ ਕਰਨ ਵਾਲੇ ਸਿਤਾਰਿਆਂ ਦੇ ਵੱਲੋਂ ਸਖ਼ਤ ਮਿਹਨਤ ਕੀਤੀ ਜਾਂਦੀ ਹੈ ਅਤੇ ਫਿਰ ਉਨ੍ਹਾਂ ਦੇ ਵੱਲੋਂ ਆਪਣੇ ਟੈਲੇਂਟ ਦੇ ਜ਼ਰੀਏ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਜਾਂਦਾ ਹੈ । ਪਰ ਕਈ ਵਾਰ ਅਜਿਹੇ ਫ਼ਿਲਮੀ ਸਿਤਾਰਿਆਂ ਦੇ ਨਾਲ ਕੁਝ ਅਜਿਹੀਆਂ ਵਾਰਦਾਤਾਂ ਵਾਪਰਦੀਆਂ ਹਨ ਜੋ ਉਨ੍ਹਾਂ ਦੇ ਫੈਨਜ਼ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ । ਅਜਿਹਾ ਹੀ ਇਕ ਮਾਮਲਾ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਕਿ ਪਿਛਲੇ ਕਈ ਮਹੀਨਿਆਂ ਤੋਂ ਲਾਪਤਾ ਫ਼ਿਲਮੀ ਅਦਾਕਾਰ ਦੇ ਕਤਲ ਦਾ ਸਨਸਨੀ ਖੇਜ ਖੁਲਾਸੇ ਹੋ ਚੁੱਕਿਆ ਹੈ । ਖਬਰਾਂ ਮੁਤਾਬਕ ਫ਼ਿਲਮੀ ਅਦਾਕਾਰਾ Carol Maltesi ਦੀ ਹੱਤਿਆ ਕਰਨ ਤੋਂ ਬਾਅਦ ਉਨ੍ਹਾਂ ਦੀ ਲਾਸ਼ ਦੇ ਟੁਕੜੇ ਟੁਕੜੇ ਕਰ ਕੇ ਸੜਕ ਕਿਨਾਰੇ ਸੁੱਟ ਦਿੱਤੇ ਗਏ ।

ਐਨੀ ਬੇਰਹਿਮੀ ਦੇ ਨਾਲ ਇਸ ਅਦਾਕਾਰਾ ਦੇ ਸਰੀਰ ਦੇ ਟੁਕੜੇ ਕਿਥੇ ਗਏ ਕਿ ਉਨ੍ਹਾਂ ਦੀ ਪਛਾਣ ਕਰਨਾ ਬੇਹੱਦ ਹੀ ਮੁਸ਼ਕਲ ਹੋ ਗਿਆ ਸੀ । ਕਿਸੇ ਪ੍ਰਸ਼ੰਸਕ ਨੇ ਉਨ੍ਹਾਂ ਦੇ ਸ਼ਰੀਰ ਤੇ ਬਣੇ ਟੈਟੂ ਕਾਰਨ ਉਨ੍ਹਾਂ ਦੀ ਪਛਾਣ ਕੀਤੀ ਤੇ ਇਸ ਮਾਮਲੇ ਵਿੱਚ ਹੁਣ ਪੁਲੀਸ ਨੇ ਇਸ ਅਦਾਕਾਰਾ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਨਾਲ ਹੀ ਹੁਣ ਪੁਲੀਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਸ਼ੀ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ । ਅਧਿਕਾਰੀਆਂ ਮੁਤਾਬਕ ਇਸ ਅਦਾਕਾਰਾ ਨੂੰ ਸ਼ਾਰਲੋਟ ਐੱਨ ਜੀ ਵੀ ਕਿਹਾ ਜਾਂਦਾ ਹੈ। ਇਸ ਅਦਾਕਾਰਾ ਦੀ ਉਮਰ ਛੱਬੀ ਸਾਲਾ ਦੱਸੀ ਜਾ ਰਹੀ ਹੈ ਤੇ ਅਦਾਕਾਰਾਂ ਨੂੰ ਹਥੌੜੇ ਨਾਲ ਕੁੱਟਿਆ ਗਿਆ ਸੀ ।

ਇਹ ਅਦਾਕਾਰਾ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ ਤੇ ਲਗਾਤਾਰ ਪੁਲੀਸ ਦੇ ਵੱਲੋਂ ਇਸ ਅਦਾਕਾਰਾ ਦੀ ਭਾਲ ਕੀਤੀ ਜਾ ਰਹੀ ਸੀ। ਰਿਪੋਰਟਾਂ ਮੁਤਾਬਕ 19 ਮਾਰਚ ਨੂੰ ਇਸ ਅਦਾਕਾਰਾ ਦੀ ਲਾਸ਼ ਸੜਕ ਦੇ ਕਿਨਾਰੇ ਪਈ ਹੋਈ ਮਿਲੀ । ਜਦੋਂ ਇਸ ਅਦਾਕਾਰਾ ਦੀ ਲਾਸ਼ ਨੂੰ ਵੇਖਿਆ ਗਿਆ ਤਾਂ ਰੂਹ ਕੰਬ ਉੱਠੀ ।

ਦੋਸ਼ੀ ਦੇ ਵੱਲੋਂ ਏਨੀ ਬੇਰਹਿਮੀ ਦੇ ਨਾਲ ਇਸ ਅਦਾਕਾਰਾ ਦੇ ਟੁਕੜੇ ਕੀਤੇ ਗਏ ਸਨ ਕਿ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਉੱਠੇ । ਮੌਕੇ ਤੇ ਪੁਲੀਸ ਦੇ ਵੱਲੋਂ ਇਸ ਫ਼ਿਲਮੀ ਅਦਾਕਾਰਾਂ ਦੀ ਪਛਾਣ ਕਰਨਾ ਬੇਹੱਦ ਮੁਸ਼ਕਿਲ ਸੀ । ਪਰ ਜਦੋਂ ਬਾਅਦ ਵਿੱਚ ਪੁਲੀਸ ਦੇ ਵੱਲੋਂ ਇਸ ਅਦਾਕਾਰਾ ਦੀਆਂ ਤਸਵੀਰਾਂ ਵਾਇਰਲ ਕੀਤੀਆਂ ਗਈਆਂ ਤਾਂ ਇਨ੍ਹਾਂ ਦੀ ਪ੍ਰਸ਼ੰਸਕਾਂ ਦੇ ਵੱਲੋਂ ਅਦਾਕਾਰਾਂ ਦੇ ਲੱਤ ਤੇ ਬਣੇ ਟੈਟੂ ਤੋਂ ਉਨ੍ਹਾਂ ਦੀ ਪਛਾਣ ਕੀਤੀ ਗਈ ਤੇ ਜਿਸ ਤੋਂ ਬਾਅਦ ਹੁਣ ਪੁਲੀਸ ਨੇ ਅਦਾਕਾਰਾ ਦੇ ਪ੍ਰੇਮੀ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

error: Content is protected !!