Home / ਤਾਜਾ ਜਾਣਕਾਰੀ / ਇਸ ਪੰਜਾਬੀ ਮੁੰਡੇ ਨੂੰ ਲੱਭ ਰਹੀ ਹੈ ਕਨੇਡਾ ਦੀ ਪੁਲਿਸ ਕਰਤਾ ਇਹ ਵੱਡਾ ਕਾਂ ਡ – ਤਾਜਾ ਵੱਡੀ ਖਬਰ

ਇਸ ਪੰਜਾਬੀ ਮੁੰਡੇ ਨੂੰ ਲੱਭ ਰਹੀ ਹੈ ਕਨੇਡਾ ਦੀ ਪੁਲਿਸ ਕਰਤਾ ਇਹ ਵੱਡਾ ਕਾਂ ਡ – ਤਾਜਾ ਵੱਡੀ ਖਬਰ

ਪੰਜਾਬੀ ਮੁੰਡੇ ਨੂੰ ਲੱਭ ਰਹੀ ਹੈ ਕਨੇਡਾ ਦੀ ਪੁਲਿਸ ਕਰਤਾ ਇਹ ਵੱਡਾ ਕਾਂ ਡ

ਸਰੀ ਆਰ ਸੀ ਐਮ ਪੀ ਨੇ ਇੱਕ ਤਸਵੀਰ ਜਾਰੀ ਕੀਤੀ ਹੈ। ਜੋ ਕਿ ਇੱਕ ਪੰਜਾਬੀ ਨੌਜਵਾਨ ਦੀ ਦੱਸੀ ਜਾ ਰਹੀ ਹੈ। ਇਸ ਨੌਜਵਾਨ ਦਾ ਨਾਮ ਰਮਨ ਹੈ। ਸਰੀ ਆਰ ਸੀ ਐਮ ਪੀ ਦੁਆਰਾ ਰਮਨ ਨਾਮ ਦੇ ਇਸ ਨਾਮ ਦੇ ਇਸ ਨੌਜਵਾਨ ਨੂੰ ਫ-ੜ-ਨ ਦੀ ਕੋ-ਸ਼ਿ-ਸ਼ ਕੀਤੀ ਜਾ ਰਹੀ ਹੈ। ਕਿਉਂਕਿ ਇਸ ਲੜਕੇ ਤੇ ਕਿਸੇ ਹੋਰ ਤੇ ਹ-ਥਿ-ਆ-ਰਾਂ ਨਾਲ ਵਾ-ਰ ਕੀਤੇ ਜਾਣ ਦੇ ਦੋ-ਸ਼ ਹਨ। ਪੁਲੀਸ ਦੀ ਮੰਗ ਹੈ ਕਿ ਇਸ ਨੌਜਵਾਨ ਨੂੰ ਪਹਿਚਾਣ ਕੇ ਉਸ ਨੂੰ ਪੁਲਿਸ ਹਵਾਲੇ ਕਰਵਾਉਣ ਵਿੱਚ ਪੁਲੀਸ ਦੀ ਮ-ਦਦ ਕੀਤੀ ਜਾਵੇ।

ਸਰੀ ਆਰ ਸੀ ਐੱਮ ਪੀ ਫਰੰਟ ਲਾਈਨ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ 2 ਜਨਵਰੀ 2020 ਨੂੰ ਉਹ ਫੋਨ ਆਉਣ ਤੇ 100-1700 ਬਲਾਕ ਏ ਐਵੇਨਿਊ ਵਿਖੇ ਪਹੁੰਚੇ ਸਨ। ਉੱਥੇ ਉਨ੍ਹਾਂ ਨੂੰ ਇਕ ਨੌਜਵਾਨ ਮਿਲਿਆ। ਜਿਸ ਦੇ ਕਾ-ਫ਼ੀ ਸੱ-ਟਾਂ ਲੱਗੀਆਂ ਹੋਈਆਂ ਸਨ। ਪੁਲਿਸ ਅਨੁਸਾਰ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

ਜਿੱਥੇ ਉਸ ਦੀ ਜਾਨ ਬਚ ਗਈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸਰੀ ਆਰ ਸੀ ਐਮ ਪੀ ਦੇ ਜਾਂਚ ਅਧਿਕਾਰੀਆਂ ਨੇ ਰਮਨ ਦੀ ਤਸਵੀਰ ਜਾਰੀ ਕਰਕੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਇਸ ਨੌਜਵਾਨ ਬਾਰੇ ਕੁਝ ਜਾਣਦਾ ਹੈ ਤਾਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ। ਨੌਜਵਾਨ ਨੂੰ ਲੱਭਣ ਲਈ ਪੁਲਿਸ ਜਨਤਾ ਤੋਂ ਸਹਿਯੋਗ ਦੀ ਉਮੀਦ ਕਰਦੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!