Home / ਤਾਜਾ ਜਾਣਕਾਰੀ / ਇਸ ਪੰਜਾਬੀ ਨੂੰ ਲੱਭਣ ਲਈ ਕਨੇਡਾ ਪੁਲਿਸ ਨੇ ਲਾਇਆ ਅੱਡੀ ਚੋਟੀ ਦਾ ਜ਼ੋਰ

ਇਸ ਪੰਜਾਬੀ ਨੂੰ ਲੱਭਣ ਲਈ ਕਨੇਡਾ ਪੁਲਿਸ ਨੇ ਲਾਇਆ ਅੱਡੀ ਚੋਟੀ ਦਾ ਜ਼ੋਰ

ਕਨੇਡਾ ਪੁਲਿਸ ਨੇ ਲਾਇਆ ਅੱਡੀ ਚੋਟੀ ਦਾ ਜ਼ੋਰ

ਕੁਝ ਦਿਨ ਪਹਿਲਾਂ ਐਬਟਸਫੋਰਡ ਪੁਲੀਸ ਨੂੰ ਇੱਕ ਸ-ੜੀ ਹੋਈ ਸ਼ੈਵਰਲੈਟ ਗੱਡੀ ਮਿਲੀ ਸੀ। ਇਹ ਗੱਡੀ ਬੈੱਡਰੋਡ ਦੇ 5300 ਬਲਾਕ ਦੇ 15 ਨਵੰਬਰ ਨੂੰ 10:30 ਵਜੇ ਮਿਲੀ ਸੀ। ਜਦੋਂ ਪੁਲਿਸ ਘਟਨਾ ਸਥਾਨ ਤੇ ਪਹੁੰਚੀ ਤਾਂ ਦੇਖਿਆ ਕਿ ਇਸ ਸ਼ੈਵਰਲੈਟਾਹੋ ਵਿੱਚ ਵਿੱਚ ਇੱਕ ਮ੍ਰਿ-ਤ-ਕ ਦੇਹ ਪਈ ਹੈ। ਜੋ ਕਿ ਬੁਰੀ ਤਰ੍ਹਾਂ ਸ-ੜ ਚੁੱਕੀ ਹੈ। ਇਸ ਦੀ ਕੋਈ ਪਹਿਚਾਣ ਨਹੀਂ ਹੋ ਰਹੀ। ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਕੁਝ ਦਿਨ ਪਹਿਲਾਂ ਹੀ ਇਹ ਗੱਡੀ ਸੁਖਦੇਵ ਸਿੰਘ ਧਾਲੀਵਾਲ ਨਾਮ ਦੇ ਵਿਅਕਤੀ ਨੇ ਕਿਰਾਏ ਤੇ ਲਈ ਸੀ। ਇਸ ਵਿਅਕਤੀ ਦੀ ਉਮਰ 48 ਸਾਲ ਦੱਸੀ ਜਾਂਦੀ ਹੈ।

ਮਾਮਲਾ ਗੁੰ-ਝ-ਲ-ਦਾ-ਰ ਹੋਣ ਕਾਰਨ ਇਸ ਦੀ ਜਾਂਚ ਦਾ ਜ਼ਿੰਮਾ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਸੌਂਪਿਆ ਗਿਆ ਹੈ। ਇਸ ਟੀਮ ਦੇ ਸਾਰਜੈਂਟ ਫਰੈਂਕ ਜੰਗ ਦੇ ਦੱਸਣ ਅਨੁਸਾਰ ਇਸ ਗੱਲਬਾਤ ਬਾਰੇ ਕੋਈ ਭੇਦ ਨਹੀਂ ਲੱਗ ਸਕਿਆ ਕਿ ਇਸ ਗੱਡੀ ਵਿੱਚ ਮਿਲਣ ਵਾਲੀ ਦੇ ਕਿਸਦੀ ਹੈ। ਅਸਲੀਅਤ ਤੱਕ ਪਹੁੰਚਣ ਲਈ ਇਸ ਦਾ ਡੀਐੱਨਏ ਟੈਸਟ ਕਰਵਾਇਆ ਗਿਆ ਹੈ। ਇਸ ਦੀ ਰਿਪੋਰਟ ਆਉਣ ਤੇ ਜਾਂਚ ਕਰਨ ਵਿੱਚ ਕੁਝ ਸਹਾਇਤਾ ਮਿਲ ਸਕਦੀ ਹੈ। ਪੁਲਿਸ ਦੁਆਰਾ ਲੋਕਾਂ ਤੋਂ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ

ਹਾਦਸੇ ਤੋਂ ਬਾਅਦ ਕਿਸੇ ਨੂੰ ਸੁਖਦੇਵ ਮਿਲਿਆ ਤਾਂ ਨਹੀਂ। ਸੁਖਦੇਵ ਧਾਲੀਵਾਲ ਐਬਟਸਫੋਰਡ ਦਾ ਹੀ ਰਹਿਣ ਵਾਲਾ ਹੈ। ਜਿਸ ਥਾਂ ਤੋਂ ਇਹ ਗੱਡੀ ਸ-ੜੀ ਹੋਈ ਮਿਲੀ ਹੈ। ਉਸ ਇਲਾਕੇ ਵਿੱਚ ਪਹਿਲਾਂ ਵੀ ਕਈ ਘ-ਟ-ਨਾ-ਵਾਂ ਵਾਪਰ ਚੁੱਕੀਆਂ ਹਨ। ਇਸ ਇਲਾਕੇ ਵਿੱਚੋਂ ਦਸੰਬਰ 2017 ਵਿੱਚ ਖੇਤਾਂ ਵਿੱਚੋਂ ਇੱਕ ਦੇ-ਹ ਬ-ਰਾ-ਮ-ਦ ਹੋਈ ਸੀ। ਜਿਸ ਦੇ ਸਰੀਰ ਤੇ ਪੈਰ ਦੇ ਨਿ-ਸ਼ਾ-ਨ ਸਨ। ਇਸ ਤੋਂ ਬਿਨਾਂ ਇੱਥੇ ਸ਼ੱਕੀ ਦ-ਵਾ-ਈ-ਆਂ ਵੀ ਸੁੱ-ਟੀ-ਆਂ ਗਈਆਂ ਸਨ। ਜਾਂਚ ਟੀਮ ਇਸ ਮਸਲੇ ਨੂੰ ਹੱਲ ਕਰਨ ਲਈ ਆਪਣੇ ਵੱਲੋਂ ਪੂਰੀ ਵਾਹ ਲਗਾ ਰਹੀ ਹੈ।

error: Content is protected !!