ਚੱਕ ਦਿੱਤਾ ਜੌਨੀ ਬਾਬੇ ਦਾ ਢੱਕਣ ਕੁੜੀ ਨੇ
ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ਵਿੱਚ ਬਾਬਾ ਜੋਨੀ ਜਿਨ੍ਹਾਂ ਨੂੰ ਨੀਲਾ ਵੀ ਕਿਹਾ ਜਾ ਰਿਹਾ ਹੈ। ਇੱਕ ਸਾਖੀ ਸੁਣਾ ਰਹੇ ਹਨ। ਇਸ ਸਾਖੀ ਵਿੱਚ ਉਹ ਢੱਕਣ ਚੁੱਕਣ ਦੀ ਗੱਲ ਕਰਦੇ ਹਨ। ਹੁਣ ਉਨ੍ਹਾਂ ਦੀ ਇਸ ਸਾਖੀ ਦੇ ਜਵਾਬ ਵਿੱਚ ਹੀ ਕੈਨੇਡਾ ਦੇ ਸਰੀ ਸ਼ਹਿਰ ਤੋਂ ਇੱਕ ਲੜਕੀ ਨੇ ਜੋਨੀ ਬਾਬਾ ਨੂੰ ਕਿਹਾ ਹੈ ਕਿ ਕੈਨੇਡਾ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ। ਜਿਹੜੇ ਇੱਥੇ ਪੱਕਾ ਹੋਣਾ ਚਾਹੁੰਦੇ ਹਨ। ਜੇਕਰ ਬਾਬਾ ਜੀ ਕ੍ਰਿਪਾ ਕਰਨ ਥੋੜ੍ਹਾ ਜਿਹਾ ਢੱਕਣ ਚੁੱਕ ਦੇਣ ਤਾਂ ਕੈਨੇਡਾ ਵਿੱਚ ਪੱਕੇ ਹੋਣ ਦੀ ਉਮੀਦ ਲਗਾਈ ਬੈਠੇ ਇਹ ਲੋਕ ਪੱਕੇ ਹੋ ਸਕਦੇ ਹਨ। ਬਾਬਾ ਜੀ ਨੂੰ ਕੋਈ ਫਰਕ ਨਹੀਂ ਪੈਣਾ ਪਰ ਇਨ੍ਹਾਂ ਲੋਕਾਂ ਦਾ ਫ਼ਾਇਦਾ ਹੋ ਜਾਵੇਗਾ। ਇਸ ਲੜਕੀ ਨੇ ਵਿ ਅੰ ਗ ਕਰਦੇ ਹੋਏ ਦੱਸਿਆ।
ਜਦੋਂ ਉਹ ਅਤੇ ਉਸ ਦੀ ਸਹੇਲੀ ਚਾਹ ਬਣਾ ਰਹੀਆਂ ਸਨ ਤਾਂ ਉਸ ਦੀ ਸਹੇਲੀ ਨੇ ਥੋੜ੍ਹਾ ਜਿਹਾ ਢੱਕਣ ਚੁੱਕ ਦਿੱਤਾ। ਬੱਸ ਫਿਰ ਕੀ ਸੀ ਤੂ ਫਾ ਨ ਆ ਗਿਆ। ਦਰਵਾਜ਼ੇ ਖਿ ੜ ਕੀਆਂ ਹਿੱ ਲ ਣ ਲੱਗ ਪਏ। ਉਨ੍ਹਾਂ ਦੇ ਗੁਆਂਢੀ ਆ ਕੇ ਪੁੱਛਣ ਲੱਗੇ ਕਿ ਕੀ ਨੀਲਾ ਬਾਬਾ ਆਇਆ ਸੀ ਤਾਂ ਲੜਕੀ ਨੇ ਜਵਾਬ ਦਿੱਤਾ। ਇਹ ਤਾਂ ਉਨ੍ਹਾਂ ਨੇ ਹੀ ਢੱਕਣ ਚੁੱਕਿਆ ਸੀ। ਇਸ ਲੜਕੀ ਦਾ ਨਾਮ ਸੈਮੀ ਧਾਲੀਵਾਲ ਦੱਸਿਆ ਜਾ ਰਿਹਾ ਹੈ। ਉਹ ਕਹਿੰਦੀ ਹੈ ਕਿ ਜੇ ਬਾਬੇ ਨੇ ਪੱਕੀ ਫਸਲ ਤੇ ਢੱਕਣ ਚੁੱਕ ਦਿੱਤਾ ਤਾਂ ਕੀ ਬਣੇਗਾ। ਉਹ ਕਹਿੰਦੀ ਹੈ ਕਿ ਜੇ ਬਾਬਾ ਘੜੇ ਦਾ ਢੱਕਣ ਚੁੱਕ ਦੇਵੇ ਤਾਂ ਉਸ ਦੀ ਲਾਟਰੀ ਨਿਕਲ ਆਵੇਗੀ ਅਤੇ ਉਹ ਦੋਵੇਂ ਹੀ ਪੈਸੇ ਅੱਧੇ ਅੱਧੇ ਵੰਡ ਲੈਣਗੇ। ਸੈਮੀ ਧਾਲੀਵਾਲ ਦਾ ਮੰਨਣਾ ਹੈ ਕਿ
ਜੇਕਰ ਘੜੇ ਦਾ ਢੱਕਣ ਚੁੱ ਕ ਣ ਨਾਲ ਕ੍ਰਿਪਾ ਹੋ ਸਕਦੀ ਹੈ ਤਾਂ ਫਿਰ ਬਾਬਾ ਢੱਕਣ ਚੁੱਕ ਕੇ ਕੈਨੇਡਾ ਦੀ ਪੀਆਰ ਦਿਵਾ ਸਕਦਾ ਹੈ ਜਾਂ ਪੱਕੀ ਫਸਲ ਦੇ ਸਮੇਂ ਢੱਕਣ ਚੁੱਕਣ ਨਾਲ ਫਸਲਾਂ ਖ ਰਾ ਬ ਹੋ ਸਕਦੀਆਂ ਹਨ। ਕਿਸਾਨਾਂ ਦਾ ਨੁ ਕ ਸਾ ਨ ਹੋ ਸਕਦਾ ਹੈ। ਇਨ੍ਹਾਂ ਵਿਅੰਗਮਈ ਤਰੀਕਿਆਂ ਦੇ ਨਾਲ ਜੋਨੀ ਬਾਬੇ ਦੀ ਸਾਖੀ ਦਾ ਜ਼ਿਆਦਾਤਰ ਲੋਕਾਂ ਵੱਲੋਂ ਵਿ ਰੋ ਧ ਕੀਤਾ ਜਾ ਰਿਹਾ ਹੈ। ਲੋਕ ਇਸ ਸਾਖੀ ਨੂੰ ਅੰ ਧ ਵਿ ਸ਼ ਵਾ ਸ ਮੰਨ ਰਹੇ ਹਨ। ਅੱਜ ਦੀ ਇੱਕੀਵੀਂ ਸਦੀ ਵਿੱਚ ਅਜਿਹੀਆਂ ਗੱਲਾਂ ਤੇ ਯਕੀਨ ਕਰਨਾ ਕਿ ਇੱਕ ਢੱਕਣ ਚੁੱਕਣ ਨਾਲ ਬਾ ਰਿ ਸ਼ ਪੈ ਸਕਦੀ ਹੈ। ਮੁ ਸ਼ ਕਿ ਲ ਜਿਹਾ ਲੱਗਦਾ ਹੈ। ਪਰ ਫਿਰ ਵੀ ਜੇਕਰ ਇਹ ਸੱਚਾਈ ਹੈ ਤਾਂ ਬਾਬਾ ਜੀ ਨੂੰ ਇਸ ਬਾਰੇ ਪ੍ਰ ਯੋ ਗ ਕਰਕੇ ਦਿਖਾਉਣਾ ਚਾਹੀਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
