Home / ਤਾਜਾ ਜਾਣਕਾਰੀ / ਇਸ ਕਾਰਨ ਗਈ 19 ਸਾਲਾਂ ਮੁੰਡੇ ਦੀ ਜਾਨ ਭੜਕੇ ਮਾਪਿਆਂ ਨੇ ਦੇਖੋ ਕੀ ਕੀਤਾ – ਤਾਜਾ ਵੱਡੀ ਖਬਰ

ਇਸ ਕਾਰਨ ਗਈ 19 ਸਾਲਾਂ ਮੁੰਡੇ ਦੀ ਜਾਨ ਭੜਕੇ ਮਾਪਿਆਂ ਨੇ ਦੇਖੋ ਕੀ ਕੀਤਾ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਮੋਗਾ ਦੇ ਪਿੰਡ ਕਿਸ਼ਨਪੁਰਾ ਕਲਾਂ ਦੇ 19 ਸਾਲਾ ਇੱਕ ਨੌਜਵਾਨ ਨਾਲ ਕੋਟ ਈਸੇ ਖਾਂ ਅਤੇ ਜੀਰਾ ਵਿਚਕਾਰ ਸੜਕ ਹਾ ਦ ਸਾ ਵਾਪਰ ਗਿਆ। ਨੌਜਵਾਨ ਨੂੰ ਪਹਿਲਾਂ ਮੋਗਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਮੋਗਾ ਦੇ ਪ੍ਰਾਈਵੇਟ ਪ੍ਰੇਮ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਉਸ ਦੀ ਹਾਲਤ ਵਿ ਗ ੜ ਗਈ। ਪੀ ੜ ਤ ਪਰਿਵਾਰ ਉਸ ਨੂੰ ਲੁਧਿਆਣਾ ਦੇ ਡੀ.ਐਮ.ਸੀ. ਵਿੱਚ ਲੈ ਗਿਆ। ਜਿੱਥੇ ਉਸ ਨੇ ਦਮ ਤੋ ੜ ਦਿੱਤਾ। ਪੀ ੜ ਤ ਪਰਿਵਾਰ ਨੇ ਮੋਗਾ ਦੇ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਤੇ ਅ ਣ ਗ ਹਿ ਲੀ ਵਰਤਣ ਦਾ ਦੋ ਸ਼ ਲਗਾ ਕੇ ਪਿੰਡ ਵਾਸੀਆਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਧਰਨਾ ਲਗਾਇਆ ਹੈ। ਪੀ ੜ ਤ ਪਰਿਵਾਰ ਨੇ ਹਸਪਤਾਲ ਦੇ ਡਾਕਟਰਾਂ ਤੇ ਸ ਖ ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਪੀ ੜ ਤ ਪਰਿਵਾਰ ਦੇ ਮੈਂਬਰਾਂ ਦੇ ਦੱਸਣ ਅਨੁਸਾਰ ਦਾ-ਰੂ ਦੀ ਲੋਰ ਵਿੱਚ ਕਿਸੇ ਡਾਕਟਰ ਨੇ ਕੋਟ ਈਸੇ ਖਾਂ ਅਤੇ ਜੀਰਾ ਵਿਚਕਾਰ ਦੋ ਨੌਜਵਾਨਾਂ ਵਿਚ ਗੱਡੀ ਮਾ ਰ ਦਿੱਤੀ। ਜਿਸ ਕਰਕੇ ਇਸ ਨੌਜਵਾਨ ਦੀ ਲੱਤ ਅਤੇ ਬਾਹ ਟੁੱ ਟ ਗਈ। ਉਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪਰ ਪ੍ਰਾਈਵੇਟ ਹਸਪਤਾਲ ਦਾ ਇੱਕ ਏਜੰਟ ਉਨ੍ਹਾਂ ਨੂੰ ਉੱਥੇ ਤੋਂ ਪ੍ਰੇਮ ਹਸਪਤਾਲ ਵਿੱਚ ਲੈ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਦੋ ਰਾਤਾਂ ਅਤੇ ਇੱਕ ਦਿਨ ਰੱਖਿਆ। ਇਸ ਦੌਰਾਨ ਪੀ ੜ ਤ ਦਾ ਕੋਈ ਟੈਸਟ ਨਹੀਂ ਕੀਤਾ ਗਿਆ ਅਤੇ ਨਾ ਹੀ ਇ ਲਾ ਜ ਕੀਤਾ ਗਿਆ। ਇੱਥੋਂ ਤੱਕ ਕਿ ਪੀ ੜ ਤ ਨੌਜਵਾਨ ਦੇ ਪਿ ਸ਼ਾ ਬ ਵਾਲੀ ਪਾਈਪ ਵੀ ਨਹੀਂ ਲਗਾਈ ਗਈ। ਉਹ ਕੱਪੜਿਆਂ ਵਿੱਚ ਹੀ ਪੇ ਸ਼ਾ ਬ ਕਰਦਾ ਰਿਹਾ।

ਉਸ ਦੀ ਹਾਲਤ ਵਿਗੜ ਜਾਣ ਤੇ ਉਹ ਉਸ ਨੂੰ ਡੀਐਮਸੀ ਲੁਧਿਆਣਾ ਲੈ ਗਏ। ਪਰਿਵਾਰ ਦੇ ਮੈਂਬਰਾਂ ਅਨੁਸਾਰ ਡੀ.ਐਮ.ਸੀ. ਵਿੱਚ ਪਹੁੰਚਣ ਤੇ ਪਤਾ ਲੱਗਾ ਕਿ ਨੌਜਵਾਨ ਦੇ ਦੋਵੇਂ ਪ੍ਰਕਾਰ ਦੇ ਸੈੱ-ਲ ਖ਼-ਤ-ਮ ਹੋ ਗਏ ਹਨ। ਉਸ ਦੇ ਪੱਟ ਦੀ ਹੱਡੀ ਟੁੱ-ਟ-ਣ ਕਾਰਨ ਇ-ਨ-ਫੈ-ਕ-ਸ਼-ਨ ਹੋ ਗਈ। ਜੋ ਗੁਰਦਿਆਂ ਤੱਕ ਫੈਲ ਗਈ। ਉਸ ਦੇ ਸਰੀਰ ਵਿੱਚ ਸਿਰਫ਼ ਚਾਰ ਗ੍ਰਾਮ ਖੂ-ਨ ਰਹਿ ਗਿਆ। ਜਿਸ ਕਰਕੇ ਉਸ ਨੇ ਦਮ ਤੋ-ੜ ਦਿੱਤਾ। ਉਨ੍ਹਾਂ ਨੇ ਮੋਗੇ ਵਾਲੇ ਡਾਕਟਰ ਤੇ ਸ-ਖ-ਤ ਕਾਰਵਾਈ ਦੀ ਮੰਗ ਕਰਦੇ ਹੋਏ ਧਰਨਾ ਲਗਾਇਆ ਹੈ। ਡਾਕਟਰ ਅਨੁਸਾਰ ਉਨ੍ਹਾਂ ਨੇ ਸਹੀ ਇ-ਲਾ-ਜ ਕੀਤਾ ਸੀ। ਪੀ-ੜ-ਤ ਨੂੰ ਬਹੁਤ ਜ਼ਿਆਦਾ ਸ਼ੂ-ਗ-ਰ ਹੋਣ ਕਰਕੇ ਅ-ਪ-ਰੇ-ਸ਼-ਨ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਨੇ ਖੁ-ਦ ਹੀ ਉਸ ਨੂੰ ਲੁਧਿਆਣਾ ਲਈ ਰੈ-ਫ਼-ਰ ਕੀਤਾ ਹੈ।

error: Content is protected !!