Home / ਤਾਜਾ ਜਾਣਕਾਰੀ / ਇਨ੍ਹਾਂ ਮੁੰਡਿਆਂ ਨੇ ਕੀਤੀ ਇੰਨੀ ਮਾੜੀ ਹਰਕਤ ਕਿ ਦੇਖਣ ਵਾਲਿਆਂ ਦਾ ਚੜਿਆ ਪਾਰਾ

ਇਨ੍ਹਾਂ ਮੁੰਡਿਆਂ ਨੇ ਕੀਤੀ ਇੰਨੀ ਮਾੜੀ ਹਰਕਤ ਕਿ ਦੇਖਣ ਵਾਲਿਆਂ ਦਾ ਚੜਿਆ ਪਾਰਾ

ਆਈ ਤਾਜਾ ਵੱਡੀ ਖਬਰ

ਬਰਨਾਲਾ ਪੁਲੀਸ ਵੱਲੋਂ ਪ੍ਰੋਡਿਊਸਰ ਡੀ ਐਕਸ ਐਕਸ ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਇ-ਨ-ਸਾ-ਫ ਦੀ ਆਵਾਜ਼ ਪਾਰਟੀ ਵੱਲੋਂ ਐਸ ਐਸ ਪੀ ਬਰਨਾਲਾ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਦਰਜ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਪ੍ਰੋਡਿਊਸਰ ਡੀ ਐਕਸ ਐਕਸ ਵੱਲੋਂ ਭਾਈ ਘਨੱਈਆ ਜੀ ਦੇ ਨਾਮ ਦੀ ਵਰਤੋਂ ਕਰਕੇ ਅ-ਸ਼-ਲੀ-ਲ ਭਾਸ਼ਾ ਵਰਤੀ ਗਈ ਸੀ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਕਰ ਦਿੱਤੀ ਗਈ ਸੀ। ਜਿਸ ਕਰਕੇ ਲੋਕਾਂ ਦੇ ਮਨਾਂ ਵਿੱਚ ਰੋ-ਸ ਫੈਲ ਗਿਆ ਅਤੇ ਉਨ੍ਹਾਂ ਨੇ ਇਕੱਠੇ ਹੋ ਕੇ ਇਹ ਗੱਲ ਐਸ ਐਸ ਪੀ ਬਰਨਾਲਾ ਦੇ ਧਿਆਨ ਵਿੱਚ ਲਿਆਂਦੀ।

ਇਸ ਤੋਂ ਬਾਅਦ ਪੁਲਿਸ ਵੱਲੋਂ ਪ੍ਰੋਡਿਊਸਰ ਡੀ ਐਕਸ ਐਕਸ ਤੇ ਮਾਮਲਾ ਦਰਜ ਕਰ ਦਿੱਤਾ ਗਿਆ। ਇ-ਨ-ਸਾ-ਫ਼ ਦੀ ਆਵਾਜ਼ ਪਾਰਟੀ ਨਾਲ ਸਬੰਧਿਤ ਇੱਕ ਵਿਅਕਤੀ ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਜਾਣਕਾਰੀ ਮਿਲੀ ਸੀ ਕਿ ਪ੍ਰੋਡਿਊਸਰ ਡੀ ਐਕਸ ਐਕਸ ਵੱਲੋਂ ਮਾ-ਣ-ਯੋ-ਗ ਭਾਈ ਕਨ੍ਹੱਈਆ ਜੀ ਦਾ ਨਾਮ ਵਰਤ ਕੇ ਨਾ ਸੁ-ਣ-ਨ-ਯੋ-ਗ ਸ਼ਬਦ ਵਰਤ ਕੇ ਇਕ ਵੀਡੀਓ ਵਾਇਰਲ ਕੀਤੀ ਗਈ।

ਜਿਸ ਨੂੰ ਦੇਖ ਸੁਣ ਕੇ ਉਨ੍ਹਾਂ ਨੂੰ ਧੱ-ਕਾ ਲੱਗਾ ਅਤੇ ਉਨ੍ਹਾਂ ਨੇ ਵੱਖ ਵੱਖ ਧਰਮਾਂ ਨੂੰ ਮੰਨਣ ਵਾਲੀਆਂ ਜ-ਥੇ-ਬੰ-ਦੀ-ਆਂ ਨਾਲ ਸੰਪਰਕ ਕਰਕੇ ਐਸ ਐਸ ਪੀ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਅਤੇ ਪੁਲਿਸ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਇਨ੍ਹਾਂ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਇਹ ਭਗਤ ਸੈਣ ਜੀ ਬਾਰੇ ਵੀ ਗ-ਲ-ਤ ਵੀਡੀਓ ਬਣਾ ਚੁੱਕੇ ਹਨ। ਇਨ੍ਹਾਂ ਨੇ ਇੱਕ ਪਿੰਡ ਦੀ ਲੜਕੀ ਬਾਰੇ ਵੀ ਵੀਡੀਓ ਵਿੱਚ ਗ-ਲ-ਤ ਸ਼ਬਦਾਂ ਦੀ ਵਰਤੋਂ ਕੀਤੀ ਸੀ।

ਉਨ੍ਹਾਂ ਦਾ ਮੰਨਣਾ ਹੈ ਕਿ ਹਰ ਕਿਸੇ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੈ। ਪਰ ਇਹ ਆਜ਼ਾਦੀ ਵੀ ਕਿਸੇ ਹੱ-ਦ ਦੇ ਅੰਦਰ ਰਹਿ ਕੇ ਮਾਣੀ ਜਾ ਸਕਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਨ੍ਹਾਂ ਬੰਦਿਆਂ ਦੀ ਸਿ-ਆ-ਸੀ ਪਹੁੰਚ ਹੈ। ਜੇਕਰ ਇਨ੍ਹਾਂ ਤੇ ਕਾਰਵਾਈ ਵਿੱਚ ਢਿੱ-ਲ ਮੱ-ਠ ਹੋਈ ਤਾਂ ਉਹ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਸੰ-ਘ-ਰ-ਸ਼ ਕਰਨਗੇ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਜਿੱਥੇ ਭਾਈ ਕਨ੍ਹੱਈਆ ਜੀ ਉਨ੍ਹਾਂ ਲਈ ਸਨਮਾਨ ਯੋਗ ਹਸਤੀ ਹਨ। ਉੱਥੇ ਹੀ ਉਹ ਹੋਰ ਧਰਮਾਂ ਦੇ ਦੇਵੀ-ਦੇਵਤਿਆਂ ਦਾ ਵੀ ਸਤਿਕਾਰ ਕਰਦੇ ਹਨ।

error: Content is protected !!