Home / ਤਾਜਾ ਜਾਣਕਾਰੀ / ਇਨ੍ਹਾਂ ਔਰਤਾਂ ਦੀਆਂ ਕਰਤੂਤਾਂ ਦੇਖਕੇ ਤਾਂ ਪੁਲਿਸ ਦੇ ਵੀ ਉੱਡ ਗਏ ਹੋਸ਼ ਦੇਖੋ ਮੌਕੇ ਦੀ ਵੀਡੀਓ

ਇਨ੍ਹਾਂ ਔਰਤਾਂ ਦੀਆਂ ਕਰਤੂਤਾਂ ਦੇਖਕੇ ਤਾਂ ਪੁਲਿਸ ਦੇ ਵੀ ਉੱਡ ਗਏ ਹੋਸ਼ ਦੇਖੋ ਮੌਕੇ ਦੀ ਵੀਡੀਓ

ਆਈ ਤਾਜਾ ਵੱਡੀ ਖਬਰ

ਫਾਜ਼ਿਲਕਾ ਦੇ ਥਾਣਾ ਸਿਟੀ ਅਬੋਹਰ ਵਿਚ ਕੁਝ ਸਮਾਂ ਪਹਿਲਾਂ ਵਾਪਰੇ ਦੋ ਮਾਮਲਿਆਂ ਵਿੱਚ ਪੁਲੀਸ ਨੇ ਦੋ-ਸ਼ੀ-ਆਂ ਨੂੰ ਫੜ ਲਿਆ ਹੈ। ਇੱਕ ਗਰੁੱਪ ਵਿੱਚ ਚਾਰ ਵਿਅਕਤੀਆਂ ਨੇ ਜਿਹੜੇ ਕਿ ਦੋ ਦਿੱਲੀ ਦੇ ਇੱਕ ਆਂਧਰਾ ਪ੍ਰਦੇਸ਼ ਦਾ ਅਤੇ ਇੱਕ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਇਨ੍ਹਾਂ ਨੇ 19 ਸਤੰਬਰ ਨੂੰ ਇੱਕ ਔ-ਡੀ ਦਾ ਸ਼ੀਸ਼ਾ ਤੋ-ੜ ਕੇ ਉਸ ਵਿਚੋਂ ਸਾਢੇ ਤਿੰਨ ਲੱਖ ਰੁਪਏ ਦਾ ਸਾਮਾਨ ਚੋ-ਰੀ ਕਰ ਲਿਆ ਸੀ। ਦੂਸਰੇ ਮਾਮਲੇ ਵਿੱਚ ਇੱਕ ਔਰਤ ਅਤੇ ਉਸ ਦੀ 12 ਸਾਲ ਦੀ ਬੱਚੀ ਔਰਤ ਦੇ ਪਤੀ ਅਤੇ ਭਰਾ ਨੂੰ ਫੜਿਆ ਹੈ। ਇਨ੍ਹਾਂ ਤੋਂ 45000 ਰੁਪਏ ਬ-ਰਾ-ਮ-ਦ ਕਰ ਲਏ ਗਏ ਹਨ। ਇਹ ਵੀ ਮੱਧ ਪ੍ਰਦੇਸ਼ ਦੇ ਹੀ ਰਹਿਣ ਵਾਲੇ ਹਨ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਐਸਐਸਪੀ ਫਾਜ਼ਿਲਕਾ ਦੇ ਦਿਸ਼ਾ ਨਿਰ-ਦੇ-ਸ਼ਾਂ ਤੇ ਸਮਾਜ ਵਿ-ਰੋ-ਧੀ ਅਨਸਰਾਂ ਪ੍ਰਤੀ ਸ-ਖ਼-ਤ ਰੁੱ-ਖ ਅ-ਖ਼-ਤਿਆਰ ਕੀਤਾ ਗਿਆ ਹੈ। ਗੁ-ਪ-ਤ ਸੂਚਨਾ ਦੇ ਆਧਾਰ ਤੇ ਇੱਕ ਮਾਮਲੇ ਵਿੱਚ ਉਨ੍ਹਾਂ ਨੇ ਚਾਰ ਵਿਅਕਤੀ ਫੜੇ ਹਨ। ਇਨ੍ਹਾਂ ਨੇ ਇੱਕ ਔ-ਡੀ ਦਾ ਸ਼ੀ-ਸ਼ਾ ਤੋੜ ਕੇ ਉਸ ਵਿਚੋਂ ਸੋਨੇ ਦੀਆਂ ਐਨਕਾਂ ਸਵਾ ਲੱਖ ਦਾ ਇੱਕ ਪੈੱਨ ਅਤੇ ਕੁਝ ਹੋਰ ਸਾ-ਮਾ-ਨ ਚੋਰੀ ਕਰ ਲਿਆ ਸੀ। ਜਿਸ ਦੀ ਕੀਮਤ ਸਾਢੇ ਤਿੰਨ ਲੱਖ ਰੁਪਏ ਬਣਦੀ ਸੀ। ਇਨ੍ਹਾਂ ਤੋਂ ਪੈੱਨ ਬਰਾ-ਮਦ ਕਰ ਲਿਆ ਹੈ। ਇਸ ਮਾਮਲੇ ਵਿੱਚ ਛੇ ਦੋਸ਼ੀ ਨਾਮ-ਜ਼ਦ ਕੀਤੇ ਗਏ ਹਨ ਅਤੇ 4 ਫੜ੍ਹ ਲਏ ਹਨ।

ਇਨ੍ਹਾਂ ਵਿੱਚੋਂ ਕ੍ਰਿਸ਼ਨਾ ਨਾਮ ਦੇ ਵਿਅਕਤੀ ਤੋਂ 10 ਗ੍ਰਾਮ ਹੈ-ਰੋ-ਇਨ ਵੀ ਬਰਾਮਦ ਹੋਈ ਹੈ। ਦੂਜੇ ਮਾਮਲੇ ਵਿੱਚ ਬਾਰਾਂ ਸਾਲ ਦੀ ਇੱਕ ਲੜਕੀ ਉਸ ਦੀ ਮਾਂ ਮਾਮਾ ਅਤੇ ਪਿਤਾ ਨੂੰ ਫੜਿਆ ਹੈ। ਇਨ੍ਹਾਂ ਤੋਂ 45000 ਰੁਪਏ ਦੀ ਨਕਦੀ ਬ-ਰਾ-ਮ-ਦ ਹੋਈ ਹੈ। ਇਹ ਮੈਂਬਰ ਇਸ ਲੜਕੀ ਨੂੰ ਵੀ ਵ-ਧੀ-ਆ ਕੱਪੜੇ ਪਵਾ ਕੇ ਮੈ-ਰਿ-ਜ ਪੈਲੇਸ ਵਿੱਚ ਕਿਸੇ ਵਿਆਹ ਦੇ ਪ੍ਰੋਗਰਾਮ ਵਿੱਚ ਭੇਜ ਦਿੰਦੇ ਸਨ। ਉੱਥੋਂ ਇਹ ਲੜਕੀ ਚੋ-ਰੀ ਕਰਦੀ ਸੀ। ਇਨ੍ਹਾਂ ਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਤਿੰਨ ਮਾਮਲੇ ਪਹਿਲਾਂ ਵੀ ਦਰਜ ਹਨ। ਇਹ ਦੋਵੇਂ ਗਰੁੱਪਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿ-ਮਾਂ-ਡ ਹਾਸਿਲ ਕੀਤਾ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!