Home / ਤਾਜਾ ਜਾਣਕਾਰੀ / ਇਟਲੀ ਤੋਂ ਪੰਜਾਬੀ ਨੇ ਦੱਸਿਆ ਅੰਦਰਲਾ ਖੌਫਨਾਕ ਸੱਚ ਦੇਖੋ ਕੀ ਹਾਲਤ ਹਨ ਇਟਲੀ ਦੇ ਵੀਡੀਓ

ਇਟਲੀ ਤੋਂ ਪੰਜਾਬੀ ਨੇ ਦੱਸਿਆ ਅੰਦਰਲਾ ਖੌਫਨਾਕ ਸੱਚ ਦੇਖੋ ਕੀ ਹਾਲਤ ਹਨ ਇਟਲੀ ਦੇ ਵੀਡੀਓ

‘ਅਸੀਂ ਘਰ ‘ਚ ਬੰਦ ਹਾਂ ਤੇ ਬਜ਼ਾਰ ਸੁੰਨਸਾਨ ਹਨ’ – ਇਟਲੀ ਵਾਲੇ ਪੰਜਾਬੀ

ਭਾਰਤ ਸਰਕਾਰ ਨੇ ਦੇਸ਼ ‘ਚ ਕੋਰੋਨਾ ਵਾ ਇ ਰ ਸ ਤੋਂ ਬਚਣ ਲਈ ਜਿਥੇ ਵਿਦੇਸ਼ੀ ਲੋਕਾਂ ਨੂੰ ਜਾਰੀ ਕੀਤੇ ਵੀਜ਼ੇ 15 ਅਪ੍ਰੈਲ ਤੱਕ ਰੱਦ ਕਰ ਦਿੱਤੇ ਹਨ, ਉਥੇ ਹੀ ਇਸ ਵਾ ਇ ਰ ਸ ਨਾਲ ਪ੍ ਰਭਾ ਵਿ ਤ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਭਾਰਤ ਆਉਂਦੇ ਸਮੇਂ ਆਪਣੇ ਨਾਲ ਆਪਣਾ ਮੈਡੀਕਲ ਫਿਟਨੈਸ ਸਰਟੀਫਿਕੇਟ ਲਿਆਉਣ ਨੂੰ ਵੀ ਲਾ ਜ਼ ਮੀ ਕਰ ਦਿੱਤਾ ਹੈ, ਜਿਸ ਕਾਰਨ 11 ਮਾਰਚ ਨੂੰ ਇਟਲੀ ਦੀ ਰਾਜਧਾਨੀ ਰੋਮ ਦੇ ਹਵਾਈ ਅੱਡੇ ਫਿ ਊ ਮੀ ਚੀ ਨੋ ਤੋਂ ਭਾਰਤ ਜਾਣ ਵਾਲੇ ਸੈਂਕੜੇ ਯਾਤਰੀਆਂ ਨੂੰ ਏਅਰ ਇੰਡੀਆ ਉਡਾਣ ਵਿਚ ਬਿਨਾਂ ਫਿਟਨੈਸ ਸਰਟੀਫਿਕੇਟ ਨਹੀਂ ਚੜ੍ਹਨ ਦਿੱਤਾ ਗਿਆ, ਜਿਸ ਕਾਰਨ ਔਰਤਾਂ ਸਮੇਤ ਛੋਟੇ-ਛੋਟੇ ਬੱਚੇ ਵੀ ਖੱ ਜ ਲ ਖੁਆਰ ਹੁੰਦੇ ਨਜ਼ਰੀ ਆਏ।

ਜਾਣਕਾਰੀ ਅਨੁਸਾਰ ਇਟਲੀ ਤੋਂ ਭਾਰਤ ਜਾਣ ਵਾਲੇ ਯਾਤਰੀਆਂ ਨੇ ਦੱਸਿਆ ਕਿ ਇਕ ਉਂਝ ਹੀ 11 ਮਾਰਚ ਵਾਲੀ ਏਅਰ ਇੰਡੀਆ ਉਡਾਣ 7 ਘੰਟੇ ਦੇਰੀ ਨਾਲ ਆ ਰਹੀ ਸੀ ਤੇ ਦੂਜਾ ਜਦੋਂ ਉਹ ਰੋਮ ਹਵਾਈ ਅੱਡੇ ‘ਤੇ ਆਏ ਤਾਂ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਹਾਜ਼ ਵਿਚ ਬਿਨਾਂ ਮੈਡੀਕਲ ਫਿਟਨੈਸ ਸਰਟੀਫਿਕੇਟ ਚ ੜ੍ਹ ਨ ਤੋਂ ਸਾਫ਼ ਮਨ੍ਹਾਂ ਕਰ ਦਿੱਤਾ। ਯਾਤਰੀਆਂ ਨੇ ਕਿਹਾ ਇਸ ਮੈਡੀਕਲ ਫਿਟਨੈਸ ਸਬੰਧੀ ੳਨ੍ਹਾਂ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਕਈ ਯਾਤਰੀ ਤਾਂ ਕਈ ਘੰਟੇ ਖੱਜਲ ਖੁਆਰ ਹੋ ਕੇ ਵਾਪਸ ਆਪਣੇ ਘਰਾਂ ਨੂੰ ਚਲੇ ਗਏ।

ਰੋਮ ਹਵਾਈ ਅੱਡੇ ‘ਤੇ ਇਸ ਸਬੰਧੀ ਇਕ ਨੋਟਿਸ ਵੀ ਲਗਾਇਆ ਗਿਆ ਹੈ ਜਿਸ ‘ਤੇ ਭਾਰਤੀ ਅੰਬੈਸੀ ਰੋਮ ਨਾਲ ਸੰਪਰਕ ਕਰਨ ਲਈ ਨੰਬਰ ਵੀ ਦਿੱਤੇ ਹਨ। ਜਦੋਂ ਭਾਰਤੀ ਅੰਬੈਸੀ ਰੋਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਇਹ ਆਦੇਸ਼ 6 ਮਾਰਚ ਤੋਂ ਜਾਰੀ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਕੋਰੋਨਾ ਵਾ ਇ ਰ ਸ ਨੇ ਦੁਨੀਆ ਦੇ 121 ਦੇਸ਼ਾਂ ਦੀਆਂ ਸਰਕਾਰਾਂ ਨੂੰ ਹੱਥਾਂ-ਪੈਰਾਂ ਦੀ ਪਾਈ ਹੋਈ ਹੈ। ਇਟਲੀ ਭਰ ‘ਚ 12462 ਮਰੀਜ਼ ਕੋਰੋਨਾ ਵਾ ਇ ਰ ਸ ਨਾਲ ਜਕੜੇ ਹੋਏ ਹਨ

ਤੇ ਹੁਣ ਤੱਕ 1016 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ‘ਚ ਪਿਛਲੇ 24 ਘੰਟਿਆਂ ਦੌਰਾਨ 196 ਲੋਕਾਂ ਦੀ ਮੌ ਤ ਹੋ ਗਈ ਹੈ ਤੇ ਮ ਰ ਨ ਵਾਲਿਆਂ ‘ਚੋਂ ਵਧੇਰੇ 70 ਤੋਂ 90 ਸਾਲ ਦੀ ਉਮਰ ਵਾਲੇ ਲੋਕ ਹਨ। ਦੇਸ਼ ਵਿਚ ਪ੍ਰਧਾਨ ਮੰਤਰੀ ਕੌਂਤੇ ਵਲੋਂ 3 ਅਪ੍ਰੈਲ ਤੱਕ ਰੈੱਡ ਅ ਲਾ ਰ ਟ ਜਾਰੀ ਕੀਤਾ ਹੋਇਆ ਹੈ।

error: Content is protected !!