Home / ਤਾਜਾ ਜਾਣਕਾਰੀ / ਇਕ ਵਾਰ ਮੈਦਾਨ ‘ਤੇ ਉਤਰੇ ਸਚਿਨ ਤੇਂਦੁਲਕਰ 5 ਸਾਲ ਬਾਅਦ ਕੀਤੀ ਬੱਲੇਬਾਜ਼ੀ- ਦੇਖੋ ਵੀਡੀਓ ਅਤੇ ਖਬਰ

ਇਕ ਵਾਰ ਮੈਦਾਨ ‘ਤੇ ਉਤਰੇ ਸਚਿਨ ਤੇਂਦੁਲਕਰ 5 ਸਾਲ ਬਾਅਦ ਕੀਤੀ ਬੱਲੇਬਾਜ਼ੀ- ਦੇਖੋ ਵੀਡੀਓ ਅਤੇ ਖਬਰ

ਦੇਖੋ ਵੀਡੀਓ ਅਤੇ ਖਬਰ

ਧਾਕੜ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਇਕ ਵਾਰ ਫਿਰ ਤੋਂ ਮੈਦਾਨ ‘ਤੇ ਉਤਰੇ। ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਫੰਡ ਇਕੱਠਾ ਕਰਨ ਲਈ ਬੁਸ਼ਫਾਇਰ ਕ੍ਰਿਕਟ ਬੈਸ਼ ਚੈਰਿਟੀ ਮੈਚ ਖੇਡਿਆ ਗਿਆ, ਜਿਸ ਵਿਚ ਸਚਿਨ ਪਾਰੀ ਦੀ ਬ੍ਰੇਕ ਦੌਰਾਨ ਬੱਲੇਬਾਜ਼ੀ ਲਈ ਮੈਦਾਨ ‘ਤੇ ਉਤਰੇ। ਸਚਿਨ ਲਈ ਆਸਟਰੇਲੀਆ ਦੀ ਮਹਿਲਾ ਟੀਮ ਦੀ ਸਟਾਰ ਆਲਰਾਊਂਡਰ ਐਲਿਸੀ ਪੈਰੀ ਨੇ ਗੇਂਦਬਾਜ਼ੀ ਕੀਤੀ। ਪੈਰੀ ਦੀ ਗੇਂਦ ਨੂੰ ਸਚਿਨ ਨੇ ਬਾਊਂਡਰੀ ਦੇ ਪਾਰ ਵੀ ਭੇਜਿਆ।

ਇਸ ਤੋਂ ਪਹਿਲਾਂ ਸਚਿਨ ਆਲ-ਸਟਾਰਸ ਸੀਰੀਜ਼ ਵਿਚ ਸਚਿਨ ਬਲਾਸਟਰਸ ਟੀਮ ਲਈ ਨਵੰਬਰ 2015 ਵਿਚ ਟੀ-20 ਮੁਕਾਬਲਾ ਖੇਡੇ ਸਨ। ਜਦੋਂ ਉਹ ਬੱਲੇਬਾਜ਼ੀ ਲਈ ਉਤਰੇ ਤਾਂ ਮੈਦਾਨ ਸਚਿਨ-ਸਚਿਨ ਦੇ ਨਾਅਰਿਆਂ ਨਾਲ ਗੂੰਜਣ ਲੱਗਿਆ ਸੀ। ਅੱਗ ਪੀੜਤਾਂ ਦੀ ਮਦਦ ਲਈ ਇਹ ਚੈਰਿਟੀ ਮੈਚ ਐਤਵਾਰ ਨੂੰ ਰਿਕੀ ਪੋਂਟਿੰਗ ਪਲੇਇੰਗ ਇਲੈਵਨ ਅਤੇ ਐਡਮ ਗਿਲਕ੍ਰਿਸਟ ਇਲੈਵਨ ਵਿਚਾਲੇ ਮੈਲਬੋਰਨ ਜੰਕਸ਼ਨ ਵਿਚ ਖੇਡਿਆ ਗਿਆ। ਇਸ ਤੋ ਪਹਿਲਾਂ ਖੇਡਦਿਆਂ ਪੋਂਟਿੰਗ ਨੇ 10 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ‘ਤੇ 104 ਦੌੜਾਂ ਬਣਾਈਆਂ।

ਜਵਾਬ ਵਿਚ ਗਿਲਕ੍ਰਿਸਟ ਇਲੈਵਨ 6 ਵਿਕਟਾਂ ਗੁਆ ਕੇ 103 ਦੌੜਾਂ ਦੀ ਬਣਾ ਸਕੀ। ਪੈਰੀ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ‘ਤੇ ਤੇਂਦੁਲਕਰ ਨੂੰ ਇਕ ਓਵਰ ਲਈ ਰਿਟਾਇਰਮੈਂਟ ਤੋੜ ਕੇ ਬੱਲੇਬਾਜ਼ੀ ਕਰਨ ਦੀ ਚੁਣੌਤੀ ਦਿੱਤੀ ਸੀ, ਜਿਸ ਨੂੰ ਸਚਿਨ ਨੇ ਤੁਰੰਤ ਸਵੀਕਾਰ ਕਰ ਲਿਆ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!