Home / ਤਾਜਾ ਜਾਣਕਾਰੀ / ਇਕੱਲੀ ਆਉਂਦੀ ਦੇਖ ਮੁੰਡਿਆਂ ਨੇ ਲੈ ਲਿਆ ਕੁੜੀ ਨਾਲ ਪੰਗਾ ਅੱਗੋਂ ਕੁੜੀ ਨੇ ਚੇਤੇ ਕਰਵਾ ਦਿੱਤੀ ਨਾਨੀ

ਇਕੱਲੀ ਆਉਂਦੀ ਦੇਖ ਮੁੰਡਿਆਂ ਨੇ ਲੈ ਲਿਆ ਕੁੜੀ ਨਾਲ ਪੰਗਾ ਅੱਗੋਂ ਕੁੜੀ ਨੇ ਚੇਤੇ ਕਰਵਾ ਦਿੱਤੀ ਨਾਨੀ

ਮੁੰਡਿਆਂ ਨੇ ਲੈ ਲਿਆ ਕੁੜੀ ਨਾਲ ਪੰਗਾ ਅੱਗੋਂ ਕੁੜੀ ਨੇ

ਅੰਮ੍ਰਿਤਸਰ ਵਿੱਚ ਪੈਦਲ ਜਾ ਰਹੀ ਲੜਕੀ ਤੋਂ ਤਿੰਨ ਨੌਜਵਾਨਾਂ ਨੇ ਉਸ ਦਾ ਪਰਸ ਅਤੇ ਮੋਬਾਇਲ ਖੋ-ਹ ਲਿਆ। ਇਨ੍ਹਾਂ ਵਿੱਚੋਂ ਇੱਕ ਲੜਕੇ ਨੇ ਉਸ ਦਾ ਮੂੰਹ ਬੰ-ਦ ਕਰ ਦਿੱਤਾ ਤਾਂ ਕਿ ਉਹ ਰੌ-ਲਾ ਨਾ ਪਾਵੇ। ਦੂਜੇ ਨੇ ਉਸ ਦਾ ਪਰਸ ਅਤੇ ਮੋਬਾਇਲ ਖੋ-ਹ ਲਿਆ। ਰੌ-ਲਾ ਪੈਣ ਤੇ ਕੁਝ ਹੋਰ ਨੌਜਵਾਨਾਂ ਨੇ ਇਨ੍ਹਾਂ ਵਿੱਚੋਂ ਸਨੀ ਨਾਮ ਦੇ ਇੱਕ ਨੌਜਵਾਨ ਨੂੰ ਕਾ-ਬੂ ਕਰ ਲਿਆ। ਉਸ ਕੋਲ ਲੜਕੀ ਦਾ ਮੋਬਾਈਲ ਸੀ। ਜਦ ਕਿ ਪਰਸ ਲੈ ਕੇ ਨਿਕਲ ਅਤੇ ਗਿੰਨੀ ਭੱਜ ਗਏ। ਫੜੇ ਗਏ ਨੌਜਵਾਨ ਦਾ ਮੰਨਣਾ ਹੈ ਕਿ ਉਹ ਤਿੰਨੇ ਹੀ ਚਿੱ-ਟੇ ਦੇ ਆ-ਦੀ ਹਨ। ਚਿੱ-ਟਾ ਸਾਡੇ ਸਮਾਜ ਲਈ ਕ-ਲੰ-ਕ ਬਣ ਗਿਆ ਹੈ। ਇਸ ਦੀ ਵਰਤੋਂ ਕਰਨ ਵਾਲੇ ਇਸ ਦੀ ਪ੍ਰਾਪਤੀ ਲਈ ਕੁਝ ਵੀ ਕਰ ਸਕਦੇ ਹਨ।

ਆਮ ਤੌਰ ਤੇ ਸੁਣਨ ਵਿੱਚ ਆਉਂਦਾ ਹੈ ਕਿ ਇਸ ਦੀ ਵਰਤੋਂ ਕਰਨ ਦੇ ਆ-ਦੀ ਚੋ-ਰੀ-ਆਂ ਕਰਦੇ ਫੜੇ ਗਏ ਹਨ। ਕਿਸੇ ਨੇ ਔਰਤ ਦੇ ਗਹਿਣੇ ਉ-ਤਾ-ਰ ਲਏ। ਕਿਸੇ ਨੇ ਮੋਟਰਸਾਈਕਲ ਖੋਹ ਲਿਆ। ਇਸ ਦਾ ਆਦੀ ਚਾਹੁੰਦੇ ਹੋਏ ਵੀ ਇਸ ਨੂੰ ਨਹੀਂ ਛੱਡ ਸਕਦਾ। ਜਿੱਥੇ ਇਸ ਨਾਲ ਪੈਸੇ ਦੀ ਬ-ਰ-ਬਾ-ਦੀ ਹੁੰਦੀ ਹੈ। ਉੱਥੇ ਹੀ ਇਸ ਨਾਲ ਜਾ-ਨਾਂ ਵੀ ਜਾ ਰਹੀਆਂ ਹਨ। ਇਸ ਤੋਂ ਬਿਨਾਂ ਚਿੱ-ਟੇ ਦੀ ਵਰਤੋਂ ਕਰਨ ਵਾਲਿਆਂ ਤੇ ਕੋਈ ਵਿ-ਸ਼-ਵਾ-ਸ ਵੀ ਨਹੀਂ ਕਰਦਾ। ਪੀ-ੜ-ਤ ਲੜਕੀ ਨੇ ਦੱਸਿਆ ਹੈ ਕਿ ਉਹ ਹਰ ਰੋਜ਼ ਪੈਦਲ ਹੀ ਆਪਣੀ ਡਿਊਟੀ ਤੇ ਜਾਂਦੀ ਹੈ। ਜਦੋਂ ਉਹ ਪੁੱਲ ਤੇ ਇਕੱਲੀ ਜਾ ਰਹੀ ਸੀ ਤਾਂ

ਇਨ੍ਹਾਂ ਤਿੰਨਾਂ ਨੇ ਉਸ ਨੂੰ ਪਿੱਛੇ ਤੋਂ ਆ ਕੇ ਫੜ ਲਿਆ। ਇੱਕ ਨੇ ਉਸ ਦੇ ਮੂੰਹ ਤੇ ਹੱਥ ਰੱਖ ਕੇ ਉਸ ਦਾ ਮੂੰਹ ਬੰਦ ਕਰ ਦਿੱਤਾ। ਦੂਜੇ ਨੇ ਪਰਸ ਅਤੇ ਮੋਬਾਇਲ ਖੋਹ ਲਿਆ। ਉਹ ਉਸ ਨੂੰ ਘੁਮਾ ਕੇ ਜ਼ਮੀਨ ਤੇ ਸੁੱ-ਟ ਕੇ ਭੱ-ਜ ਗਏ। ਫ-ੜੇ ਗਏ ਲੜਕੇ ਸਨੀ ਦੇ ਦੱਸਣ ਅਨੁਸਾਰ ਇਸ ਕੰਮ ਵਿੱਚ ਉਸ ਦੇ ਨਾਲ ਨਿਖਿਲ ਅਤੇ ਗਿੰਨੀ ਨਾਮ ਦੇ ਲੜਕੇ ਸਨ। ਉਹ ਚਿੱ-ਟਾ ਪੀ-ਣ ਦੇ ਆ-ਦੀ ਹਨ। ਉਹ ਚਿੱ-ਟਾ ਗਵਾਲ ਮੰਡੀ ਤੋਂ ਲੈ ਕੇ ਆਉਂਦੇ ਹਨ। ਇੱਕ ਨਗਰ ਉਨ੍ਹਾਂ ਨੂੰ ਚਾਰ ਤੋਂ ਪੰਜ ਸੌ ਰੁਪਏ ਵਿੱਚ ਮਿਲਦਾ ਹੈ। ਉਸ ਦੇ ਦੱਸਣ ਅਨੁਸਾਰ ਉਹ ਤਿੰਨ ਚਾਰ ਸਾਲ ਤੋਂ ਚਿੱ-ਟੇ ਦੀ ਵਰਤੋਂ ਕਰ ਰਿਹਾ ਹੈ।

error: Content is protected !!