ਆਈ ਤਾਜਾ ਵੱਡੀ ਖਬਰ
ਕੈਨੇਡਾ ਦੇ ਸਰੀ ਆਰ.ਸੀ.ਐਮ.ਪੀ. ਵੱਲੋਂ ਚਾਰ ਅਜਿਹੇ ਵਿਅਕਤੀਆਂ ਤੇ ਦੋ-ਸ਼ ਲਗਾਏ ਗਏ ਹਨ। ਜਿਹੜੇ ਕਿ ਜਾ-ਅ-ਲੀ ਅਮਰੀਕੀ ਡਾਲਰ ਛਾਪ ਕੇ ਉਸ ਨੂੰ ਬਾਜ਼ਾਰ ਵਿੱਚ ਭੇਜ ਰਹੇ ਸਨ। 5000 ਡਾਲਰ ਦੀ ਜਾਅਲੀ ਕਰੰਸੀ ਜਨਤਾ ਕੋਲ ਪਹੁੰਚ ਵੀ ਚੁੱਕੀ ਹੈ। ਦੋ-ਸ਼ੀ-ਆਂ ਤੋਂ 12000 ਅਮਰੀਕੀ ਜਾ-ਅ-ਲੀ ਡਾਲਰ, 120 ਕੈਨੇਡੀਅਨ ਡਾਲਰ ਅਤੇ ਇਹ ਡਾਲਰ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਸਾਮਾਨ ਵੀ ਫੜਿਆ ਗਿਆ ਹੈ। ਸਰੀ ਆਰ.ਸੀ.ਐਮ.ਪੀ. ਨੂੰ ਨਿਊਟਨ ਇਲਾਕੇ ਦੇ ਲੋਕਾਂ ਨੇ ਜਾਣਕਾਰੀ ਦਿੱਤੀ ਕਿ
ਉਨ੍ਹਾਂ ਨੂੰ ਜਾ-ਅ-ਲੀ ਡਾਲਰ ਮਿਲ ਰਹੇ ਹਨ। ਇਸ ਤੇ ਪੁਲਿਸ ਨੇ 8 ਜਨਵਰੀ ਨੂੰ ਜਾਂਚ ਸ਼ੁਰੂ ਕਰ ਦਿੱਤੀ ਅਤੇ 23 ਜਨਵਰੀ ਨੂੰ ਸਰਚ ਵਾ-ਰੰ-ਟਾਂ ਦੇ ਆਧਾਰ ਤੇ 134ਏ ਅਤੇ 7600 ਬਲਾਕ ਦੇ ਇੱਕ ਘਰ ਵਿੱਚ ਛਾ-ਪਾ ਮਾ-ਰਿ-ਆ ਗਿਆ। ਜਿੱਥੇ ਇੱਕ ਗਿ ਰੋ ਹ ਦਾ ਪ ਰ ਦਾ ਫਾ ਸ਼ ਹੋਇਆ। ਇਸ ਗਿ ਰੋ ਹ ਵਿੱਚ 25 ਸਾਲਾ ਕੇਵਿਨ ਵਿੰਟਰ, 25 ਸਾਲਾ ਟੈਸੀ ਵਿੰਟਰ, 32 ਸਾਲਾ ਮਿਸ਼ੈਲ ਅਤੇ 33 ਸਾਲਾ ਟੈਰਿਟ ਰਾਬਰਟ ਸ਼ਾਮਿਲ ਹਨ।
ਇਨ੍ਹਾਂ ਤੋਂ 12000 ਜਾ-ਅ-ਲੀ ਅਮਰੀਕੀ ਡਾਲਰ, 120 ਜਾਅਲੀ ਕੈਨੇਡੀਅਨ ਡਾਲਰ, ਜਾ-ਅ-ਲੀ ਕਰੰਸੀ ਤਿਆਰ ਕਰਨ ਵਾਲਾ ਸਾਮਾਨ ਅਤੇ ਕੁਝ ਹ-ਥਿ-ਆ-ਰ ਵੀ ਬ-ਰਾ-ਮ-ਦ ਹੋਏ ਹਨ। ਇਸ ਇਲਾਕੇ ਵਿੱਚ ਜ਼ਿਆਦਾਤਰ ਪੰਜਾਬੀ ਮੂਲ ਦੇ ਲੋਕ ਰਹਿੰਦੇ ਹਨ ਅਤੇ ਛੋਟੇ ਮੋਟੇ ਕਾਰੋਬਾਰ ਕਰਦੇ ਹਨ। ਪੁਲਿਸ ਨੇ ਲੋਕਾਂ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਕਿਸੇ ਨਾਲ ਇਸ ਮਾਮਲੇ ਦੇ ਸਬੰਧ ਵਿੱਚ ਧੋ-ਖਾ ਹੋਇਆ ਹੈ ਜਾਂ ਜਿਸ ਕਿਸੇ ਨੂੰ ਇਸ ਮ-ਸ-ਲੇ ਬਾਰੇ ਕੋਈ ਜਾਣਕਾਰੀ ਹੈ। ਉਹ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
