Home / ਤਾਜਾ ਜਾਣਕਾਰੀ / ਆਖਰ ਦੁਖੀ ਹੋਏ ਟਰੂਡੋ ਨੇ ਹੁਣੇ ਹੁਣੇ ਕਰਤਾ ਇਹ ਵੱਡਾ ਐਲਾਨ ਲਗਾਤੀ ਇਹ ਪੱਕੀ ਪਾਬੰਦੀ

ਆਖਰ ਦੁਖੀ ਹੋਏ ਟਰੂਡੋ ਨੇ ਹੁਣੇ ਹੁਣੇ ਕਰਤਾ ਇਹ ਵੱਡਾ ਐਲਾਨ ਲਗਾਤੀ ਇਹ ਪੱਕੀ ਪਾਬੰਦੀ

ਹੁਣੇ ਆਈ ਤਾਜਾ ਵੱਡੀ ਖਬਰ

ਓਟਾਵਾ – ਕੈਨੇਡਾ ਵਿਚ ਇਕ ਪਾਸੇ ਜਿਥੇ ਕੋਰੋਨਾਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ ਅਤੇ ਉਥੇ ਹੀ ਪਿਛਲੇ ਮਹੀਨੇ ਨੋਵਾ ਸਕੋਟੀਆ ਸੂਬੇ ਵਿਚ ਹੋਈ ਗੋ-ਲੀ-ਬਾ-ਰੀ ਨੇ ਸਾਰਿਆਂ ਨੂੰ ਡ-ਰਾ ਕੇ ਰੱਖ ਦਿੱਤਾ ਸੀ। ਹ ਮ ਲਾ ਵਰ ਨੇ ਗੋ-ਲੀ-ਬਾ-ਰੀ ਵਿਚ ਆਟੋ-ਮੈਟਿਕ ਬੰ-ਦੂ-ਕਾਂ ਦਾ ਇਸਤੇਮਾਲ ਕੀਤਾ ਸੀ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਤਰ੍ਹਾਂ ਦੇ ਹ-ਥਿ-ਆ-ਰਾਂ ‘ਤੇ ਪਾਬੰਦੀ ਲਾ ਦਿੱਤੀ ਹੈ।

ਇਕ ਪ੍ਰੈਸ ਕਾਨਫਰੰਸ ਵਿਚ ਪ੍ਰਧਾਨ ਮੰਤਰੀ ਟਰੂਡੋ ਨੇ ਆਖਿਆ ਕਿ ਤੁਹਾਨੂੰ ਇਕ ਹਿਰਨ ਨੂੰ ਮਾ-ਰ-ਨ ਲਈ ਏ. ਆਰ.-15 ਬੰ ਦੂਕ ਦੀ ਲੋੜ ਨਹੀਂ ਹੈ। ਉਨ੍ਹਾਂ ਨਾਲ ਹੀ ਆਖਿਆ ਕਿ ਅ-ਸਾ-ਲ-ਟ ਅਤੇ ਇਸੇ ਕਿਸਮ ਦੇ ਹੋਰ ਹ ਥਿ-ਆ — ਰਾਂ ਦੀ ਸਾਡੇ ਦੇਸ਼ ਵਿਚ ਕੋਈ ਜ਼ਰੂਰਤ ਨਹੀਂ ਇਸ ਕਰਕੇ ਅੱਜ ਮੈਂ ਤੋਂ ਇਨ੍ਹਾਂ ਹਥਿਆਰਾਂ ਨੂੰ ਵੇਚਣ, ਖਰੀਦਣ, ਨਿਰਯਾਤ ਕਰਨ ‘ਤੇ ਪਾਬੰਦੀ ਲਾਉਂਦਾ ਹਾ।ਕੈਨੇਡਾ ਵਿਚ ਅਜਿਹੇ hathiaran ਦਾ ਕੋਈ ਇਸਤੇਮਾਲ ਨਹੀਂ ਹੈ ਅਤੇ ਨਾ ਹੀ ਕੋਈ ਥਾਂ ਹੈ।

ਨੋਵਾ ਸਕੋਟੀਆ ਵਿਚ ਹੋਈ ਗੋ-ਲੀ-ਬਾ-ਰੀ ਨੂੰ ਕੈਨੇਡਾ ਦੇ ਇਤਿਹਾਸ ਵਿਚ ਵੱਡੀ ਘਟਨਾ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਖਬਰਾਂ ਮੁਤਾਬਕ ਹ-ਮ-ਲਾ-ਵ-ਰ ਨੇ ਪੁਲਸ ਦੀ ਵਰਦੀ ਵਰਗੇ ਕੱਪੜੇ ਪਾਏ ਹੋਏ ਸਨ। ਉਹ ਆਪਣੀ ਕਾਰ ਲੈ ਕੇ ਇਕ ਤੋਂ ਬਾਅਦ ਇਕ ਘਰ ਵਿਚ ਦਾਖਲ ਹੁੰਦਾ ਗਿਆ ਅਤੇ ਲੋਕਾਂ ‘ਤੇ ਗੋ-ਲੀ-ਬਾ-ਰੀ ਕਰਦਾ ਰਿਹਾ। ਇਸ ਚ 22 ਦੀ ਜਾਣ ਗ ਈ ਸੀ। ਪਿਛਲੇ ਮਹੀਨੇ ਪੁਲਸ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਆਖਿਆ ਗਿਆ ਸੀ ਕਿ ਹ-ਮ-ਲਾ-ਵ-ਰ ਨੇ ਇਸ ਘਟਨਾ ਨੂੰ ਆਪਣੀ ਪ੍ਰੇਮਿਕਾ ਨਾਲ ਹੋਈ ਘਰੇਲੂ ਲ ੜਾ ਈ ਤੋਂ ਬਾਅਦ ਅੰਜ਼ਾਮ ਦਿੱਤਾ ਸੀ ਅਤੇ ਘਟਨਾ ਤੋਂ ਬਾਅਦ ਕਰੀਬ 13 ਘੰਟੇ ਪੁਲਸ ਨੇ ਹ-ਮਲਾ-ਵ-ਰ ਨੂੰ ਢੇਰ ਕਰ ਦਿੱਤਾ ਸੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!