Home / ਤਾਜਾ ਜਾਣਕਾਰੀ / ਆਖਰ ਜੇਲ ਵਾਲਿਆਂ ਨੇ ਫਾ ਸੀ ਤੋਂ 3 ਦਿਨ ਪਹਿਲਾਂ ਹੀ ਕਰਤਾ ਇਹ ਕੰਮ – ਤਾਜਾ ਵੱਡੀ ਖਬਰ

ਆਖਰ ਜੇਲ ਵਾਲਿਆਂ ਨੇ ਫਾ ਸੀ ਤੋਂ 3 ਦਿਨ ਪਹਿਲਾਂ ਹੀ ਕਰਤਾ ਇਹ ਕੰਮ – ਤਾਜਾ ਵੱਡੀ ਖਬਰ

ਜੇਲ ਵਾਲਿਆਂ ਨੇ ਫਾ ਸੀ ਤੋਂ 3 ਦਿਨ ਪਹਿਲਾਂ ਹੀ ਕਰਤਾ ਇਹ ਕੰਮ

ਨਵੀਂ ਦਿੱਲੀ— ਬਾਰ ਬਾਰ ਆ ਰਹੇ ਵਰੰਟਾਂ ਤੋਂ ਆਕੇ ਹੋਏ ਜੇਲ ਅਧਿਕਾਰੀਆਂ ਨੇ ਨਿਰਭਯਾ ਮਾਮਲੇ ਵਿਚ ਦੋ ਸ਼ੀ ਆਂ ਨੂੰ ਫਾਂ ਸੀ ਦੇਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਵਾਰ ਜੇਲ ਅਧਿਕਾਰੀਆਂ ਨੇ ਉੱਤਰ ਪ੍ਰਦੇਸ਼ ਦੇ ਮੇਰਠ ਵਾਸੀ ਪਵਨ ਜੱ ਲਾ ਦ ਨੂੰ ਫਾਂ ਸੀ ਦੇਣ ਦੇ 3 ਦਿਨ ਪਹਿਲਾਂ ਹੀ ਯਾਨੀ ਕਿ 17 ਮਾਰਚ ਨੂੰ ਤਿਹਾੜ ਜੇਲ ‘ਚ ਹਾਜ਼ਰ ਰਹਿਣ ਨੂੰ ਕਿਹਾ ਹੈ। ਜੇਲ ਅਧਿਕਾਰੀ ਮੁਤਾਬਕ ਜੱ ਲਾ ਦ ਦੇ ਆਉਣ ਤੋਂ ਬਾਅਦ ਡ ਮੀ ਨੂੰ ਫਾਂ ਸੀ ਦੇ ਕੇ ਅਭਿਆਸ ਕੀਤਾ ਜਾਵੇਗਾ। ਇਸ ਮਾਮਲੇ ਵਿਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਚਾਰੇ ਦੋ ਸ਼ੀ ਆਂ— ਮੁਕੇਸ਼, ਪਵਨ,

ਵਿਨੇ ਅਤੇ ਅਕਸ਼ੈ ਨੂੰ 20 ਮਾਰਚ ਨੂੰ ਸਵੇਰੇ 5.30 ਵਜੇ ਇਕੱਠੇ ਫਾਂ ਸੀ ਦੇਣ ਦਾ ਵਾਰੰਟ ਜਾਰੀ ਕੀਤਾ ਹੈ। ਤਿਹਾੜ ਜੇਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਤਾਜ਼ਾ ਵਾਰੰਟ ਜਾਰੀ ਹੋਣ ਤੋਂ ਬਾਅਦ ਜੇਲ ਦੇ ਅਧਿਕਾਰੀਆਂ ਨੇ ਉੱਤਰ ਪ੍ਰਦੇਸ਼ ਦੇ ਜੇਲ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਮੇਰਠ ਦੇ ਪਵਨ ਦੀ ਸੇਵਾ ਦੀ ਬੇਨਤੀ ਕੀਤੀ ਸੀ।

ਦੱਸਣਯੋਗ ਹੈ ਕਿ ਨਿਰਭਯਾ ਕੇਸ ਦੇ ਚਾਰੇ ਦੋ ਸ਼ੀ ਆਂ ‘ਚ ਇਕ ਵਿਨੇ ਸ਼ਰਮਾ ਨੇ ਫਾਂ ਸੀ ਤੋਂ ਬਚਣ ਲਈ ਆਪਣੇ ਵਕੀਲ ਏ. ਪੀ. ਸਿੰਘ ਜ਼ਰੀਏ ਦਿੱਲੀ ਦੇ ਉੱਪ ਰਾਜਪਾਲ ਕੋਲ ਬੇਨਤੀ ਕੀਤੀ ਸੀ। ਇਸ ਬੇਨਤੀ ‘ਚ ਉਸ ਨੇ ਉੱਪ ਰਾਜਪਾਲ ਤੋਂ ਫਾਂ ਸੀ ਨਾ ਦੇਣ ਦੀ ਗੁਹਾਰ ਲਾਈ ਸੀ ਅਤੇ ਸ ਜ਼ਾ ਨੂੰ ਉਮਰ ਕੈਦ ‘ਚ ਬਦਲਣ ਦੀ ਬੇਨਤੀ ਕੀਤੀ ਸੀ। ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਜਾ ਨ ਬਚਾਉਣ ਲਈ ਦੋ ਸ਼ੀ ਹਰ ਤਰੀਕਾ ਅਪਣਾ ਰਹੇ ਹਨ।

ਇਸ ਦੇ ਬਾਵਜੂਦ 20 ਮਾਰਚ 2020 ਦੇ ਵਾਰੰਟ ਨੂੰ ਧਿਆਨ ‘ਚ ਰੱਖਦੇ ਹੋਏ ਤਿਹਾੜ ਜੇਲ ਪ੍ਰਸ਼ਾਸਨ ਆਪਣੀ ਤਿਆਰੀ ਪੂਰੀ ਕਰਨ ‘ਚ ਲੱਗ ਗਿਆ ਹੈ। ਕਾਨੂੰਨੀ ਬਦਲਾਂ ਦੇ ਬਚੇ ਹੋਣ ਕਾਰਨ ਫਾਂ ਸੀ ਦੀ ਤਰੀਕ ਇਸ ਤੋਂ ਪਹਿਲਾਂ 3 ਵਾਰ ਟਾਲੀ ਜਾ ਚੁੱਕੀ ਸੀ। ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!