Home / ਤਾਜਾ ਜਾਣਕਾਰੀ / ਆਖਰ ਏਥੇ ਖਿੜਿਆ ਇਹ ਅਜੀਬ ਫੁੱਲ ਹਜਾਰਾਂ ਲੋਕ ਆਏ ਦੇਖਣ – ਪਰ ਜਲਦੀ ਹੀ ਹੋ ਗਿਆ ਇਹ ਕੰਮ

ਆਖਰ ਏਥੇ ਖਿੜਿਆ ਇਹ ਅਜੀਬ ਫੁੱਲ ਹਜਾਰਾਂ ਲੋਕ ਆਏ ਦੇਖਣ – ਪਰ ਜਲਦੀ ਹੀ ਹੋ ਗਿਆ ਇਹ ਕੰਮ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਦੇ ਵਿੱਚ ਕੁਝ ਅਜਿਹੇ ਹਾਥੀ ਅਤੇ ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ ਤੇ ਯਕੀਨ ਕਰਨਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ । ਕਿਉਂਕਿ ਅਜਿਹੀਆਂ ਘਟਨਾਵਾਂ ਅਤੇ ਵਾਰਦਾਤਾਂ ਸਭ ਨੂੰ ਹੈਰਾਨ ਅਤੇ ਪਰੇਸ਼ਾਨ ਕਰ ਜਾਂਦੀਆਂ ਹਨ । ਦੁਨੀਆਂ ਦੇ ਵਿੱਚ ਹਰ ਰੋਜ਼ ਹੀ ਅਜਿਹੇ ਕੁਝ ਕਿੱਸੇ ਅਤੇ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ , ਜਿਨ੍ਹਾਂ ਤੇ ਯਕੀਨ ਕਰਨਾ ਤੇ ਦੂਰ ਦੀ ਗੱਲ , ਕਈ ਵਾਰ ਅੱਖੋਂ ਦੇਖਿਆ ਚੀਜ਼ਾਂ ਤੇ ਵੀ ਵਿਸ਼ਵਾਸ ਨਹੀਂ ਹੁੰਦਾ । ਕਿਉਂਕਿ ਅਜਿਹੀਆਂ ਚੀਜ਼ਾਂ ਕੁਦਰਤ ਨਾਲੋਂ ਕੁਝ ਵੱਖਰੀਆਂ ਹੁੰਦੀਆਂ ਹਨ ।ਤੇ ਅਜਿਹੀ ਫੀਸ ਨੇ ਪੂਰੀ ਦੁਨੀਆਂ ਦੇ ਵਿੱਚ ਹਾਹਾਕਾਰ ਮਚਾਈ ਹੋਈ ਹੈ ਦਰਅਸਲ ਇਹ ਚੀਜ਼ ਜੋ ਕੁਦਰਤ ਤੋਂ ਬੇਹੱਦ ਹੀ ਵੱਖਰੀ ਨਜ਼ਰ ਆਉਂਦੀ ਹੈ ਉਸਦੀ ਚਰਚਾ ਹੁਣ ਪੂਰੀ ਦੁਨੀਆਂ ਦੇ ਵਿੱਚ ਤੇਜ਼ੀ ਨਾਲ ਫੈਲ ਚੁੱਕੀ ਹੈ ਤੇ ਜਿਸ ਚੀਜ਼ ਨੂੰ ਵੇਖਣ ਲਈ ਦੁਨੀਆ ਭਰ ਦੇ ਲੋਕ ਇਕੱਠੇ ਹੋ ਰਹੇ ਹਨ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਦੁਨੀਆਂ ਦੇ ਇੱਕ ਹਿੱਸੇ ਦੇ ਵਿੱਚ ਇੱਕ ਅਜਿਹਾ ਫੁੱਲ ਖਿੜ ਗਿਆ ਹੈ ਜਿਸ ਫੁੱਲ ਦੀ ਚਰਚਾ ਹੁਣ ਪੂਰੀ ਦੁਨੀਆਂ ਦੇ ਵਿੱਚ ਛਿੜ ਚੁੱਕੀ ਹੈ । ਇਸ ਫੁੱਲ ਨੂੰ ਵੇਖਣ ਲਈ ਲੋਕ ਦੂਰੋਂ ਦੂਰੋਂ ਆ ਰਹੇ ਹਨ । ਕਿਉਂਕਿ ਇਹ ਫੁੱਲ ਆਮ ਫੁੱਲਾਂ ਨਾਲੋਂ ਕਿਤੇ ਹੀ ਵੱਖਰਾ ਦਿਖਾਈ ਦੇ ਰਿਹਾ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਇਲਾਕੇ ਵਿਚ ਇਕ ਬਹੁਤ ਹੀ ਵਿਸ਼ਾਲ ਅਤੇ ਬਦਬੂਦਾਰ ਫੁੱਲ ਖਿੜਿਆ ਹੈ ।

ਜਿਸ ਨੂੰ ਵੇਖਣ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਰਹੇ ਹਨ । ਇਹ ਫੁੱਲ ਕੈਲੀਫੋਰਨੀਆ ਕੋਚ ਤੋਂ ਬੋਟੈਨੀਕਲ ਗਾਰਡਨ ਵਿੱਚ ਖਿੜਿਆ ਹੈ। ਅਤੇ ਇੰਡੋਨੇਸ਼ੀਆ ਦੇ ਸੁਮਾਤਰਾ ਚ ਪਾਏ ਜਾਣ ਵਾਲੇ ਇਸ ਫੁੱਲ ਨੂੰ “ਡੈੱਡ ਪਲਾਂਟ” ਕਿਹਾ ਜਾਂਦਾ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਲੋਕਾਂ ਚ ਇਸ ਫੁੱਲ ਨੂੰ ਵੇਖਣ ਦੀ ਉਤਸੁਕਤਾ ਇੰਨੀ ਜ਼ਿਆਦਾ ਹੈ ਕਿ ਬੀਤੇ ਦਿਨੀਂ ਸ਼ਾਮ ਤਕ ਇਸ ਗਾਰਡਨ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਸਨ ।

ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਪਾਰਕ ਦੇ ਵਿੱਚ ਇਕੱਠੇ ਹੋਏ ਇਸ ਵੱਡੇ ਇਸ ਵਿਸ਼ਾਲ ਬਦਬੂਦਾਰ ਫੁੱਲ ਨੂੰ ਵੇਖਣ ਦੇ ਲਈ । ਪਰ ਨਿਰਾਸ਼ਾਜਨਕ ਗੱਲ ਤਾਂ ਇਹ ਸਾਹਮਣੇ ਆਈ ਕਿ ਇਹ ਫੁੱਲ ਸਿਰਫ ਅਠਤਾਲੀ ਘੰਟਿਆਂ ਦੇ ਹੀ ਖਿਲਿਆ ਸੀ ਤੇ ਅਠਤਾਲੀ ਘੰਟਿਆਂ ਤੋਂ ਬਾਅਦ ਇਹ ਫੁੱਲ ਮੁਰਝਾ ਗਿਆ । ਪਰ ਜਦੋਂ ਇਹ ਫੁੱਲ ਖਿੜਿਆ ਸੀ ਤਾਂ ਇਹ ਬੇਹੱਦ ਵੱਡਾ ਅਤੇ ਬਦਬੂਦਾਰ ਸੀ ।

error: Content is protected !!