Home / ਤਾਜਾ ਜਾਣਕਾਰੀ / ਅੱਧੀ ਰਾਤ ਨੂੰ ਪਿੰਡ ਚ ਹੋਗੀ ਹਾਲਾ ਲਾਲਾ-ਚੀਕਾਂ ਸੁਣ ਸਾਰੇ ਪਿੰਡ ਦੀ ਉੱਡੀ ਨੀਂਦ-ਦੇਖੋ ਵੀਡੀਓ

ਅੱਧੀ ਰਾਤ ਨੂੰ ਪਿੰਡ ਚ ਹੋਗੀ ਹਾਲਾ ਲਾਲਾ-ਚੀਕਾਂ ਸੁਣ ਸਾਰੇ ਪਿੰਡ ਦੀ ਉੱਡੀ ਨੀਂਦ-ਦੇਖੋ ਵੀਡੀਓ

ਆਈ ਤਾਜਾ ਵੱਡੀ ਖਬਰ

ਤਰਨ ਤਾਰਨ ਵਿੱਚ 2 ਵਿਅਕਤੀਆਂ ਵੱਲੋਂ ਸੰਦੀਪ ਸਿੰਘ ਨਾਮ ਦੇ ਨੌਜਵਾਨ ਦੀ ਲੱਤ ਵਿੱਚ ਗੋ-ਲੀ ਮਾ-ਰ ਦਿੱਤੀ ਗਈ। ਜਿਸ ਨੂੰ ਸਿਵਲ ਹਸਪਤਾਲ ਪੱਟੀ ਵਿਖੇ ਦਾਖ਼ਲ ਕਰਵਾਇਆ ਗਿਆ। ਇਹ ਸਭ ਕੁਝ ਰਾਤ ਦੇ ਲੱਗਭੱਗ 10:30 ਵਜੇ ਦੇ ਕਰੀਬ ਵਾਪਰਿਆ। ਇਹ ਸਾਰਾ ਕਾਂ-ਡ ਕਰਨ ਵਾਲੇ ਗੁਰਪ੍ਰੀਤ ਸਿੰਘ ਗੋਪੀ ਅਤੇ ਸਾਬਾ ਦੱਸੇ ਜਾਂਦੇ ਹਨ। ਇਨ੍ਹਾਂ ਵਿੱਚੋਂ ਗੁਰਪ੍ਰੀਤ ਸਿੰਘ ਗੋਪੀ ਭਿੱਖੀਵਿੰਡ ਦਾ ਰਹਿਣ ਵਾਲਾ ਹੈ। ਪੁਲਿਸ ਅਨੁਸਾਰ ਉਹ ਜਲਦੀ ਹੀ ਇਨ੍ਹਾਂ ਨੂੰ ਫੜ ਕੇ 307 ਦਾ ਪਰਚਾ ਦਰਜ ਕਰਨਗੇ। ਪੀ-ੜ-ਤ ਪਰਿਵਾਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੰਜਾਬ ਵਿੱਚ ਕਰਫਿਊ ਲੱਗਾ ਹੋਣ ਕਰਕੇ ਲੋਕਾਂ ਦੇ ਕਾਰੋਬਾਰ ਬੰਦ ਹੋ ਗਏ ਹਨ।

ਲੋਕ ਆਪਣੀ ਜਾਨ ਬਚਾਉਣੀ ਜ਼ਰੂਰੀ ਸਮਝਦੇ ਹੋਏ ਘਰਾਂ ਵਿੱਚ ਬੰਦ ਹਨ। ਅਜਿਹਾ ਮਾਹੌਲ ਹੋਣ ਦੇ ਬਾਵਜੂਦ ਵੀ ਕਈ ਲੋਕ ਪੰ-ਗੇ ਕਰਨ ਤੋਂ ਨਹੀਂ ਮੁੜਦੇ। 2 ਨੌਜਵਾਨ ਰਾਤ ਦੇ ਸਮੇਂ ਘਰ ਆ ਕੇ ਸੰਦੀਪ ਸਿੰਘ ਨਾਮ ਦੇ ਲੜਕੇ ਦੇ ਲੱਤ ਵਿੱਚ ਗੋ-ਲੀ ਮਾ-ਰ-ਕੇ ਭੱਜ ਗਏ। ਪੀ-ੜ-ਤ ਨੌਜਵਾਨ ਦਾ ਕਹਿਣਾ ਹੈ ਕਿ ਗੋਪੀ ਅਤੇ ਸਾਬਾ ਨੇ ਆਕੇ ਰਾਤ ਸਮੇਂ ਉਨ੍ਹਾਂ ਦਾ ਗੇਟ ਖ-ੜ-ਕਾ-ਇ-ਆ। ਜਦੋਂ ਉਨ੍ਹਾਂ ਦੇ ਪਿਤਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਉਸ ਦੇ ਪਿਤਾ ਨਾਲ ਬ-ਹਿ-ਸ-ਣ ਲੱਗੇ। ਸੰਦੀਪ ਸਿੰਘ ਅਨੁਸਾਰ ਉਹ ਉਸ ਦੇ ਭਰਾ ਦਾ ਨੁ-ਕ-ਸਾ-ਨ ਕਰਨ ਆਏ ਸਨ। ਉਹ ਉਸ ਬਾਰੇ ਹੀ ਪੁੱਛ ਰਹੇ ਸਨ। ਪਰ ਉਸ ਦੇ ਨਾ ਮਿਲਣ ਕਰਕੇ ਉਨ੍ਹਾਂ ਨੇ ਉਸ ਤੇ ਨਿ-ਸ਼ਾ-ਨਾ ਲਗਾਇਆ।

ਜੋ ਸੰਦੀਪ ਦੀ ਲੱਤ ਵਿੱਚ ਲੱਗਾ। ਸੰਦੀਪ ਅਤੇ ਉਸ ਦੇ ਪਰਿਵਾਰ ਅਨੁਸਾਰ ਪੁਲਿਸ ਨੇ ਇੱਕ ਬੰਦਾ ਫ-ੜ ਲਿਆ ਹੈ। ਪਰ ਪੁਲੀਸ ਨੇ ਇਸ ਦੀ ਪੁ-ਸ਼-ਟੀ ਨਹੀਂ ਕੀਤੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਭਿੱਖੀਵਿੰਡ ਦੇ ਗੁਰਪ੍ਰੀਤ ਸਿੰਘ ਗੋਪੀ ਅਤੇ ਉਸ ਦੇ ਸਾਥੀ ਨੇ ਪਿ-ਸ-ਤੌ-ਲ ਨਾਲ ਕਾਰਾ ਕੀਤਾ ਹੈ। ਸੰਦੀਪ ਦੀ ਲੱਤ ਵਿੱਚ ਸੱਟ ਲੱਗੀ ਹੈ। ਅਧਿਕਾਰੀ ਅਨੁਸਾਰ ਇਨ੍ਹਾਂ ਦਾ ਆਪਸ ਵਿਚ ਪੈਸਿਆਂ ਦਾ ਲੈਣ ਦੇਣ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾ-ਇ-ਜ਼ਾ ਲਿਆ ਅਤੇ ਸੰਦੀਪ ਨੂੰ ਹਸਪਤਾਲ ਪਹੁੰਚਾਇਆ। ਪਰਿਵਾਰ ਦੇ ਬਿਆਨ ਲੈਣ ਮਗਰੋਂ 307 ਦਾ ਪਰਚਾ ਦਰਜ ਕਰਕੇ ਜਲਦੀ ਹੀ ਇਨ੍ਹਾਂ ਨੂੰ ਕਾ-ਬੂ ਕਰ ਲਿਆ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!